ਪਾਈਪਾਂ ’ਚ ਆਰ. ਡੀ. ਐਕਸ ਭਰ ਕੇ ਧਮਾਕੇ ਕਰਨ ਦਾ ਦਾਅਵਾ, ਕੇਰਲ ਦੇ ਮੁੱਖ ਮੰਤਰੀ ਅਤੇ ਸਾਬਕਾ ਚੀਫ਼ ਜਸਟਿਸ ਦੇ ਨਾਂ ’ਤੇ ਭੇਜੀ ਈਮੇਲ ਅੰਮ੍ਰਿਤਸਰ,…
View More ਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੇ ਦਿਨ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀTag: Punjab Window
ਮੁੱਖ ਮੰਤਰੀ ਮਾਨ ਨੇ ਹਰਮੀਤ ਸੰਧੂ ਨੂੰ ਆਪ ਵਿਚ ਕੀਤਾ ਸ਼ਾਮਲ
ਤਰਨ ਤਾਰਨ ਹਲਕੇ ਤੋਂ 3 ਵਾਰ ਵਿਧਾਇਕ ਰਹੇ ਹਨ ਹਰਮੀਤ ਸੰਧੂ ਤਰਨ ਤਾਰਨ, 15 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ…
View More ਮੁੱਖ ਮੰਤਰੀ ਮਾਨ ਨੇ ਹਰਮੀਤ ਸੰਧੂ ਨੂੰ ਆਪ ਵਿਚ ਕੀਤਾ ਸ਼ਾਮਲਚੀਮਾ ਨੇ 1986 ਦੀਆਂ ਘਟਨਾਵਾਂ ਬਾਰੇ ਕਾਰਵਾਈ ਰਿਪੋਰਟ ਦੀ ਗੁੰਮਸ਼ੁਦਗੀ ਦਾ ਮੁੱਦਾ ਉਠਾਇਆ
ਫਰਵਰੀ 1986 ਦੀਆਂ ਦੁਖਦਾਈ ਘਟਨਾਵਾਂ ਦਾ ਦਿੱਤਾ ਹਵਾਲਾ, ਵਿਧਾਨ ਸਭਾ ਸਪੀਕਰ ਵੱਲੋਂ ਕਮੇਟੀ ਦੇ ਗਠਨ ਦਾ ਐਲਾਨ ਚੰਡੀਗੜ੍ਹ, 15 ਜੁਲਾਈ : ਅੱਜ ਪੰਜਾਬ ਵਿਧਾਨ ਸਭਾ…
View More ਚੀਮਾ ਨੇ 1986 ਦੀਆਂ ਘਟਨਾਵਾਂ ਬਾਰੇ ਕਾਰਵਾਈ ਰਿਪੋਰਟ ਦੀ ਗੁੰਮਸ਼ੁਦਗੀ ਦਾ ਮੁੱਦਾ ਉਠਾਇਆਪਿਛਲੀਆਂ ਸਰਕਾਰਾਂ ਨੇ ਪੰਜਾਬ ‘ਚ ਨਸ਼ਾ ਫੈਲਾਇਆ : ਮੰਤਰੀ ਸੌਂਦ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 7 ਹਜ਼ਾਰ ਦੇ ਕਰੀਬ ਪਿੰਡਾਂ ਵਿਚ ਕੈਂਪ ਲਗਾ ਕੇ ਨਸ਼ੇ ਛੱਡਣ ਦੀ ਸਹੁੰ ਚੁਕਾਈ ਚੰਡੀਗੜ੍ਹ, 15 ਜੁਲਾਈ : ਪੰਜਾਬ ਦੇ…
View More ਪਿਛਲੀਆਂ ਸਰਕਾਰਾਂ ਨੇ ਪੰਜਾਬ ‘ਚ ਨਸ਼ਾ ਫੈਲਾਇਆ : ਮੰਤਰੀ ਸੌਂਦਵਿਜੀਲੈਂਸ ਵੱਲੋਂ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਤੇ ਦਫਤਰ ਵਿਚ ਮੁੜ ਛਾਪੇਮਾਰੀ
ਅੰਮ੍ਰਿਤਸਰ, 15 ਜੁਲਾਈ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਜੇਲ ’ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ…
View More ਵਿਜੀਲੈਂਸ ਵੱਲੋਂ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਤੇ ਦਫਤਰ ਵਿਚ ਮੁੜ ਛਾਪੇਮਾਰੀਸ੍ਰੀ ਹਰਿਮੰਦਰ ਸਾਹਿਬ ਨੂੰ ਦੂਜੀ ਵਾਰ ਬੰਬ ਨਾਲ ਉਡਾਉਣ ਦੀ ਧਮਕੀ
ਐੱਸ. ਜੀ. ਪੀ. ਸੀ. ਅਤੇ ਅੰਮ੍ਰਿਤਸਰ ਪੁਲਿਸ ਚੌਕਸ ਅੰਮ੍ਰਿਤਸਰ, 15 ਜੁਲਾਈ : ਹਰਿਮੰਦਰ ਸਾਹਿਬ ਨੂੰ ਲਗਾਤਾਰ ਦੂਜੇ ਦਿਨ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਮਿਲੀ ਹੈ।…
View More ਸ੍ਰੀ ਹਰਿਮੰਦਰ ਸਾਹਿਬ ਨੂੰ ਦੂਜੀ ਵਾਰ ਬੰਬ ਨਾਲ ਉਡਾਉਣ ਦੀ ਧਮਕੀਪੰਜਾਬ ’ਚ ਭਿਖਾਰੀ ਖ਼ਿਲਾਫ਼ ਦਰਜ ਹੋਈ ਪਹਿਲੀ ਐੱਫ. ਆਈ. ਆਰ.
ਆਉਣ ਵਾਲੇ ਦਿਨਾਂ ’ਚ ਅਜਿਹੇ ਮਾਮਲੇ ਦਰਜ ਕੀਤੇ ਜਾਣਗੇ : ਪੁਲਿਸ ਕਮਿਸ਼ਨਰ ਅੰਮ੍ਰਿਤਸਰ, 15 ਜੁਲਾਈ : ਗੁਰੂ ਨਗਰੀ ’ਚ ਭੀਖ ਮੰਗਣ ਦੇ ਇਲਜ਼ਾਮਾਂ ’ਚ ਰਣਜੀਤ ਐਵੀਨਿਊ…
View More ਪੰਜਾਬ ’ਚ ਭਿਖਾਰੀ ਖ਼ਿਲਾਫ਼ ਦਰਜ ਹੋਈ ਪਹਿਲੀ ਐੱਫ. ਆਈ. ਆਰ.ਪੰਜਾਬ ਤੇ ਹਰਿਆਣਾ ’ਚ ਮਾਰੇ ਛਾਪਿਆਂ ਦੌਰਾਨ ਈ. ਡੀ . ਨੂੰ ਮਿਲੇ ਮਹੱਤਵਪੂਰਨ ਸਬੂਤ
ਬੀਤੇ ਦਿਨੀਂ ਦੋਵਾਂ ਸੂਬਿਆਂ ਵਿਚ 7 ਥਾਵਾਂ ’ਤੇ ਕੀਤੀ ਛਾਪੇਮਾਰੀ ਕਈ ਦੇਸ਼ਾਂ ਦੀਆਂ ਮੋਹਰਾਂ, ਵੀਜ਼ਾ ਟੈਂਪਲੇਟ ਤੇ ਦਸਤਾਵੇਜ਼ ਜ਼ਬਤ ਚੰਡੀਗੜ੍ਹ, 15 ਜੁਲਾਈ : ਡੰਕੀ ਰਾਹੀਂ…
View More ਪੰਜਾਬ ਤੇ ਹਰਿਆਣਾ ’ਚ ਮਾਰੇ ਛਾਪਿਆਂ ਦੌਰਾਨ ਈ. ਡੀ . ਨੂੰ ਮਿਲੇ ਮਹੱਤਵਪੂਰਨ ਸਬੂਤਵਿਧਾਨ ਸਭਾ ‘ਚ ਬੇਅਦਬੀ ਖਿਲਾਫ਼ ਬਿੱਲ ‘ਤੇ ਵੱਡੀ ਚਰਚਾ
ਧਾਰਮਿਕ ਗ੍ਰੰਥਾਂ ਦੀ ਚੋਰੀ ਇਸ ਬਿੱਲ ਵਿਚ ਸ਼ਾਮਲ ਨਹੀਂ -ਬਾਜਵਾ ਹਰਪਾਲ ਚੀਮਾ ਅਤੇ ਸੁਖਪਾਲ ਖਹਿਰਾ ਵਿਚਕਾਰ ਹੋਈ ਤਿੱਖੀ ਬਹਿਸ ਚੰਡੀਗੜ੍ਹ, 15 ਜੁਲਾਈ : ਅੱਜ ਪਹਿਲੀ…
View More ਵਿਧਾਨ ਸਭਾ ‘ਚ ਬੇਅਦਬੀ ਖਿਲਾਫ਼ ਬਿੱਲ ‘ਤੇ ਵੱਡੀ ਚਰਚਾਬਜ਼ੁਰਗਾਂ ਦੇ ਇਕੱਲੇ ਹੱਜ ਯਾਤਰਾ ‘ਤੇ ਜਾਣ ਦੀ ਮਨਾਹੀ !
ਬੁੱਢੇ ਪਤੀ-ਪਤਨੀ ਨੂੰ ਵੀ ਲੈਣਾ ਪਵੇਗਾ ਵੱਖਰਾ ਸਹਾਇਕ ਲਖਨਊ, 15 ਜੁਲਾਈ : ਬਜ਼ੁਰਗ ਹੱਜ ਯਾਤਰੀਆਂ ਲਈ ਅਹਿਮ ਖ਼ਬਰ ਹੈ, ਜਿਸ ਵਿਤ 65 ਸਾਲ ਜਾਂ ਇਸ…
View More ਬਜ਼ੁਰਗਾਂ ਦੇ ਇਕੱਲੇ ਹੱਜ ਯਾਤਰਾ ‘ਤੇ ਜਾਣ ਦੀ ਮਨਾਹੀ !