ਦੋਵਾਂ ਪਾਸਿਆਂ ਤੋਂ ਹੋਈ ਫਾਇਰਿੰਗ , ਮੁਲਜ਼ਮ ਦੀ ਲੱਤ ਵਿਚ ਲੱਗੀ ਗੋਲੀ ਮੋਹਾਲੀ, 16 ਜੂਨ : ਮੋਹਾਲੀ ਪੁਲਿਸ ਨੇ ਦੇਰ ਰਾਤ ਕਈ ਮਾਮਲਿਆਂ ਵਿੱਚ ਸ਼ਾਮਲ…
View More ਐਨਕਾਉਂਟਰ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰTag: Punjab Window
ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ’ਚ ਨਹੀਂ ਜਾਵਾਂਗਾ : ਢੀਂਡਸਾ
ਕਿਹਾ-ਸੁਖਬੀਰ ਦੀ ਅਗਵਾਈ ’ਚ ਅਕਾਲੀ ਦਲ ਕਦੇ ਵੀ ਮਜ਼ਬੂਤ ਨਹੀਂ ਹੋ ਸਕਦਾ ਸੰਗਰੂਰ, 16 ਜੂਨ – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ…
View More ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ’ਚ ਨਹੀਂ ਜਾਵਾਂਗਾ : ਢੀਂਡਸਾਰੇਲ ਮੰਡਲ ਫਿਰੋਜ਼ਪੁਰ ਨੇ ਚਲਾਈ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ
ਇਕ ਦਿਨ ’ਚ ਫੜੇ 1064 ਕੇਸ, ਵਸੂਲਿਆ 7 ਲੱਖ ਰੁਪਏ ਜੁਰਮਾਨਾ ਫਿਰੋਜ਼ਪੁਰ, 15 ਜੂਨ :– ਰੇਲ ਮੰਡਲ ਫਿਰੋਜ਼ਪੁਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ’ਚ ਇਕ ਦਿਨ…
View More ਰੇਲ ਮੰਡਲ ਫਿਰੋਜ਼ਪੁਰ ਨੇ ਚਲਾਈ ਸਪੈਸ਼ਲ ਟਿਕਟ ਚੈਕਿੰਗ ਮੁਹਿੰਮਪੰਜਾਬੀ ਯੂਨੀਵਰਸਿਟੀ ’ਚ ਹੋਈ ਖੋਜ
ਕੈਂਸਰ ਦੇ ਇਲਾਜ ’ਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਦੁਰਪ੍ਰਭਾਵ ਘਟਾਉਣ ਦੇ ਹੱਲ ਲੱਭੇ ਸੰਸਾਰ ਪੱਧਰ ’ਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ…
View More ਪੰਜਾਬੀ ਯੂਨੀਵਰਸਿਟੀ ’ਚ ਹੋਈ ਖੋਜਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਹਰ ਕੁਰਬਾਨੀ ਦੇਣ ਨੂੰ ਤਿਆਰ : ਵੜਿੰਗ, ਬਾਜਵਾ
ਕਿਹਾ-2027 ਵਿਚ ਮਜੀਠਾ ਵਿਚ ਇਸ ਵਾਰ ਕਾਂਗਰਸ ਜਿੱਤ ਦਾ ਝੰਡਾ ਗੱਡੇਗੀ ਮਜੀਠਾ, 15 ਜੂਨ :- ਪੰਜਾਬ ਭਰ ਵਿਚ ਹੋ ਰਹੀਆਂ ਸੰਵਿਧਾਨ ਬਚਾਓ ਰੈਲੀਆਂ ਦੀ ਕੜੀ…
View More ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਹਰ ਕੁਰਬਾਨੀ ਦੇਣ ਨੂੰ ਤਿਆਰ : ਵੜਿੰਗ, ਬਾਜਵਾਜ਼ਿਪ ਲਾਈਨ ਟੁੱਟੀ, 30 ਫੁੱਟ ਡੂੰਘੀ ਖੱਡ ’ਚ ਡਿੱਗੀ ਲੜਕੀ
ਮਨਾਲੀ ’ਚ ਸੈਲਾਨੀ ਲੜਕੀ ਨਾਲ ਵਾਪਰਿਆ ਹਾਦਸਾ ਮਨਾਲੀ, 15 ਜੂਨ : ਮਨਾਈ ’ਚ ਘੁੰਮਣ ਆਏ ਪਰਿਵਾਰ ਦੀ ਲੜਕੀ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ…
View More ਜ਼ਿਪ ਲਾਈਨ ਟੁੱਟੀ, 30 ਫੁੱਟ ਡੂੰਘੀ ਖੱਡ ’ਚ ਡਿੱਗੀ ਲੜਕੀਪਤਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਪਤਨੀ ਅਤੇ ਉਸ ਦੇ ਦੋਸਤ ਖ਼ਿਲਾਫ਼ ਪਰਚਾ ਦਰਜ ਬਰਨਾਲਾ, 15 ਜੂਨ : ਜ਼ਿਲਾ ਬਰਨਾਲਾ ਅਧੀਨ ਆਉਂਦੇ ਕਸਬਾ ਮਹਿਲ ਕਲਾਂ ਅੰਦਰ ਪਤਨੀ ਤੋਂ ਤੰਗ ਆ ਕੇ…
View More ਪਤਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਕੇਸ ਦਰਜ
ਇੰਫਲੂਐਂਸਰ ਦੀਪਕ ਲੂਥਰਾ ਨੇ ਕੀਤੀ ਸ਼ਿਕਾਇਤ ਅੰਮ੍ਰਿਤਸਰ, 15 ਜੂਨ :-ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਵਿਦੇਸ਼ ਭੱਜੇ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਸੋਸ਼ਲ…
View More ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਕੇਸ ਦਰਜ