ਚੰਡੀਗੜ੍ਹ : ਵਿਭਾਗ ਵਾਪਸ ਲੈਣ ਬਾਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਮਰੀਕਾ ਤੋਂ ਪੰਜਾਬ ਬਚਾਉਣ ਆਏ ਹਾਂ ਵਿਭਾਗ ਨਹੀਂ। ਉਨ੍ਹਾਂ ਨੇ ਕਿਹਾ ਕਿ ਇਹ ਵਿਭਾਗ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀ ਸਾਡੇ ਲਈ ਕੋਈ ਅਹਿਮਤੀਅਤ ਨਹੀਂ ਹੈ, ਸਾਡੇ ਲਈ ਸਰਕਾਰ ਜ਼ਰੂਰੀ ਹੈ।
