ਮੁੱਖ ਮੰਤਰੀ ਦੇ ਓ.ਐਸ.ਡੀ.

ਮੁੱਖ ਮੰਤਰੀ ਦੇ ਓ.ਐਸ.ਡੀ. ਨੇ ਧੂਰੀ ਮੰਡੀ ’ਚ ਕਣਕ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ

ਪੰਜਾਬ ਸਰਕਾਰ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ; ਮੰਡੀਆਂ ’ਚ ਕੀਤੇ ਪੁਖ਼ਤਾ ਪ੍ਰਬੰਧ: ਸੁਖਵੀਰ ਸਿੰਘ ਸੰਗਰੂਰ, 10 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ…

View More ਮੁੱਖ ਮੰਤਰੀ ਦੇ ਓ.ਐਸ.ਡੀ. ਨੇ ਧੂਰੀ ਮੰਡੀ ’ਚ ਕਣਕ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
ਵਿਧਾਇਕ ਨਰਿੰਦਰ ਕੌਰ

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ

ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਭਵਾਨੀਗੜ੍ਹ, 10 ਅਪ੍ਰੈਲ : ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਕਣਕ ਦੀ…

View More ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ
ਗੁਰਦਾਸਪੁਰ

ISI ਦੀ ਸ਼ਹਿ ਵਾਲੇ ਅੱਤਵਾਦੀ ਮਾਡਿਊਲ ਦੇ 2 ਮੈਂਬਰ ਹਥਿਆਰਾਂ ਸਮੇਤ ਕਾਬੂ

ਭਾਰੀ ਮਾਤਰਾ ਵਿੱਚ ਹੈਂਡ ਗ੍ਰਨੇਡ, IED ਸਮੱਗਰੀ ਅਤੇ ਵਾਕੀ-ਟਾਕੀ ਬਰਾਮਦ; ਸਰਹੱਦੀ ਖੇਤਰ ਵਿਚ ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ। ਗੁਰਦਾਸਪੁਰ, 9 ਅਪ੍ਰੈਲ : ਪੰਜਾਬ ਪੁਲਿਸ ਨੇ…

View More ISI ਦੀ ਸ਼ਹਿ ਵਾਲੇ ਅੱਤਵਾਦੀ ਮਾਡਿਊਲ ਦੇ 2 ਮੈਂਬਰ ਹਥਿਆਰਾਂ ਸਮੇਤ ਕਾਬੂ
Rain and snowfall

ਉੱਤਰਾਖੰਡ-ਹਿਮਾਚਲ ’ਚ ਮੀਂਹ ਤੇ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਚੱਲੀਆਂ ਤੇਜ਼ ਹਵਾਵਾਂ

ਤਾਪਮਾਨ ’ਚ ਭਾਰੀ ਗਿਰਾਵਟ, ਕਿਸਾਨਾਂ-ਬਾਗਬਾਨਾਂ ਦੀ ਵਧੀ ਚਿੰਤਾ ਦੇਹਰਾਦੂਨ/ਸ਼ਿਮਲਾ, 9 ਅਪ੍ਰੈਲ : ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਮੌਸਮ ਨੇ ਅਚਾਨਕ ਕਰਵਟ ਲੈਂਦੇ ਹੋਏ ਅਪ੍ਰੈਲ ’ਚ…

View More ਉੱਤਰਾਖੰਡ-ਹਿਮਾਚਲ ’ਚ ਮੀਂਹ ਤੇ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਚੱਲੀਆਂ ਤੇਜ਼ ਹਵਾਵਾਂ
ਗੁਜਰਾਤ

IPL 2026 : ਆਖਰੀ ਗੇਂਦ ਤੱਕ ਚੱਲਿਆ ਸਾਹ ਰੋਕ ਦੇਣ ਵਾਲਾ ਮੁਕਾਬਲਾ

ਗੁਜਰਾਤ ਟਾਈਟਨਸ ਨੇ ਦਿੱਲੀ ਕੈਪੀਟਲਜ਼ ਨੇ ਦਿੱਲੀ ਨੂੰ 1 ਦੌੜ ਨਾਲ ਹਰਾਇਆ ਸਪੋਰਟਸ ਡੈਸਕ, 8 ਮਾਰਚ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 14ਵੇਂ ਮੈਚ…

View More IPL 2026 : ਆਖਰੀ ਗੇਂਦ ਤੱਕ ਚੱਲਿਆ ਸਾਹ ਰੋਕ ਦੇਣ ਵਾਲਾ ਮੁਕਾਬਲਾ
Rampal

ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ

ਦੇਸ਼ਧ੍ਰੋਹ ਦੇ ਮਾਮਲੇ ਵਿੱਚ 11 ਸਾਲਾਂ ਤੋਂ ਜੇਲ੍ਹ ਵਿਚ ਸੀ ਬੰਦ; ਅੱਜ ਹੋ ਸਕਦੀ ਹੈ ਰਿਹਾਈ ਚੰਡੀਗੜ੍ਹ, 8 ਅਪ੍ਰੈਲ : ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ…

View More ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਕਪੂਰਥਲਾ

ਵੱਡਾ ਦੁਖਾਂਤ: ਪੰਜ ਪੁੱਤਰਾਂ ਦੀ ਮਾਂ ਦੀ ਗੋਦ ਹੋਈ ਸੁੰਨੀ

ਨਸ਼ਿਆਂ ਨੇ ਉਜਾੜਿਆ ਪਰਿਵਾਰ; ਪਹਿਲਾਂ ਚਾਰ ਪੁੱਤਰ ਗੁਆ ਚੁੱਕੀ ਮਾਂ ਦੇ ਪੰਜਵੇਂ ਪੁੱਤਰ ਦੀ ਇਲਾਜ ਦੌਰਾਨ ਮੌਤ ਸੁਲਤਾਨਪੁਰ ਲੋਧੀ, 8 ਅਪ੍ਰੈਲ : ਜ਼ਿਲਾ ਕਪੂਰਥਲਾ ਦੇ…

View More ਵੱਡਾ ਦੁਖਾਂਤ: ਪੰਜ ਪੁੱਤਰਾਂ ਦੀ ਮਾਂ ਦੀ ਗੋਦ ਹੋਈ ਸੁੰਨੀ
Mahendra Bhagat

ਬਾਗਬਾਨੀ ਰਾਹੀਂ ਕਿਸਾਨਾਂ ਦੀ ਕਿਸਮਤ ਬਦਲੇਗੀ ਸਰਕਾਰ; 1300 ਕਰੋੜ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ

ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਫਲਦਾਰ ਰੁੱਖਾਂ ਦੀ ਕਾਸ਼ਤ ਵਧਾਉਣ ਅਤੇ ਕਿਸਾਨਾਂ ਦੀ ਮਦਦ ਦੇ ਦਿੱਤੇ ਨਿਰਦੇਸ਼ ਚੰਡੀਗੜ੍ਹ, 8 ਅਪ੍ਰੈਲ : ਪੰਜਾਬ ਦੇ…

View More ਬਾਗਬਾਨੀ ਰਾਹੀਂ ਕਿਸਾਨਾਂ ਦੀ ਕਿਸਮਤ ਬਦਲੇਗੀ ਸਰਕਾਰ; 1300 ਕਰੋੜ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ
Gurmeet Khudiyan

ਫ਼ਸਲਾਂ ਦੇ ਨੁਕਸਾਨ ਦੀ ਜਾਂਚ ਲਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਤਾਇਨਾਤ : ਗੁਰਮੀਤ ਖੁੱਡੀਆਂ

7 ਜ਼ਿਲ੍ਹਿਆਂ ਵਿੱਚ 1.25 ਲੱਖ ਏਕੜ ਫ਼ਸਲ ਪ੍ਰਭਾਵਿਤ; ਸਰਕਾਰ ਜਲਦੀ ਦੇਵੇਗੀ ਮੁਆਵਜ਼ਾ ਚੰਡੀਗੜ੍ਹ, 8 ਅਪ੍ਰੈਲ : ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ…

View More ਫ਼ਸਲਾਂ ਦੇ ਨੁਕਸਾਨ ਦੀ ਜਾਂਚ ਲਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਤਾਇਨਾਤ : ਗੁਰਮੀਤ ਖੁੱਡੀਆਂ
ਪੰਜਾਬ ਸਕੂਲ ਸਿੱਖਿਆ ਬੋਰਡ

ਪੰਜਾਬ ਦੇ ਸਕੂਲਾਂ ‘ਚ ਹੁਣ ਜਨਮ ਸਰਟੀਫਿਕੇਟ ਤੋਂ ਬਿਨਾਂ ਨਹੀਂ ਮਿਲੇਗਾ ਦਾਖ਼ਲਾ

ਸਿੱਖਿਆ ਬੋਰਡ ਨੇ ਨਿਯਮਾਂ ‘ਚ ਢਿੱਲ ਦੇਣ ਤੋਂ ਕੀਤਾ ਸਾਫ਼ ਇਨਕਾਰ; ਸਕੂਲ ਸੰਚਾਲਕਾਂ ‘ਚ ਭਾਰੀ ਰੋਸ ਮੋਹਾਲੀ, 8 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ (PSEB)…

View More ਪੰਜਾਬ ਦੇ ਸਕੂਲਾਂ ‘ਚ ਹੁਣ ਜਨਮ ਸਰਟੀਫਿਕੇਟ ਤੋਂ ਬਿਨਾਂ ਨਹੀਂ ਮਿਲੇਗਾ ਦਾਖ਼ਲਾ