ਪਿੰਡ ਦੇ ਕੁਝ ਲੋਕਾਂ ਨਾਲ ਚੱਲ ਰਿਹਾ ਸੀ ਜ਼ਮੀਨੀ ਵਿਵਾਦ ਮਾਨਸਾ, 24 ਜੂਨ :- ਜ਼ਮੀਨੀ ਵਿਵਾਦ ਕਾਰਨ ਇਕ ਵਿਅਕਤੀ ਵੱਲੋਂ ਖੁਦ ਨੂੰ ਅੱਗ ਲਗਾ ਕੇ…
View More ਵਿਅਕਤੀ ਨੇ ਖੁਦ ਨੂੰ ਲਾਈ ਅੱਗ, ਮੌਤTag: Punjab Window
ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਨਸ਼ਾ ਨਾ ਮਿਲਣ ਕਾਰਨ ਪਤਨੀ ਨਾਲ ਕਰ ਰਿਹਾ ਸੀ ਝਗੜਾ ਟਾਂਡਾ ਉੜਮੁੜ, 24 ਜੂਨ :- ਜ਼ਿਲਾ ਹੁਸਿਆਰਪੁਰ ਦੇ ਪਿੰਡ ਕਮਾਲਪੁਰ ਵਿਚ ਇਕ 38 ਸਾਲਾ ਨੌਜਵਾਨ…
View More ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀਐੱਸ. ਸੀ. ਈ. ਆਰ. ਟੀ. ਨੇ ਅਧਿਆਪਕਾਂ ਦੇ ਮੰਗੇ ਵੇਰਵੇ
ਪ੍ਰੀ- ਪ੍ਰਾਇਮਰੀ ਤੋਂ ਦੂਜੀ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਜਾਣਕਾਰੀ ਮੰਗੀ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਸਾਲ 2024-25 ਲਈ ਲੋੜੀਂਦਾ ਡਾਟਾ ਜਮ੍ਹਾ ਕਰਾਉਣ ਲਈ ਨਿਰਦੇਸ਼ ਜਾਰੀ…
View More ਐੱਸ. ਸੀ. ਈ. ਆਰ. ਟੀ. ਨੇ ਅਧਿਆਪਕਾਂ ਦੇ ਮੰਗੇ ਵੇਰਵੇਸੂਬੇ ਦੀ ਧਰੋਹਰ ਸੰਭਾਲਣ ਵਾਲੇ ਪੁਰਾਲੇਖ ਵਿਭਾਗ ਦੀ ਹੋਵੇਗੀ ਕਾਇਆ-ਕਲਪ : ਸੌਂਦ
ਪੰਜਾਬ ਸਟੇਟ ਆਰਕਾਈਵਜ ਵਿਭਾਗ ਕੋਲ 10 ਲੱਖ ਪੁਰਾਤਨ ਰਿਕਾਰਡ ਸੁਰੱਖਿਅਤ, 6 ਕਰੋੜ ਪੇਜ ਕੀਤੇ ਡਿਜੀਟਲਾਈਜ਼ ਪਟਿਆਲਾ, 24 ਜੂਨ :- ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ…
View More ਸੂਬੇ ਦੀ ਧਰੋਹਰ ਸੰਭਾਲਣ ਵਾਲੇ ਪੁਰਾਲੇਖ ਵਿਭਾਗ ਦੀ ਹੋਵੇਗੀ ਕਾਇਆ-ਕਲਪ : ਸੌਂਦਵਿੱਤ ਮੰਤਰੀ ਚੀਮਾ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੀ ਚੈਕਿੰਗ
-ਕਈ ਬ੍ਰਾਂਚਾਂ ਦਾ ਰਿਕਾਰਡ ਲਿਆ ਕਬਜ਼ੇ ’ਚ, ਗ਼ੈਰ ਹਾਜ਼ਰ ਅਧਿਕਾਰੀਆਂ ਵਿਰੁੱਧ ਹੋਵੇਗੀ ਕਾਰਵਾਈ ਪਟਿਆਲਾ, 24 ਜੂਨ : ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ…
View More ਵਿੱਤ ਮੰਤਰੀ ਚੀਮਾ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੀ ਚੈਕਿੰਗਅੰਮ੍ਰਿਤਪਾਲ ਮਹਿਰੋਂ ਦੀ ਗ੍ਰਿਫਤਾਰੀ ਪ੍ਰਕਿਰਿਆ ਸ਼ੁਰੂ
ਬਠਿੰਡਾ ਪੁਲਸ ਨੇ ਯੂ. ਏ. ਈ. ਤੋਂ ਗ੍ਰਿਫਤਾਰੀ ਦੀ ਕੀਤੀ ਮੰਗ ਬਠਿੰਡਾ, 24 ਜੂਨ :-ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ…
View More ਅੰਮ੍ਰਿਤਪਾਲ ਮਹਿਰੋਂ ਦੀ ਗ੍ਰਿਫਤਾਰੀ ਪ੍ਰਕਿਰਿਆ ਸ਼ੁਰੂਵਿਜੀਲੈਂਸ ਬਿਊਰੋ ਨੇ ਵੀ. ਸੀ. ਡਾ. ਰਾਜੀਵ ਸੂਦ ਨੂੰ ਲੰਡਨ ਜਾਣ ਤੋਂ ਰੋਕਿਆ
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ’ਚ ਚਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਕਾਰਨ ਲਾਈ ਰੋਕ ਫਰੀਦਕੋਟ, 24 ਜੂਨ : ਵਿਜੀਲੈਂਸ ਬਿਊਰੋ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ…
View More ਵਿਜੀਲੈਂਸ ਬਿਊਰੋ ਨੇ ਵੀ. ਸੀ. ਡਾ. ਰਾਜੀਵ ਸੂਦ ਨੂੰ ਲੰਡਨ ਜਾਣ ਤੋਂ ਰੋਕਿਆ‘ਆਪ੍ਰੇਸ਼ਨ ਸਿੰਧੂ’ : ਈਰਾਨ ਤੋਂ 290 ਭਾਰਤੀ ਅਤੇ ਇਕ ਸ਼੍ਰੀਲੰਕਾਈ ਨਾਗਰਿਕ ਨੂੰ ਕੱਢਿਆ
ਹੁਣ ਤੱਕ ਭਾਰਤ ਨੇ ਈਰਾਨ ਤੋਂ 2003 ਭਾਰਤੀਆਂ ਨੂੰ ਵਾਪਸ ਲਿਆਦਾ ਨਵੀਂ ਦਿੱਲੀ, 24 ਜੂਨ : ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਵਿਚਕਾਰ ਭਾਰਤ ਵੱਲੋਂ…
View More ‘ਆਪ੍ਰੇਸ਼ਨ ਸਿੰਧੂ’ : ਈਰਾਨ ਤੋਂ 290 ਭਾਰਤੀ ਅਤੇ ਇਕ ਸ਼੍ਰੀਲੰਕਾਈ ਨਾਗਰਿਕ ਨੂੰ ਕੱਢਿਆਪਾਕਿਸਤਾਨ ਤੋਂ ਮੰਗਵਾਈ 4 ਕਿਲੋ 916 ਗ੍ਰਾਮ ਹੈਰੋਇਨ ਬਰਾਮਦ
ਫਿਰੋਜ਼ਪੁਰ ਪੁਲਿਸ ਨੇ 2 ਨਸ਼ਾ ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ ਫਿਰੋਜ਼ਪੁਰ, 23 ਜੂਨ :– ਜ਼ਿਲਾ ਫਿਰੋਜ਼ਪੁਰ ਦੀ ਪੁਲਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਂਦੇ ਹੋਏ ਦੋ…
View More ਪਾਕਿਸਤਾਨ ਤੋਂ ਮੰਗਵਾਈ 4 ਕਿਲੋ 916 ਗ੍ਰਾਮ ਹੈਰੋਇਨ ਬਰਾਮਦ20000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫਤਾਰ
ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਗੁਰਦਾਸਪੁਰ, 23 ਜੂਨ :-ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ…
View More 20000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫਤਾਰ