ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਟਿਕੈਤ ਨੇ ਭਾਰੀ ਮਾਤਰਾ ’ਚ ਲਿਆਂਦੀਆਂ ਦਵਾਈਆਂ ਦਾ ਸਟਾਕ ਮੈਨੇਜਰ ਤੇੜਾ ਨੂੰ ਦਿੱਤਾ ਅੰਮ੍ਰਿਤਸਰ, 1 ਸਤੰਬਰ : ਰਾਵੀ ਦਰਿਆ…
View More ਰਾਕੇਸ਼ ਟਿਕੈਤ ਸਾਥੀਆਂ ਸਮੇਤ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਪੰਜਾਬTag: Punjab Window
ਅੱਜ ਪੌਂਗ ਡੈਮ ਤੋਂ 99942 ਕਿਊਸਿਕ ਪਾਣੀ ਛੱਡਿਆ
ਹਾਜੀਪੁਰ ਬਲਾਕ ਦੇ ਪਿੰਡਾਂ ’ਚ ਡਰ ਦਾ ਮਾਹੌਲ ਹੁਸ਼ਿਆਰਪੁਰ 1 ਸਤੰਬਰ : ਪੌਂਗ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਪੈਦਾ ਹੋਈ ਗੰਭੀਰ ਸਥਿਤੀ…
View More ਅੱਜ ਪੌਂਗ ਡੈਮ ਤੋਂ 99942 ਕਿਊਸਿਕ ਪਾਣੀ ਛੱਡਿਆਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਰੰਗੇ ਹੱਥੀਂ ਗ੍ਰਿਫਤਾਰ
ਪਟਿਆਲਾ, 1 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਸੋਮਵਾਰ ਨੂੰ ਜੰਗਲਾਤ ਗਾਰਡ ਅਮਨਦੀਪ ਸਿੰਘ, ਵਧੀਕ ਬਲਾਕ ਇੰਚਾਰਜ,…
View More ਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਰੰਗੇ ਹੱਥੀਂ ਗ੍ਰਿਫਤਾਰਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤ
ਮਲੋਟ, 1 ਸਤੰਬਰ : ਮਲੋਟ ਨੇੜੇ ਪਿੰਡ ਵਿਰਕਖੇੜਾ ਵਿਖੇ ਵਾਪਰੇ ਮੰਦਭਾਗੇ ਹਾਦਸੇ ’ਚ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪੁਲਸ ਨੇ…
View More ਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤਹੁਸ਼ਿਆਰਪੁਰ ’ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ
ਮੁੱਖ ਮੰਤਰੀ ਮਾਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ ਹੁਸ਼ਿਆਰਪੁਰ, 1 ਸਤੰਬਰ : ਪਿਛਲੇ ਕੁਝ ਦਿਨਾਂ ਤੋਂ…
View More ਹੁਸ਼ਿਆਰਪੁਰ ’ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂ
ਸੜਕਾਂ-ਗਲੀਆਂ ਨੇ ਧਾਰਿਆ ਖੌਫਨਾਕ ਰੂਪ ਲੁਧਿਆਣਾ, 1 ਸਤੰਬਰ : ਪੰਜਾਬ ਭਰ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੁਧਿਆਣਾ ’ਚ ਵੱਡਾ ਹਾਦਸਾ ਵਾਪਰਿਆ, ਜਿਥੇ ਸ਼ਹਿਰ ਦਾ…
View More ਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂਅਫਗਾਨਿਸਤਾਨ ਤੋਂ ਦਿੱਲੀ ਤੱਕ ਲੱਗੇ ਭੂਚਾਲ ਦੇ ਝਟਰੇ
ਕਈ ਘਰ ਮਲਬੇ ’ਚ ਬਦਲੇ, 800 ਤੋਂ ਵੱਧ ਲੋਕਾਂ ਦੀ ਮੌਤ ਦਾ ਸ਼ੱਕ ਨਵੀਂ ਦਿੱਲੀ, 1 ਸਤੰਬਰ : ਅਫਗਾਨਿਸਤਾਨ ਦੇ ਦੱਖਣ-ਪੂਰਬੀ ਹਿੱਸੇ ’ਚ ਦੇਰ ਰਾਤ…
View More ਅਫਗਾਨਿਸਤਾਨ ਤੋਂ ਦਿੱਲੀ ਤੱਕ ਲੱਗੇ ਭੂਚਾਲ ਦੇ ਝਟਰੇਵਿਧਾਇਕ ਪਠਾਣਮਾਜਰਾ ਦੀ ਸੁਰੱਖਿਆ ਲਈ ਵਾਪਸ
– ਹਲਕੇ ਦੇ ਸਮੁੱਚੇ ਐੱਸ.ਐੱਚ.ਓ, ਤੇ ਚੌਂਕੀ ਇੰਚਾਰਜ ਵੀ ਬਦਲੇ – ਮੁੱਖ ਮੰਤਰੀ ਸਾਹਿਬ ਮਰਦ ਬਣੋ, ਲੋਕ ਤੁਹਾਨੂੰ ਚਾਹੁੰਦੇ ਹਨ : ਹਰਮੀਤ ਪਠਾਣਮਾਜਰਾ ਪਟਿਆਲਾ, 1…
View More ਵਿਧਾਇਕ ਪਠਾਣਮਾਜਰਾ ਦੀ ਸੁਰੱਖਿਆ ਲਈ ਵਾਪਸਮੀਂਹ ਤੇ ਹੜ੍ਹਾਂ ਕਾਰਨ ਪੀ.ਐੱਸ.ਈ.ਬੀ. ਨੇ ਦਾਖਲੇ ਤੇ ਰਜਿਸਟ੍ਰੇਸ਼ਨ ਦੀਆਂ ਬਦਲੀਆਂ ਤਰੀਕਾਂ
ਚੰਡੀਗੜ੍ਹ, 1 ਸਤੰਬਰ : ਪੰਜਾਬ ’ਚ ਹੜ੍ਹਾਂ ਅਤੇ ਖਰਾਬ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ’ਚ 3 ਸਤੰਬਰ ਤੱਕ ਛੁੱਟੀਆਂ…
View More ਮੀਂਹ ਤੇ ਹੜ੍ਹਾਂ ਕਾਰਨ ਪੀ.ਐੱਸ.ਈ.ਬੀ. ਨੇ ਦਾਖਲੇ ਤੇ ਰਜਿਸਟ੍ਰੇਸ਼ਨ ਦੀਆਂ ਬਦਲੀਆਂ ਤਰੀਕਾਂਹਲਾਤ ਕੁਝ ਸੁਧਰੇ, ਰੇਲਵੇ ਵਿਭਾਗ ਨੇ ਰੀਸਟੋਰ ਕੀਤੀਆਂ 4 ਰੇਲਗੱਡੀਆਂ
ਫਿਰੋਜ਼ਪੁਰ, 1 ਸਤੰਬਰ : ਪਿਛਲੇ ਕਰੀਬ ਇਕ ਹਫਤੇ ਤੋਂ ਜੰਮੂ-ਪਠਾਨਕੋਟ ਰੂਟ ’ਤੇ ਮਾਧੋਪੁਰ ਦੇ ਕੋਲ ਖਸਤਾਹਾਲ ਹੋਏ ਟਰੈਕ ਦੇ ਹਲਾਤ ਕੁਝ ਸੁਧਰਣ ’ਤੇ ਰੇਲਵੇ ਵਿਭਾਗ…
View More ਹਲਾਤ ਕੁਝ ਸੁਧਰੇ, ਰੇਲਵੇ ਵਿਭਾਗ ਨੇ ਰੀਸਟੋਰ ਕੀਤੀਆਂ 4 ਰੇਲਗੱਡੀਆਂ