ਗ੍ਰੇਨੇਡ, ਪਿਸਤੌਲ ਤੇ ਕਾਰਤੂਸ ਬਰਾਮਦ ਜਗਰਾਓਂ , 23 ਅਗਸਤ : ਜਗਰਾਓਂ ਨੇੜਲੇ ਪਿੰਡ ਜੰਡੀ ਵਿਖੇ ਸਕਾਰਪੀਓ ਸਵਾਰ 5 ਵਿਅਕਤੀਆਂ ਨੂੰ ਜਦੋਂ ਪੁਲਸ ਪਾਰਟੀ ਨੇ ਰੁਕਣ…
View More ਜਗਰਾਓਂ ਨੇੜੇ ਪੁਲਸ ਮੁਕਾਬਲਾ, ਇਕ ਦੀ ਲੱਤ ’ਚ ਲੱਗੀ ਗੋਲੀ, 5 ਕਾਬੂTag: punjab police
5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ
ਬਰਨਾਲਾ, 23 ਅਗਸਤ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ਪੁਲਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰਾਂ…
View More 5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰਪੁਲਸ ਨਾਲ ਮੁਕਾਬਲੇ ’ਚ ਇਕ ਲੁਟੇਰਾ ਜ਼ਖਮੀ, ਸਾਥੀ ਵੀ ਫੜਿਆ
ਬਠਿੰਡਾ, 23 ਅਗਸਤ :- ਸ਼ਨੀਵਾਰ ਸਵੇਰੇ ਸ਼ਹਿਰ ’ਚ ਦਹਿਸ਼ਤ ਬਣ ਚੁੱਕੇ ਲੁਟੇਰਿਆਂ ਅਤੇ ਪੁਲਸ ਵਿਚਕਾਰ ਫਿਲਮੀ ਮੁਕਾਬਲਾ ਹੋਇਆ। ਗੋਲੀਆਂ ਦੀ ਆਵਾਜ਼ ਕਾਰਨ ਬਹਿਮਣ ਨਹਿਰ ਪੁਲ…
View More ਪੁਲਸ ਨਾਲ ਮੁਕਾਬਲੇ ’ਚ ਇਕ ਲੁਟੇਰਾ ਜ਼ਖਮੀ, ਸਾਥੀ ਵੀ ਫੜਿਆਪੁਲਿਸ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਕਾਫਲੇ ਨੂੰ ਰਸਤੇ ‘ਚ ਰੋਕਿਆ
ਭਾਜਪਾ ਦੇ ਸਮਰਥਕਾਂ ਸਮੇਤ ਆਗੂਆਂ ਨੇ ਟੋਲ ਟੈਕਸ ‘ਤੇ ਦਿੱਤਾ ਧਰਨਾ ਫ਼ਾਜ਼ਿਲਕਾ, 22 ਅਗਸਤ : ਜ਼ਿਲਾ ਫ਼ਾਜ਼ਿਲਕਾ ਪੁਲਿਸ ਵੱਲੋਂ ਬੀਤੇ ਦਿਨ ਭਾਜਪਾ ਵੱਲੋਂ ਲਗਾਏ ਗਏ…
View More ਪੁਲਿਸ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਕਾਫਲੇ ਨੂੰ ਰਸਤੇ ‘ਚ ਰੋਕਿਆਗੈਂਗਸਟਰ ਰਿੰਦਾ ਤੇ ਸੰਧੂ ਦਾ ਸਾਥੀ ਗ੍ਰੇਨੇਡ ਤੇ ਪਿਸਤੌਲ ਸਮੇਤ ਗ੍ਰਿਫਤਾਰ
ਅੰਮ੍ਰਿਤਸਰ, 21 ਅਗਸਤ : ਅੰਮ੍ਰਿਤਸਰ ਦਿਹਾਤੀ ਪੁਲਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਧਰਮਾ ਸੰਧੂ ਅਤੇ ਪਾਕਿਸਤਾਨ ਆਧਾਰਿਤ ਹਰਵਿੰਦਰ ਉਰਫ ਰਿੰਦਾ ਦੇ ਸਰਗਰਮ ਸਾਥੀ ਨੂੰ ਗ੍ਰਿਫਤਾਰ…
View More ਗੈਂਗਸਟਰ ਰਿੰਦਾ ਤੇ ਸੰਧੂ ਦਾ ਸਾਥੀ ਗ੍ਰੇਨੇਡ ਤੇ ਪਿਸਤੌਲ ਸਮੇਤ ਗ੍ਰਿਫਤਾਰਮੋਬਾਈਲ ਸ਼ਾਪ ’ਤੇ ਗੋਲੀਆਂ ਚਲਾਉਣ ਵਾਲਾ ਬਦਮਾਸ਼ ਪੁਲਸ ਮੁਕਾਬਲੇ ਵਿਚ ਜ਼ਖਮੀ
ਲੱਤ ’ਚ ਲੱਗੀ ਗੋਲੀ, 30 ਜੂਨ ਨੂੰ ਹੋਈ ਵਾਰਦਾਤ ’ਚ ਮੁੱਖ ਦੋਸ਼ੀ ਵਜੋਂ ਲੋੜੀਂਦਾ ਸੀ ਰਵੀ ਮਸੀਹ ਗੁਰਦਾਸਪੁਰ, 20 ਅਗਸਤ : ਅੱਜ ਤੜਕਸਾਰ ਗੁਰਦਾਸਪੁਰ ਦੇ…
View More ਮੋਬਾਈਲ ਸ਼ਾਪ ’ਤੇ ਗੋਲੀਆਂ ਚਲਾਉਣ ਵਾਲਾ ਬਦਮਾਸ਼ ਪੁਲਸ ਮੁਕਾਬਲੇ ਵਿਚ ਜ਼ਖਮੀਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ 3 ਨੌਜਵਾਨ ਗ੍ਰਿਫ਼ਤਾਰ
ਮਹਿਲ ਕਲਾਂ, 19 ਅਗਸਤ : ਜ਼ਿਲਾ ਬਰਨਾਲਾ ਵਿਚ ਪੈਂਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪਿੰਡ ਪੰਡੋਰੀ ‘ਚ ਹਲਕਾ…
View More ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ 3 ਨੌਜਵਾਨ ਗ੍ਰਿਫ਼ਤਾਰਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ
ਮੁਲਜ਼ਮ ਪਤੀ-ਪਤਨੀ ‘ਤੇ ਦਰਜ ਹਨ 12 ਕੇਸ : ਐੱਸ. ਪੀ. ਦਵਿੰਦਰ ਅੱਤਰੀ ਸੰਗਰੂਰ, 19 ਅਗਸਤ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…
View More ਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀਪੁਲਸ ਨੇ ਢੇਹਾ ਬਸਤੀ ’ਚ ਚਲਾਇਆ ਕਈ ਘੰਟੇ ਸਰਚ ਆਪ੍ਰੇਸ਼ਨ, 2 ਹਿਰਾਸਤ ’ਚ
-ਲੋਕਾਂ ਵੱਲੋਂ ਹਿਰਾਸਤ ’ਚ ਲੈਣ ਦਾ ਵਿਰੋਧ, ਗੱਡੀਆਂ ਅੱਗੇ ਲੇਟ ਕੇ ਰੋਕਣ ਦੀ ਕੀਤੀ ਕੋਸ਼ਿਸ਼ ਪਟਿਆਲਾ, 18 ਅਗਸਤ :‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਟਿਆਲਾ ਪੁਲਸ…
View More ਪੁਲਸ ਨੇ ਢੇਹਾ ਬਸਤੀ ’ਚ ਚਲਾਇਆ ਕਈ ਘੰਟੇ ਸਰਚ ਆਪ੍ਰੇਸ਼ਨ, 2 ਹਿਰਾਸਤ ’ਚਮਾਂ ਦੇ ਨਾਜਾਇਜ਼ ਸਬੰਧਾਂ ਨੇ ਲੈ ਲਈ ਪੁੱਤ ਦੀ ਜਾਨ
ਨਹਿਰ ਕਿਨਾਰੇ ਝਾੜੀਆਂ ਵਿਚ ਨੌਜਵਾਨ ਦਾ ਕਤਲ ਕਰ ਕੇ ਸੁੱਟਣ ਵਾਲੇ 2 ਗ੍ਰਿਫਤਾਰ ਬਠਿੰਡਾ, 17 ਅਗਸਤ : ਬੀਤੇ ਦਿਨੀਂ ਬੀੜ ਤਲਾਬ ਸਥਿਤ ਨਹਿਰ ਕਿਨਾਰੇ ਝਾੜੀਆਂ…
View More ਮਾਂ ਦੇ ਨਾਜਾਇਜ਼ ਸਬੰਧਾਂ ਨੇ ਲੈ ਲਈ ਪੁੱਤ ਦੀ ਜਾਨ