ਮਾਰਚ ਮਹੀਨੇ ‘ਚ 2,231 ਕਰੋੜ ਰੁਪਏ ਰਿਹਾ ਸ਼ੁੱਧ ਸੰਗ੍ਰਹਿ; ਰਾਸ਼ਟਰੀ ਔਸਤ ਨੂੰ ਪਛਾੜ ਪੰਜਾਬ ਬਣਿਆ ਮੋਹਰੀ ਸੂਬਾ ਚੰਡੀਗੜ੍ਹ 2 ਅਪ੍ਰੈਲ : ਮਜ਼ਬੂਤ ਵਿੱਤੀ ਪ੍ਰਬੰਧਨ ਅਤੇ…
View More ਪੰਜਾਬ ਦੇ ਜੀ.ਐੱਸ.ਟੀ. ਸੰਗ੍ਰਹਿ ‘ਚ 12.52% ਦਾ ਵੱਡਾ ਵਾਧਾ : ਵਿੱਤ ਮੰਤਰੀ ਚੀਮਾTag: Punjab Window
SRH ਬਨਾਮ KKR : ਹੈਦਰਾਬਾਦ ਨੇ ਸ਼ਾਨਦਾਰ ਅੰਦਾਜ਼ ‘ਚ ਖੋਲ੍ਹਿਆ ਜਿੱਤ ਦਾ ਖਾਤਾ
ਅਭਿਸ਼ੇਕ ਤੇ ਟ੍ਰੈਵਿਸ ਹੈੱਡ ਦੇ ਤੂਫ਼ਾਨ ‘ਚ ਉੱਡਿਆ ਕੋਲਕਾਤਾ; 65 ਦੌੜਾਂ ਨਾਲ ਦਿੱਤੀ ਕਰਾਰੀ ਮਾਤ ਕੋਲਕਾਤਾ, 2 ਮਾਰਚ : ਆਈ.ਪੀ.ਐੱਲ. 2026 ਦੇ 6ਵੇਂ ਮੈਚ ਵਿਚ…
View More SRH ਬਨਾਮ KKR : ਹੈਦਰਾਬਾਦ ਨੇ ਸ਼ਾਨਦਾਰ ਅੰਦਾਜ਼ ‘ਚ ਖੋਲ੍ਹਿਆ ਜਿੱਤ ਦਾ ਖਾਤਾਲੋਕ ਸਭਾ ‘ਚ ਸੁਖਬੀਰ ਬਾਦਲ ਦਾ ਨਾਂ ਲੈਂਦਿਆਂ ਹੀ ਰਾਜਾ ਵੜਿੰਗ ਦਾ ਮਾਈਕ ਕੀਤਾ ਬੰਦ
ਬੇਅਦਬੀ ਮਾਮਲੇ ‘ਚ 11 ਸਾਲਾਂ ਦੀ ਦੇਰੀ ‘ਤੇ ਵੜਿੰਗ ਨੇ ਜਤਾਈ ਚਿੰਤਾ; ਸੰਸਦ ‘ਚ ਗੂੰਜੀ ਇਨਸਾਫ਼ ਦੀ ਮੰਗ ਚੰਡੀਗੜ੍ਹ, 2 ਅਪ੍ਰੈਲ: ਪੰਜਾਬ ਕਾਂਗਰਸ ਦੇ ਪ੍ਰਧਾਨ…
View More ਲੋਕ ਸਭਾ ‘ਚ ਸੁਖਬੀਰ ਬਾਦਲ ਦਾ ਨਾਂ ਲੈਂਦਿਆਂ ਹੀ ਰਾਜਾ ਵੜਿੰਗ ਦਾ ਮਾਈਕ ਕੀਤਾ ਬੰਦਮੁੱਖ ਮੰਤਰੀ ਦੀ ਆਮਦ ਮੌਕੇ ਲੋਕਾਂ ਨਾਲ ਬਦਸਲੂਕੀ ਕਰਨ ਵਾਲਾ ਏ.ਐੱਸ.ਆਈ. ਮੁਅੱਤਲ
ਐੱਸ.ਐੱਸ.ਪੀ. ਫਾਜ਼ਿਲਕਾ ਵੱਲੋਂ ਸਖ਼ਤ ਕਾਰਵਾਈ ਫਾਜ਼ਿਲਕਾ, 2 ਅਪ੍ਰੈਲ : ਮੁੱਖ ਮੰਤਰੀ ਪੰਜਾਬ ਦੀ ਫਾਜ਼ਿਲਕਾ ਫੇਰੀ ਦੌਰਾਨ ਡਿਊਟੀ ‘ਚ ਕੋਤਾਹੀ ਵਰਤਣ ਅਤੇ ਜਨਤਾ ਨਾਲ ਬਦਸਲੂਕੀ ਕਰਨ…
View More ਮੁੱਖ ਮੰਤਰੀ ਦੀ ਆਮਦ ਮੌਕੇ ਲੋਕਾਂ ਨਾਲ ਬਦਸਲੂਕੀ ਕਰਨ ਵਾਲਾ ਏ.ਐੱਸ.ਆਈ. ਮੁਅੱਤਲਹਨੀ ਸਿੰਘ ਤੇ ਬਾਦਸ਼ਾਹ ਦੇ ‘ਅਸ਼ਲੀਲ’ ਗੀਤ ਨੂੰ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ
ਦਿੱਲੀ ਹਾਈਕੋਰਟ ਨੇ ਕਿਹਾ- ਗੀਤ ਦੇ ਬੋਲਾਂ ਨੇ ਅੰਤਰਆਤਮਾ ਝੰਜੋੜੀ, ਸ਼ਿਸ਼ਟਾਚਾਰ ਦੀ ਉਲੰਘਣਾ ਬਰਦਾਸ਼ਤ ਨਹੀਂ; ਕਲਾਕਾਰਾਂ ਨੂੰ ਨੋਟਿਸ ਜਾਰੀ ਨਵੀਂ ਦਿੱਲੀ, 2 ਅਪ੍ਰੈਲ : ਦਿੱਲੀ…
View More ਹਨੀ ਸਿੰਘ ਤੇ ਬਾਦਸ਼ਾਹ ਦੇ ‘ਅਸ਼ਲੀਲ’ ਗੀਤ ਨੂੰ ਇੰਟਰਨੈੱਟ ਤੋਂ ਹਟਾਉਣ ਦੇ ਹੁਕਮਮੁੱਖ ਮੰਤਰੀ ਮਾਨ ਵੱਲੋਂ ਪਿੰਡ ਚੀਮਾ ਵਿਖੇ ‘ਸੰਤ ਅਤਰ ਸਿੰਘ ਜੀ ਮਹਾਰਾਜ ਹਸਪਤਾਲ’ ਦਾ ਉਦਘਾਟਨ
ਕਰੀਬ 90 ਹਜ਼ਾਰ ਲੋਕਾਂ ਨੂੰ ਮਿਲੇਗਾ ਮਿਆਰੀ ਇਲਾਜ; ਭਗਵੰਤ ਮਾਨ ਨੇ ਮੈਡੀਕਲ ਕਾਲਜ ਦਾ ਕੰਮ ਵੀ ਜਲਦ ਸ਼ੁਰੂ ਕਰਨ ਦਾ ਕੀਤਾ ਐਲਾਨ ਸੰਗਰੂਰ, 2 ਅਪ੍ਰੈਲ…
View More ਮੁੱਖ ਮੰਤਰੀ ਮਾਨ ਵੱਲੋਂ ਪਿੰਡ ਚੀਮਾ ਵਿਖੇ ‘ਸੰਤ ਅਤਰ ਸਿੰਘ ਜੀ ਮਹਾਰਾਜ ਹਸਪਤਾਲ’ ਦਾ ਉਦਘਾਟਨSC ਕਮਿਸ਼ਨ ਵੱਲੋਂ ਦਲਿਤ ਪਰਿਵਾਰਾਂ ‘ਤੇ ਹਮਲੇ ਤੇ ਬੇਅਦਬੀ ਦੇ 3 ਮਾਮਲਿਆਂ ‘ਚ ਪੁਲਿਸ ਅਧਿਕਾਰੀ ਤਲਬ
ਚੇਅਰਮੈਨ ਜਸਵੀਰ ਗੜ੍ਹੀ ਨੇ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਤਰਨਤਾਰਨ ਦੇ ਪੁਲਿਸ ਮੁਖੀਆਂ ਤੋਂ ਮੰਗੀ ਰਿਪੋਰਟ ਚੰਡੀਗੜ੍ਹ, 2 ਅਪ੍ਰੈਲ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ…
View More SC ਕਮਿਸ਼ਨ ਵੱਲੋਂ ਦਲਿਤ ਪਰਿਵਾਰਾਂ ‘ਤੇ ਹਮਲੇ ਤੇ ਬੇਅਦਬੀ ਦੇ 3 ਮਾਮਲਿਆਂ ‘ਚ ਪੁਲਿਸ ਅਧਿਕਾਰੀ ਤਲਬ10,000 ਰੁਪਏ ਰਿਸ਼ਵਤ ਲੈਂਦਾ ਐੱਸ.ਡੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
ਬਿਜਲੀ ਮੀਟਰ ਚਾਲੂ ਰੱਖਣ ਬਦਲੇ ਮੰਗੀ ਸੀ ਰਿਸ਼ਵਤ; ਸ਼ਿਕਾਇਤਕਰਤਾ ਨੇ ਰਿਕਾਰਡਿੰਗ ਕਰ ਕੇ ਫੜਵਾਇਆ ਮੁਲਜ਼ਮ ਅਧਿਕਾਰੀ ਮਲੇਰਕੋਟਲਾ, 2 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ…
View More 10,000 ਰੁਪਏ ਰਿਸ਼ਵਤ ਲੈਂਦਾ ਐੱਸ.ਡੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਪਾਰਦਰਸ਼ੀ ਸ਼ਾਸਨ ਦੀ ਨਵੀਂ ਮਿਸਾਲ ਕਾਇਮ ਹੋਈ : ਬਰਿੰਦਰ ਗੋਇਲ
“ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ” ਸਮਾਗਮਾਂ ‘ਚ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ; ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ ਲਹਿਰਾਗਾਗਾ, 2 ਅਪ੍ਰੈਲ…
View More ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਪਾਰਦਰਸ਼ੀ ਸ਼ਾਸਨ ਦੀ ਨਵੀਂ ਮਿਸਾਲ ਕਾਇਮ ਹੋਈ : ਬਰਿੰਦਰ ਗੋਇਲਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪੁਲਿਸ ਹੈੱਡਕੁਆਰਟਰ ਨੂੰ ਆਈ ਈਮੇਲ
ਭਾਜਪਾ ਦਫ਼ਤਰ ਹਮਲੇ ‘ਚ ਪਾਕਿਸਤਾਨੀ ਗ੍ਰਨੇਡ ਦੀ ਵਰਤੋਂ ਦਾ ਖ਼ਦਸ਼ਾ; 2 ਸ਼ੱਕੀਆਂ ਦੀ ਵੀਡੀਓ ਆਈ ਸਾਹਮਣੇ ਚੰਡੀਗੜ੍ਹ, 2 ਅਪ੍ਰੈਲ : ਪੰਜਾਬ ਅਤੇ ਹਰਿਆਣਾ ਹਾਈ ਕੋਰਟ…
View More ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪੁਲਿਸ ਹੈੱਡਕੁਆਰਟਰ ਨੂੰ ਆਈ ਈਮੇਲ