ਜੰਕ ਫੂਡ, ਡੱਬਾਬੰਦ ਭੋਜਨ, ਸ਼ਰਾਬ ਦੀ ਵਰਤੋਂ ਅਤੇ ਘੱਟ ਸਰੀਰਕ ਗਤੀਵਿਧੀ ਨਾਲ ਵਧਦੈ ਬਾਂਝਪਣ ਦਾ ਜ਼ੋਖਮ ਵਾਤਾਵਰਣ ਅਤੇ ਜੈਨੇਟਿਕ ਕਾਰਕਾਂ ਦਾ ਕੀਤਾ ਵਿਸ਼ਲੇਸ਼ਣ ਪਟਿਆਲਾ, 3…
View More ਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐੱਨTag: Punjab Window
ਤੇਲ ਵਾਲੇ ਟੈਂਕਰ ’ਚੋਂ 41 ਪੇਟੀਆਂ ਸ਼ਰਾਬ ਬਰਾਮਦ
ਚਾਲਕ ਗ੍ਰਿਫ਼ਤਾਰ ਗੁਰਦਾਸਪੁਰ, 3 ਅਗਸਤ : ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਪੁਲਸ ਨੇ ਇਕ ਤੇਲ ਵਾਲੇ ਟੈਂਕਰ ’ਚ ਲੁਕਾ ਕੇ…
View More ਤੇਲ ਵਾਲੇ ਟੈਂਕਰ ’ਚੋਂ 41 ਪੇਟੀਆਂ ਸ਼ਰਾਬ ਬਰਾਮਦਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆ
ਮਜੀਠੀਆ ’ਤੇ ਦਰਜ ਮਾਮਲਿਆਂ ਬਾਰੇ ਬੋਲੇ-ਸਰਕਾਰ ਕਰ ਰਹੀ ਹੈ ਗਲਤ ਪਰ ਸੱਚ ਦੀ ਜਿੱਤ ਹੋਵੇਗੀ ਤਲਵੰਡੀ ਸਾਬੋ, 3 ਅਗਸਤ : ਵਿਜੀਲੈਂਸ ਕੇਸ ’ਚ ਨਾਮਜ਼ਦ ਕਰ…
View More ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆਪਤੀ ਹੀ ਨਿਕਲਿਆ ਕਾਤਲ
ਸਨੌਰ ਮਹਿਲਾ ਕਤਲ ਮਾਮਲਾ ਪਟਿਆਲਾ, 3 ਅਗਸਤ : ਜ਼ਿਲਾ ਪਟਿਆਲਾ ਵਿਚ ਖਾਲਸਾ ਕਾਲੋਨੀ ਸਨੌਰ ਵਿਖੇ ਲੰਘੇ ਕੱਲ ਸਪਨਾ ਕੁਮਾਰੀ ਉਮਰ 24 ਸਾਲ ਦੇ ਹੋਏ ਕਤਲਕਾਂਡ…
View More ਪਤੀ ਹੀ ਨਿਕਲਿਆ ਕਾਤਲਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰ
ਪਿੰਡਾਂ ਤੇ ਸ਼ਹਿਰਾਂ ’ਚ ਵੱਜੀ ਖਤਰੇ ਦੀ ਘੰਟੀ ਅੰਮ੍ਰਿਤਸਰ, 3 ਅਗਸਤ :-ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਸਰਗਰਮ ਹੋਣ ਕਾਰਨ ਸਥਿਤੀ ਵਿਗੜਦੀ ਜਾ ਰਹੀ…
View More ਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰਲੈਂਡ ਪੂਲਿੰਗ ਨੀਤੀ ਕਿਸਾਨਾਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ : ਰਾਮੂਵਾਲੀਆ
ਸੰਗਰੂਰ, 3 ਅਗਸਤ : ਪੰਜਾਬ ਦੇ ਕਿਸਾਨਾਂ ਦੇ ਖੇਤੀਬਾੜੀ ਵਾਲੀ 65 ਹਜ਼ਾਤ ਏਕੜ ਜ਼ਮੀਨ ਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਅਧੀਨ ਕਬਜ਼ੇ ਵਿਚ ਕਰਨ…
View More ਲੈਂਡ ਪੂਲਿੰਗ ਨੀਤੀ ਕਿਸਾਨਾਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ : ਰਾਮੂਵਾਲੀਆਸਜਾ ਕੱਟ ਰਹੇ ਕੈਦੀ ਦੀ ਜੇਲ ’ਚ ਮੌਤ
ਫਰੀਦਕੋਟ, 3 ਅਗਸਤ : ਫਰੀਦਕੋਟ ਜੇਲ ਦੇ ਇਕ ਕੈਦੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ ਸੂਤਰਾਂ ਅਨੁਸਾਰ ਸਥਾਨਕ ਸ਼ਹਿਰ ਨਿਵਾਸੀ ਕੈਦੀ…
View More ਸਜਾ ਕੱਟ ਰਹੇ ਕੈਦੀ ਦੀ ਜੇਲ ’ਚ ਮੌਤਤਲੰਗਾਨਾ ’ਚ ਰੇਲ ਯਾਤਰਾ ਦੌਰਾਨ ਨੌਜਵਾਨ ਦੀ ਮੌਤ
ਪਰਿਵਾਰ ਨੇ ਮ੍ਰਿਤਕਦੇਹ ਪੰਜਾਬ ਲਿਆਉਣ ਦੀ ਕੀਤੀ ਅਪੀਲ ਗੁਰਦਾਸਪੁਰ, 3 ਅਗਸਤ : ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਮੁੱਲਾਂਵਾਲ ਦੇ 21…
View More ਤਲੰਗਾਨਾ ’ਚ ਰੇਲ ਯਾਤਰਾ ਦੌਰਾਨ ਨੌਜਵਾਨ ਦੀ ਮੌਤਪਿੰਡ ਨਮੋਲ ’ਚ ਕਰੋੜਾਂ ਦੀ ਚੋਰੀ
ਚੋਰ 92 ਤੋਲੇ ਸੋਨਾ, 2.40 ਲੱਖ ਦੀ ਨਕਦੀ ਸਮੇਤ ਕੁਝ ਵਿਦੇਸੀ ਕਰੰਸੀ ਲੈ ਕੇ ਫਰਾਰ ਸੁਨਾਮ, 3 ਅਗਸਤ : ਜ਼ਿਲਾ ਸੰਗਰੂਰ ਦੇ ਸ਼ਹਿਰ ਸੁਨਾਮ ਅਧੀਨ…
View More ਪਿੰਡ ਨਮੋਲ ’ਚ ਕਰੋੜਾਂ ਦੀ ਚੋਰੀਹਥਿਆਰਾਂ ਦੇ ਸ਼ੌਕੀਨਾਂ ਨੇ ਡੋਪ ਟੈਸਟਾਂ ’ਤੇ ਖਰਚ ਕੀਤੇ ਸਾਢੇ 5 ਕਰੋੜ
ਬਠਿੰਡਾ, 3 ਅਗਸਤ : ਬਠਿੰਡਾ ’ਚ ਹਥਿਆਰਾਂ ਦੇ ਸ਼ੌਕੀਨਾਂ ਨੇ ਪਿਛਲੇ 8 ਸਾਲਾਂ ’ਚ ਹਥਿਆਰਾਂ ਦੇ ਲਾਇਸੈਂਸ ਪ੍ਰਾਪਤ ਕਰਨ ਲਈ ਡੋਪ ਟੈਸਟਾਂ ’ਤੇ 5.5 ਕਰੋੜ…
View More ਹਥਿਆਰਾਂ ਦੇ ਸ਼ੌਕੀਨਾਂ ਨੇ ਡੋਪ ਟੈਸਟਾਂ ’ਤੇ ਖਰਚ ਕੀਤੇ ਸਾਢੇ 5 ਕਰੋੜ