11 ਸਾਲਾ ਪੋਤਾ ਗੰਭੀਰ ਜਖਮੀ ਬਰਨਾਲਾ, 3 ਸਤੰਬਰ : ਜ਼ਿਲਾ ਬਰਨਾਲਾ ਦੇ ਪਿੰਡ ਮੌੜ ਨਾਭਾ ਵਿਖੇ ਇਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ…
View More ਮੀਂਹ ਕਾਰਨ ਘਰ ਦੀ ਛੱਤ ਡਿੱਗੀ, ਪਤੀ-ਪਤਨੀ ਦੀ ਮੌਤTag: rain
ਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂ
ਸੜਕਾਂ-ਗਲੀਆਂ ਨੇ ਧਾਰਿਆ ਖੌਫਨਾਕ ਰੂਪ ਲੁਧਿਆਣਾ, 1 ਸਤੰਬਰ : ਪੰਜਾਬ ਭਰ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੁਧਿਆਣਾ ’ਚ ਵੱਡਾ ਹਾਦਸਾ ਵਾਪਰਿਆ, ਜਿਥੇ ਸ਼ਹਿਰ ਦਾ…
View More ਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂਬਰਸਾਤ ਨੇ ਮਿਰਚ ਉਤਪਾਦਕ ਕਿਸਾਨਾਂ ਦੇ ਸੁਪਨਿਆਂ ’ਤੇ ਫੇਰਿਆ ਪਾਣੀ
ਉਤਪਾਦਕ ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੰਗਿਆ ਯੋਗ ਮੁਆਵਜ਼ਾ ਬਨੂੜ, 31 ਅਗਸਤ : ਜ਼ਿਲਾ ਮੋਹਾਲੀ ਦਾ ਬਨੂੜ ਖੇਤਰ, ਜੋ ਕੇ ਸਬਜ਼ੀਆਂ ਦੇ ਹੱਬ ਵਜੋਂ…
View More ਬਰਸਾਤ ਨੇ ਮਿਰਚ ਉਤਪਾਦਕ ਕਿਸਾਨਾਂ ਦੇ ਸੁਪਨਿਆਂ ’ਤੇ ਫੇਰਿਆ ਪਾਣੀਮੀਂਹ ਕਾਰਨ ਘਰ ਦੀ ਛੱਤ ਡਿੱਗਣ ਵਿਅਕਤੀ ਦੀ ਮੌਤ
ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ ਬਰਨਾਲਾ, 28 ਅਗਸਤ: ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ ਕਰ ਕੇ ਲੋਕਾਂ ਨੂੰ…
View More ਮੀਂਹ ਕਾਰਨ ਘਰ ਦੀ ਛੱਤ ਡਿੱਗਣ ਵਿਅਕਤੀ ਦੀ ਮੌਤਬਾਰਿਸ਼ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗੀ
ਜਾਨੀ ਨੁਕਸਾਨ ਤੋਂ ਬਚਾਅ ਅੰਮ੍ਰਿਤਸਰ, 26 ਅਗਸਤ : ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜ਼ਿਲਾ ਅੰਮ੍ਰਿਤਸਰ ਵਿਚ ਮੰਗਲਵਾਰ ਸਵੇਰੇ ਪੁਰਾਣੇ ਸ਼ਹਿਰ ਦੇ ਵਿਚਕਾਰ…
View More ਬਾਰਿਸ਼ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗੀਬਾਰਿਸ਼ ਦਾ ਕਹਿਰ, ਚੱਕੀ ਖੱਡ ’ਤੇ ਪੁਰਾਣਾ ਪੁਲ ਡਿੱਗਾ
ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ ਗਏ ਪਠਾਨਕੋਟ, 25 ਅਗਸਤ : ਪੰਜਾਬ ’ਚ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾ…
View More ਬਾਰਿਸ਼ ਦਾ ਕਹਿਰ, ਚੱਕੀ ਖੱਡ ’ਤੇ ਪੁਰਾਣਾ ਪੁਲ ਡਿੱਗਾਬਰਸਾਤ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤ
ਮੁਕੇਰੀਆਂ, 25 ਅਗਸਤ –-ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਦੇ ਕਾਰਨ ਉੱਪ ਮੰਡਲ ਮੁਕੇਰੀਆਂ ਦੇ ਕਸਬਾ ਪੁਰਾਣਾ ਭੰਗਲਾ ਵਿਖੇ ਇਕ ਘਰ ਦੀ ਛੱਤ…
View More ਬਰਸਾਤ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤਮੀਂਹ ’ਚ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਪੋਸਟਰ ਪ੍ਰਦਰਸ਼ਨ
ਸਿੱਖਿਆ ਵਿਭਾਗ ’ਚ ਜਲਦ ਰੈਗੂਲਰ ਕਰੇ ਸਰਕਾਰ : ਸੂਬਾ ਪ੍ਰਧਾਨ ਡਾ. ਟੀਨਾ ਸੰਗਰੂਰ, 12 ਜੁਲਾਈ : ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੈਬਨਿਟ…
View More ਮੀਂਹ ’ਚ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਪੋਸਟਰ ਪ੍ਰਦਰਸ਼ਨਪੰਜਾਬ ਵਿਚ ਦਾਖ਼ਲ ਹੋਇਆ ਮਾਨਸੂਨ
ਕਈ ਜ਼ਿਲ੍ਹਿਆਂ ਵਿਚ ਪਿਆ ਮੀਂਹ ਪਠਾਨਕੋਟ, 23 ਜੂਨ : ਹਿਮਾਚਲ ਪ੍ਰਦੇਸ਼ ਤੋਂ ਬਾਅਦ ਹੁਣ ਮਾਨਸੂਨ ਐਤਵਾਰ ਨੂੰ ਪਠਾਨਕੋਟ ਰਾਹੀਂ ਪੰਜਾਬ ਵਿਚ ਦਾਖ਼ਲ ਹੋ ਗਿਆ ਹੈ।…
View More ਪੰਜਾਬ ਵਿਚ ਦਾਖ਼ਲ ਹੋਇਆ ਮਾਨਸੂਨਮੀਂਹ ਕਾਰਨ ਹਿਮਾਚਲ ਵਿਚ ਕਈ ਥਾਵਾਂ ‘ਤੇ ਜ਼ਮੀਨ ਖਿਸਕੀ
ਪਿਕਅੱਪ ਨੁਕਸਾਨੀ, ਅਗਲੇ 5 ਦਿਨਾਂ ਲਈ ਭਾਰੀ ਮੀਂਹ ਦੀ ਚਿਤਾਵਨੀ ਸ਼ਿਮਲਾ, 20 ਜੂਨ : ਸਵੇਰ ਤੋਂ ਹਿਮਾਚਲ ਪ੍ਰਦੇਸ਼ ਦੇ ਮੀਂਹ ਪੈ ਰਿਹਾ ਹੈ, ਦਿਸ ਕਾਰਨ…
View More ਮੀਂਹ ਕਾਰਨ ਹਿਮਾਚਲ ਵਿਚ ਕਈ ਥਾਵਾਂ ‘ਤੇ ਜ਼ਮੀਨ ਖਿਸਕੀ