ਰਾਤ 9:45 ਵਜੇ ਮਹਿਸੂਸ ਕੀਤੇ ਗਏ ਤੇਜ਼ ਝਟਕੇ; ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ, ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ, 3 ਮਾਰਚ…
View More ਭੂਚਾਲ ਦੇ ਝਟਕਿਆਂ ਨਾਲ ਕੰਬਿਆ ਉੱਤਰੀ ਭਾਰਤ; ਅਫਗਾਨਿਸਤਾਨ ਰਿਹਾ ਮੁੱਖ ਕੇਂਦਰTag: Punjab Window
ਹਿਮਾਚਲ ‘ਚ ਮੌਸਮ ਦਾ ਵੱਡਾ ਉਲਟਫੇਰ: ਸ਼ਿਮਲਾ ‘ਚ ਮੀਂਹ ਸ਼ੁਰੂ
ਮੌਸਮ ਵਿਭਾਗ ਵੱਲੋਂ ਸੂਬੇ ‘ਚ ‘ਔਰੇਂਜ ਅਲਰਟ’ ਜਾਰੀ 8 ਅਪ੍ਰੈਲ ਤੱਕ ਮੀਂਹ ਤੇ ਬਰਫ਼ਬਾਰੀ ਦਾ ਦੌਰ ਰਹੇਗਾ ਜਾਰੀ ਸ਼ਿਮਲਾ, 4 ਅਪ੍ਰੈਲ : ਹਿਮਾਚਲ ਪ੍ਰਦੇਸ਼ ਵਿਚ…
View More ਹਿਮਾਚਲ ‘ਚ ਮੌਸਮ ਦਾ ਵੱਡਾ ਉਲਟਫੇਰ: ਸ਼ਿਮਲਾ ‘ਚ ਮੀਂਹ ਸ਼ੁਰੂਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ ਦਿੱਤੀਆਂ 65,264 ਸਰਕਾਰੀ ਨੌਕਰੀਆਂ : ਭਗਵੰਤ ਮਾਨ
ਮੁੱਖ ਮੰਤਰੀ ਨੇ ਪੇਸ਼ ਕੀਤਾ ਆਪਣੀ ਸਰਕਾਰ ਦਾ ਚਾਰ ਸਾਲਾ ਰਿਪੋਰਟ ਕਾਰਡ; ਡਿਜੀਟਲ ਕ੍ਰਾਂਤੀ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ…
View More ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ ਦਿੱਤੀਆਂ 65,264 ਸਰਕਾਰੀ ਨੌਕਰੀਆਂ : ਭਗਵੰਤ ਮਾਨਪੰਜਾਬ ਪੁਲਿਸ ਦੀ ਕਾਰਵਾਈ: ਸੂਬੇ ਵਿਚ 483 ਥਾਵਾਂ ‘ਤੇ ਛਾਪੇਮਾਰੀ, 198 ਗ੍ਰਿਫ਼ਤਾਰ
ਚੰਡੀਗੜ੍ਹ, 3 ਅਪ੍ਰੈਲ : ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੂਬੇ ਭਰ ਵਿੱਚ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਦੀਆਂ…
View More ਪੰਜਾਬ ਪੁਲਿਸ ਦੀ ਕਾਰਵਾਈ: ਸੂਬੇ ਵਿਚ 483 ਥਾਵਾਂ ‘ਤੇ ਛਾਪੇਮਾਰੀ, 198 ਗ੍ਰਿਫ਼ਤਾਰਪੰਜਾਬ ਦੀਆਂ ਧੀਆਂ ਦੇ ਵਿਆਹ ਲਈ ਸਰਕਾਰ ਵੱਲੋਂ 13.74 ਕਰੋੜ ਰੁਪਏ ਜਾਰੀ
ਅਸ਼ੀਰਵਾਦ ਸਕੀਮ ਤਹਿਤ 2,694 ਪਰਿਵਾਰਾਂ ਨੂੰ ਮਿਲੇਗੀ 51-51 ਹਜ਼ਾਰ ਰੁਪਏ ਦੀ ਮਦਦ : ਮੰਤਰੀ ਡਾ. ਬਲਜੀਤ ਕੌਰ ਚੰਡੀਗੜ੍ਹ, 3 ਅਪ੍ਰੈਲ : ਪੰਜਾਬ ਦੇ ਸਮਾਜਿਕ ਨਿਆਂ,…
View More ਪੰਜਾਬ ਦੀਆਂ ਧੀਆਂ ਦੇ ਵਿਆਹ ਲਈ ਸਰਕਾਰ ਵੱਲੋਂ 13.74 ਕਰੋੜ ਰੁਪਏ ਜਾਰੀਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ, ਅਫਵਾਹਾਂ ਤੋਂ ਬਚੋ : ਲਾਲ ਚੰਦ ਕਟਾਰੂਚੱਕ
ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ, ਪ੍ਰਸ਼ਾਸਨ ਕੋਲ ਡੇਢ ਮਹੀਨੇ ਦਾ ਸਟਾਕ ਮੌਜੂਦ ਪਠਾਨਕੋਟ, 3 ਅਪ੍ਰੈਲ : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ…
View More ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ, ਅਫਵਾਹਾਂ ਤੋਂ ਬਚੋ : ਲਾਲ ਚੰਦ ਕਟਾਰੂਚੱਕਸਿਹਤ ਮੰਤਰੀ ਅਤੇ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਸਟੇਟ ਟਾਸਕ ਫੋਰਸ ਦੀ ਉੱਚ-ਪੱਧਰੀ ਮੀਟਿੰਗ
ਪੰਜਾਬ ‘ਚ ਡੇਂਗੂ ‘ਤੇ ਵੱਡੀ ਜਿੱਤ: ਮਾਮਲਿਆਂ ‘ਚ 80% ਦੀ ਗਿਰਾਵਟ, ਹੁਣ ‘ਮਿਸ਼ਨ 2026’ ਦੀ ਤਿਆਰੀ ਚੰਡੀਗੜ੍ਹ, 3 ਅਪ੍ਰੈਲ : ਆਉਣ ਵਾਲੇ ਹਾਈ-ਟਰਾਂਸਮਿਸ਼ਨ ਸੀਜ਼ਨ ਦੇ…
View More ਸਿਹਤ ਮੰਤਰੀ ਅਤੇ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਸਟੇਟ ਟਾਸਕ ਫੋਰਸ ਦੀ ਉੱਚ-ਪੱਧਰੀ ਮੀਟਿੰਗਸੁਖਜਿੰਦਰ ਰੰਧਾਵਾ ਨੇ ਅਮਰੀਕਾ ਵਿਚ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦੇ ਫੈਸਲੇ ਨੂੰ ਮੰਦਭਾਗਾ ਦੱਸਿਆ
ਸੰਸਦ ਮੈਂਬਰ ਨੇ ਭਾਰਤ ਸਰਕਾਰ ਤੋਂ ਕੀਤੀ ਤੁਰੰਤ ਦਖਲ ਦੀ ਮੰਗ; ਕਿਹਾ-ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਭਵਿੱਖ ਨਾਲ ਹੋ ਰਿਹਾ ਖਿਲਵਾੜ ਚੰਡੀਗੜ੍ਹ, 3 ਮਾਰਚ : ਪੰਜਾਬ…
View More ਸੁਖਜਿੰਦਰ ਰੰਧਾਵਾ ਨੇ ਅਮਰੀਕਾ ਵਿਚ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦੇ ਫੈਸਲੇ ਨੂੰ ਮੰਦਭਾਗਾ ਦੱਸਿਆਕੁਦਰਤ ਦਾ ਕਹਿਰ: ਕ੍ਰਿਕਟ ਖੇਡਦੇ ਨੌਜਵਾਨਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਇਕ ਦੀ ਮੌਤ
ਖੇਡ ਦੇ ਮੈਦਾਨ ‘ਚ ਮਾਤਮ ਪਸਰਿਆ, ਦੋ ਨੌਜਵਾਨ ਗੰਭੀਰ ਜ਼ਖ਼ਮੀ। ਗੜ੍ਹਸ਼ੰਕਰ, 3 ਮਾਰਚ : ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ…
View More ਕੁਦਰਤ ਦਾ ਕਹਿਰ: ਕ੍ਰਿਕਟ ਖੇਡਦੇ ਨੌਜਵਾਨਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਇਕ ਦੀ ਮੌਤPBKS ਬਨਾਮ CSK : ਚੇਨਈ ਦੇ ਗੜ੍ਹ ‘ਚ ਗਰਜੇ ਪੰਜਾਬੀ ਸ਼ੇਰ
IPL 2026: ਪੰਜਾਬ ਕਿੰਗਜ਼ ਨੇ ਚੇਨਈ ਦੇ ਗੜ੍ਹ ‘ਚ 210 ਦੌੜਾਂ ਦਾ ਵਿਸ਼ਾਲ ਟੀਚਾ ਕੀਤਾ ਸਰ; 5 ਵਿਕਟਾਂ ਨਾਲ ਦਰਜ ਕੀਤੀ ਇਤਿਹਾਸਕ ਜਿੱਤ ਚੇਨਈ, 3…
View More PBKS ਬਨਾਮ CSK : ਚੇਨਈ ਦੇ ਗੜ੍ਹ ‘ਚ ਗਰਜੇ ਪੰਜਾਬੀ ਸ਼ੇਰ