ਚੰਡੀਗੜ੍ਹ, 25 ਫਰਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ…
View More ਚਿੱਟਾ ਅਤੇ ਗੈਂਗਸਟਰਵਾਦ ਅਕਾਲੀ ਦਲ ਦੀ ਦੇਣ, ਸੁਖਬੀਰ ਦਾ ਬਿਆਨ ਪੰਜਾਬੀਆਂ ਨਾਲ ਕੋਝਾ ਮਜ਼ਾਕ : ਪੰਨੂTag: Punjab Window
ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ‘ਹੋਲਾ ਮਹੱਲਾ’ ਅੱਜ ਤੋਂ ਸ਼ੁਰੂ
ਦੇਸ਼-ਵਿਦੇਸ਼ ਤੋਂ ਸੰਗਤਾਂ ਦੀ ਆਮਦ ਜਾਰੀ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ…
View More ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ‘ਹੋਲਾ ਮਹੱਲਾ’ ਅੱਜ ਤੋਂ ਸ਼ੁਰੂਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗੀ ਆਰ-ਪਾਰ ਦੀ ਜੰਗ
ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਦੋਵਾਂ ਟੀਮਾਂ ਲਈ ਜਿੱਤ ਲਾਜ਼ਮੀ ਚੇੱਨਈ, 26 ਫਰਵਰੀ : ਆਈਸੀਸੀ ਪੁਰਸ਼ T20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ…
View More ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗੀ ਆਰ-ਪਾਰ ਦੀ ਜੰਗਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਈਮੇਲ ਰਾਹੀਂ ਦਿੱਤੀ ਗਈ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਚੰਡੀਗੜ੍ਹ, 26 ਫਰਵਰੀ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇੱਕ ਵਾਰ ਫਿਰ…
View More ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀNZ ਬਨਾਮ SL : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਵਿਸ਼ਵ ਕੱਪ ਤੋਂ ਕੀਤਾ ਬਾਹਰ
ਰਚਿਨ ਰਵਿੰਦਰਾ ਦੀ ਘਾਤਕ ਗੇਂਦਬਾਜ਼ੀ ਅਤੇ ਸੈਂਟਨਰ ਦੀ ਕਪਤਾਨੀ ਪਾਰੀ ਨੇ ਕੀਵੀਆਂ ਨੂੰ ਦਿਵਾਈ ਸ਼ਾਨਦਾਰ ਜਿੱਤ ਕੋਲੰਬੋ, 26 ਫਰਵਰੀ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ…
View More NZ ਬਨਾਮ SL : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਵਿਸ਼ਵ ਕੱਪ ਤੋਂ ਕੀਤਾ ਬਾਹਰ‘ਆਪ’ ਸਰਪੰਚ ਕਤਲ ਕਾਂਡ: ਮੁੱਖ ਮੁਲਜ਼ਮ ਤੇ ਪਨਾਹ ਦੇਣ ਵਾਲਾ ਸਾਥੀ ਪੁਲਸ ਮੁਠਭੇੜ ’ਚ ਜ਼ਖਮੀ
ਮੁਲਜ਼ਮਾਂ ਕੋਲੋਂ ਦੋ ਨਾਜਾਇਜ਼ ਪਿਸਤੌਲ ਤੇ ਮੋਟਰਸਾਈਕਲ ਬਰਾਮਦ; ਹੁਣ ਤੱਕ ਕੁੱਲ 4 ਗ੍ਰਿਫਤਾਰ ਤਰਨਤਾਰਨ, 25 ਫਰਵਰੀ : ਮੈਰਿਜ ਪੈਲਸ ’ਚ ਬੀਤੇ ਬੁੱਧਵਾਰ ਆਮ ਆਦਮੀ ਪਾਰਟੀ…
View More ‘ਆਪ’ ਸਰਪੰਚ ਕਤਲ ਕਾਂਡ: ਮੁੱਖ ਮੁਲਜ਼ਮ ਤੇ ਪਨਾਹ ਦੇਣ ਵਾਲਾ ਸਾਥੀ ਪੁਲਸ ਮੁਠਭੇੜ ’ਚ ਜ਼ਖਮੀਸੰਗਰੂਰ ਦਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਮਨੀਪੁਰ ’ਚ ਸ਼ਹੀਦ
ਦੇਸ਼ ਵਿਰੋਧੀ ਅਨਸਰਾਂ ਨਾਲ ਮੁਕਾਬਲੇ ਦੌਰਾਨ ਪਿੰਡ ਮਹਿਲਾਂ ਦੇ ਬਹਾਦਰ ਜਵਾਨ ਨੇ ਦਿੱਤਾ ਬਲੀਦਾਨ ਸੰਗਰੂਰ, 25 ਫਰਵਰੀ : ਜ਼ਿਲਾ ਸੰਗਰੂਰ ਦੇ ਪਿੰਡ ਮਹਿਲਾਂ ਦੇ ਇਕ…
View More ਸੰਗਰੂਰ ਦਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਮਨੀਪੁਰ ’ਚ ਸ਼ਹੀਦਪ੍ਰੀਖਿਆ ਕੇਂਦਰ ’ਚ ਅੰਮ੍ਰਿਤਧਾਰੀ ਵਿਦਿਆਰਥੀ ਦੇ ਕੱਕਾਰ ਲੁਹਾਉਣ ’ਤੇ ਵਿਵਾਦ
ਕਾਲਕਾ ਅਤੇ ਕਾਹਲੋਂ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਵਿਦਿਆਰਥੀ ਦੀ ਕਿਰਪਾਨ ਕਰਵਾਈ ਵਾਪਸ ਦਿੱਲੀ, 25 ਫਰਵਰੀ: ਦਿੱਲੀ ਕੈਂਟ ਸਥਿਤ ਕੇਂਦਰੀ ਵਿਦਿਆਲਾ ’ਚ ਪ੍ਰੀਖਿਆ ਮੌਕੇ…
View More ਪ੍ਰੀਖਿਆ ਕੇਂਦਰ ’ਚ ਅੰਮ੍ਰਿਤਧਾਰੀ ਵਿਦਿਆਰਥੀ ਦੇ ਕੱਕਾਰ ਲੁਹਾਉਣ ’ਤੇ ਵਿਵਾਦਏ.ਐੱਸ.ਆਈ. 15,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਨੇ ਕੈਲਾਸ਼ ਚੌਕ ਚੌਕੀ ਦੇ ਇੰਚਾਰਜ ਨੂੰ ਸ਼ਿਕਾਇਤਕਰਤਾ ਤੋਂ ਪੈਸੇ ਲੈਂਦਿਆਂ ਫੜਿਆ ਲੁਧਿਆਣਾ, 25 ਫਰਵਰੀ: ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ…
View More ਏ.ਐੱਸ.ਆਈ. 15,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਮੁੱਖ ਮੰਤਰੀ ਮਾਨ ਨੇ ਸਰਹੱਦੀ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਪੁਲਿਸ ਨੂੰ ਦੱਸਿਆ ‘ਦੇਸ਼ ਦੀ ਢਾਲ
ਪੰਜਾਬ ਪੁਲਿਸ ਦੇ ਕਾਫ਼ਲੇ ‘ਚ 2,577 ਨਵੇਂ ਜਵਾਨ ਸ਼ਾਮਲ; 1100 ਕਰੋੜ ਨਾਲ ਹੋਵੇਗਾ ਫੋਰਸ ਦਾ ਆਧੁਨਿਕੀਕਰਨ ਜਲੰਧਰ, 25 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ…
View More ਮੁੱਖ ਮੰਤਰੀ ਮਾਨ ਨੇ ਸਰਹੱਦੀ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਪੁਲਿਸ ਨੂੰ ਦੱਸਿਆ ‘ਦੇਸ਼ ਦੀ ਢਾਲ