ਘਟਨਾ ਪਿੱਛੇ ਸਕੂਲ ਗਾਰਡ ਦੀ ਸ਼ਮੂਲੀਅਤ ਦਾ ਸ਼ੱਕ : ਡੀ. ਐੱਸ. ਪੀ. ਪਟਿਆਲਾ, 5 ਅਗਸਤ : ਜ਼ਿਲਾ ਪਟਿਆਸਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਸਾਹਮਣੇ ਇਕ…
View More ਸ਼ਰਮਸਾਰ ਕਾਰਾ : 5 ਸਾਲਾ ਬੱਚੇ ਨਾਲ ਬਦਫੈਲੀTag: Punjab Window
ਬਟਾਲਾ ਗੈਸ ਧਮਾਕੇ ’ਚ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ
ਬਟਾਲਾ, 5 ਅਗਸਤ : ਗੈਸ ਧਮਾਕੇ ਵਿਚ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 25…
View More ਬਟਾਲਾ ਗੈਸ ਧਮਾਕੇ ’ਚ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤਜ਼ਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਚੋਣ ਜਿੱਤਣ ਵਾਲਾ ਕੌਂਸਲਰ ਗ੍ਰਿਫਤਾਰ
ਬਠਿੰਡਾ, 5 ਅਗਸਤ : ਜ਼ਿਲਾ ਬਠਿੰਡਾ ਵਿਚ ਜ਼ਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਚੋਣ ਜਿੱਤਣ ਵਾਲੇ ਕੌਂਸਲਰ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰ ਕੇ ਗ੍ਰਿਫਤਾਰ…
View More ਜ਼ਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਚੋਣ ਜਿੱਤਣ ਵਾਲਾ ਕੌਂਸਲਰ ਗ੍ਰਿਫਤਾਰਜ਼ਮੀਨਾਂ ਲੈਣ ਲਈ ਪੁਲਸ ਜ਼ਰੀਏ ਕਿਸਾਨਾਂ ’ਤੇ ਦਬਾਅ ਬਣਾ ਰਹੀ ਸਰਕਾਰ : ਬਿੱਟੂ
ਲੁਧਿਆਣਾ, 5 ਅਗਸਤ : ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਦੇ ਅਧੀਨ ਲਾਗੂ ਕੀਤੀ ਗਈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ…
View More ਜ਼ਮੀਨਾਂ ਲੈਣ ਲਈ ਪੁਲਸ ਜ਼ਰੀਏ ਕਿਸਾਨਾਂ ’ਤੇ ਦਬਾਅ ਬਣਾ ਰਹੀ ਸਰਕਾਰ : ਬਿੱਟੂਬੈਂਕ ਵਿਚੋਂ ਸੋਨੇ ਦੀ ਚੋਰੀ ਦੇ ਮਾਮਲੇ ’ਚ ਚੌਕੀਦਾਰ ਕਾਬੂ
ਲਗਭਗ 36 ਤੋਲੇ ਸੋਨੇ ’ਚੋਂ 74 ਗ੍ਰਾਮ 680 ਮਿਲੀਗ੍ਰਾਮ ਸੋਨਾ ਬਰਾਮਦ ਬੁਢਲਾਡਾ, 5 ਅਗਸਤ : ਜ਼ਿਲਾ ਮਾਨਸਾ ਦੇ ਸ਼ਹਿਰ ਬੁਢਲਾਡਾ ’ਚ ਪੰਜਾਬ ਨੈਸ਼ਨਲ ਬੈਂਕ ਦੇ…
View More ਬੈਂਕ ਵਿਚੋਂ ਸੋਨੇ ਦੀ ਚੋਰੀ ਦੇ ਮਾਮਲੇ ’ਚ ਚੌਕੀਦਾਰ ਕਾਬੂਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਨੂੰ ਮਨਾਇਆ ਜਾਵੇਗਾ : ਬਾਦਲ
ਸੰਗਰੂਰ, 5 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ। ਇਹ…
View More ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਨੂੰ ਮਨਾਇਆ ਜਾਵੇਗਾ : ਬਾਦਲਮੰਦਰ ’ਚ ਫਟੀ ਗੈਸ ਦੀ ਪਾਈਪ
8 ਵਿਅਕਤੀਆਂ ਅਤੇ 7 ਔਰਤਾਂ ਝੁਲਸੀਆਂ ਧਨੌਲਾ, 5 ਅਗਸਤ : ਜ਼ਿਲਾ ਬਰਨਾਲਾ ਵਿਚ ਮੰਗਲਵਾਰ ਸ਼ਾਮ ਨੂੰ ਕਸਬਾ ਧਨੌਲਾ ਅਧੀਨ ਆਉਂਦੇ ਪ੍ਰਾਚੀਨ ਮੰਦਰ ਹਨੂਮਾਨ ਬਰਨੇਵਾਲਾ ’ਚ…
View More ਮੰਦਰ ’ਚ ਫਟੀ ਗੈਸ ਦੀ ਪਾਈਪਸਤਲੁਜ ਦਰਿਆ ਵਿਚ ਲੋਕਾਂ ਵੱਲੋਂ ਬਣਾਏ ਟੈਂਪਰੇਰੀ ਬੰਨ੍ਹ ’ਚ ਪਈ ਦਰਾੜ
ਹਜ਼ਾਰਾਂ ਏਕੜ ਫਸਲ ਪਾਣੀ ’ਚ ਡੁੱਬੀ ਫਿਰੋਜ਼ਪੁਰ, 5 ਅਗਸਤ : ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਅਤੇ ਪਿੱਛੇ ਤੋਂ ਛੱਡੇ ਜਾ ਰਹੇ ਪਾਣੀ ਦੇ…
View More ਸਤਲੁਜ ਦਰਿਆ ਵਿਚ ਲੋਕਾਂ ਵੱਲੋਂ ਬਣਾਏ ਟੈਂਪਰੇਰੀ ਬੰਨ੍ਹ ’ਚ ਪਈ ਦਰਾੜਡੇਢ ਕੁਇੰਟਲ ਭੁੱਕੀ ਦੇ ਮਾਮਲੇ ’ਚ ਵਿਅਕਤੀ ਨੂੰ 10 ਸਾਲ ਕੈਦ
ਇਕ ਲੱਖ ਰੁਪਏ ਜੁਰਮਾਨੇ ਅਬੋਹਰ, 5 ਅਗਸਤ :ਜ਼ਿਲਾ ਫਾਜ਼ਿਲਕਾ ਦੇ ਐਡੀਸ਼ਨਲ ਸੈਸ਼ਨ ਜੱਜ ਅਜੀਤਪਾਲ ਸਿੰਘ ਦੀ ਅਦਾਲਤ ’ਚ 1 ਕੁਇੰਟਲ 68 ਕਿਲੋ ਭੁੱਕੀ ਦੇ ਮਾਮਲੇ…
View More ਡੇਢ ਕੁਇੰਟਲ ਭੁੱਕੀ ਦੇ ਮਾਮਲੇ ’ਚ ਵਿਅਕਤੀ ਨੂੰ 10 ਸਾਲ ਕੈਦ11 ਸਾਲਾਂ ਬਾਅਦ ਸੁਲਝੀ ਕਤਲ ਦੀ ਗੁੱਥੀ
ਔਰਤ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪੁੱਤ ਦਾ ਕਤਲ ਕਰ ਕੇ ਲਾਸ਼ ਨੂੰ ਘਰ ’ਚ ਦੱਬਿਆ : ਡੀ. ਐੱਸ. ਪੀ. ਹਰੀਸ ਬਹਿਲ…
View More 11 ਸਾਲਾਂ ਬਾਅਦ ਸੁਲਝੀ ਕਤਲ ਦੀ ਗੁੱਥੀ