ਪਾਕਿਸਤਾਨ ਨੂੰ 58 ਦੌੜਾਂ ਨਾਲ ਪਛਾੜਿਆ ਬੁਲਾਵਾਯੋ (ਜ਼ਿੰਬਾਬਵੇ) 1 ਫਰਵਰੀ : ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ…
View More ਅੰਡਰ-19 ਵਿਸ਼ਵ ਕੱਪ : ਭਾਰਤ ਸੈਮੀਫਾਈਨਲ ਵਿਚTag: Punjab Window
ਟੀ-20 ਵਿਸ਼ਵ ਕੱਪ 2026 : ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ !
ਨਵੀਂ ਦਿੱਲੀ, 1 ਫਰਵਰੀ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਹਾਈ-ਵੋਲਟੇਜ ਮੁਕਾਬਲਾ ਹੁਣ ਨਹੀਂ ਹੋਵੇਗਾ। ਪਾਕਿਸਤਾਨ ਸਰਕਾਰ ਨੇ ਅਧਿਕਾਰਤ…
View More ਟੀ-20 ਵਿਸ਼ਵ ਕੱਪ 2026 : ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ !ਪੁਲਿਸ ਰਿਮਾਂਡ ਦੌਰਾਨ ਗੋਲਡੀ ਬਰਾੜ ਦੇ ਪਿਤਾ ਦੀ ਸਿਹਤ ਵਿਗੜੀ ; ਹਸਪਤਾਲ ਦਾਖ਼ਲ
ਬਠਿੰਡਾ, 1 ਫਰਵਰੀ : ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਦੀ ਪੁਲਿਸ ਰਿਮਾਂਡ ਦੌਰਾਨ ਸਿਹਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ…
View More ਪੁਲਿਸ ਰਿਮਾਂਡ ਦੌਰਾਨ ਗੋਲਡੀ ਬਰਾੜ ਦੇ ਪਿਤਾ ਦੀ ਸਿਹਤ ਵਿਗੜੀ ; ਹਸਪਤਾਲ ਦਾਖ਼ਲਬਜਟ ਆਰਥਿਕ ਤੇ ਸਿਆਸੀ ਦੂਰਅੰਦੇਸ਼ੀ ਦੀ ਕਸੌਟੀ ’ਤੇ ਖ਼ਰਾ ਨਹੀਂ : ਚਿਦਾਂਬਰਮ
ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਨਿਰਮਲਾ ਸੀਤਾਰਮਣ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਜਟ ਆਰਥਿਕ ਰਣਨੀਤੀ…
View More ਬਜਟ ਆਰਥਿਕ ਤੇ ਸਿਆਸੀ ਦੂਰਅੰਦੇਸ਼ੀ ਦੀ ਕਸੌਟੀ ’ਤੇ ਖ਼ਰਾ ਨਹੀਂ : ਚਿਦਾਂਬਰਮਨੰਨ੍ਹੇ ਬੱਚੇ ਕਰਮਨਬੀਰ ਨੇ ਇੰਡੀਆ ਰਿਕਾਰਡ ਬੁੱਕ ’ਚ ਦਰਜ ਕਰਵਾਇਆ ਨਾਮ
3 ਮਿੰਟ 35 ਸਕਿੰਟਾਂ ’ਚ ਸੁਣਾਏ 195 ਦੇਸ਼ਾਂ ਦੇ ਨਾਮ ਗੁਰਦਾਸਪੁਰ, 1 ਫਰਵਰੀ : ਗੁਰਦਾਸਪੁਰ ਦੇ ਨਗਰ ਸੁਧਾਰ ਟਰੱਸਟ (ਸਕੀਮ ਨੰਬਰ-1) ਦੇ ਰਹਿਣ ਵਾਲੇ 7…
View More ਨੰਨ੍ਹੇ ਬੱਚੇ ਕਰਮਨਬੀਰ ਨੇ ਇੰਡੀਆ ਰਿਕਾਰਡ ਬੁੱਕ ’ਚ ਦਰਜ ਕਰਵਾਇਆ ਨਾਮਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀ
ਕਾਂਗਰਸ ਆਗੂ ਨੇ ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਨਿਵੇਸ਼ ’ਚ ਕਮੀ ’ਤੇ ਕੇਂਦਰ ਨੂੰ ਘੇਰਿਆ ਨਵੀਂ ਦਿੱਲੀ, 1 ਫਰਵਰੀ- ਨਵੀਂ ਦਿੱਲੀ, 1 ਫਰਵਰੀ- ਕਾਂਗਰਸ ਦੇ ਸਾਬਕਾ…
View More ਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀਦੂਰਦਰਸ਼ੀ, ਜਨਤਾ-ਹਿਤੈਸ਼ੀ ਅਤੇ ਵਿਕਾਸਮੁਖੀ ਹੈ ਬਜਟ-2026 : ਅਸ਼ਵਨੀ ਸ਼ਰਮਾ
ਆਤਮ-ਨਿਰਭਰ ਅਤੇ ਵਿਕਸਿਤ ਭਾਰਤ ਦੀ ਨੀਂਹ ਹੋਰ ਮਜ਼ਬੂਤ ਹੋਵੇਗੀ ਚੰਡੀਗੜ੍ਹ, 1 ਫਰਵਰੀ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਕੇਂਦਰੀ…
View More ਦੂਰਦਰਸ਼ੀ, ਜਨਤਾ-ਹਿਤੈਸ਼ੀ ਅਤੇ ਵਿਕਾਸਮੁਖੀ ਹੈ ਬਜਟ-2026 : ਅਸ਼ਵਨੀ ਸ਼ਰਮਾਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਨਿਰਾਸ਼ ਕੀਤਾ : ਭਗਵੰਤ ਮਾਨ
ਕਿਸਾਨਾਂ, ਨੌਜਵਾਨਾਂ ਅਤੇ ਉਦਯੋਗਾਂ ਲਈ ਬਜਟ ’ਚ ਕੁਝ ਵੀ ਨਹੀਂ : ਮੁੱਖ ਮੰਤਰੀ ਚੰਡੀਗੜ੍ਹ, 1 ਫਰਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ…
View More ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਨਿਰਾਸ਼ ਕੀਤਾ : ਭਗਵੰਤ ਮਾਨਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਮੀਲ ਪੱਥਰ ਹੈ ਬਜਟ : ਸੁਨੀਲ ਜਾਖੜ
ਚੰਡੀਗੜ੍ਹ, 1 ਫਰਵਰੀ – ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰੀ ਬਜਟ ਗਰੀਬ, ਮਜ਼ਦੂਰ, ਕਿਸਾਨ, ਔਰਤਾਂ ਅਤੇ ਨੌਜਵਾਨਾਂ ’ਤੇ…
View More ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਮੀਲ ਪੱਥਰ ਹੈ ਬਜਟ : ਸੁਨੀਲ ਜਾਖੜਬਜਟ ਦਿਸ਼ਾਹੀਣ ਤੇ ਲੋਕ-ਵਿਰੋਧੀ, ਆਮ ਆਦਮੀ ਲਈ ਇਸ ’ਚ ਕੁਝ ਨਹੀਂ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ’ਤੇ ਅਣਦੇਖੀ ਦੇ ਲਾਏ ਦੋਸ਼ ਕੋਲਕਾਤਾ, 1 ਫਰਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ…
View More ਬਜਟ ਦਿਸ਼ਾਹੀਣ ਤੇ ਲੋਕ-ਵਿਰੋਧੀ, ਆਮ ਆਦਮੀ ਲਈ ਇਸ ’ਚ ਕੁਝ ਨਹੀਂ : ਮਮਤਾ