ਔਰਤ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪੁੱਤ ਦਾ ਕਤਲ ਕਰ ਕੇ ਲਾਸ਼ ਨੂੰ ਘਰ ’ਚ ਦੱਬਿਆ : ਡੀ. ਐੱਸ. ਪੀ. ਹਰੀਸ ਬਹਿਲ…
View More 11 ਸਾਲਾਂ ਬਾਅਦ ਸੁਲਝੀ ਕਤਲ ਦੀ ਗੁੱਥੀTag: punjab police
ਵਿਜੀਲੈਂਸ ਬਿਊਰੋ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼
ਆਰਟੀਏ-ਸਟੇਟ ਡਰਾਈਵਿੰਗ ਸੈਂਟਰ ਦੀ ਮਿਲੀਭੁਗਤ ਸਾਹਮਣੇ ਆਈ, ਮੋਟਰ ਵਹੀਕਲ ਇੰਸਪੈਕਟਰ ਸਮੇਤ 4 ਗ੍ਰਿਫ਼ਤਾਰ ਗੁਰਦਾਦਪੁਰ, 5 ਅਗਸਤ :-ਸਰਕਾਰੀ ਦਫ਼ਤਰਾਂ ’ਚੋਂ ਭ੍ਰਿਸ਼ਟਾਚਾਰ ਦੇ ਅਮਲ ਨੂੰ ਰੋਕਣ ਦੇ…
View More ਵਿਜੀਲੈਂਸ ਬਿਊਰੋ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼ਪੰਜਾਬ ਵਿਜੀਲੈਂਸ ਨੇ ਰਣਜੀਤ ਗਿੱਲ ਦੇ ਘਰ ਮਾਰਿਆ ਛਾਪਾ
ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਨੂੰ ਛੱਡ ਭਾਜਪਾ ਦਾ ਫੜਿਆ ਹੈ ਪੱਲਾ ਮੋਹਾਲੀ, 2 ਅਗਸਤ : ਅੱਜ ਪੰਜਾਬ ਵਿਜੀਲੈਂਸ ਦੀ ਟੀਮ ਨੇ ਰੀਅਲ ਅਸਟੇਟ…
View More ਪੰਜਾਬ ਵਿਜੀਲੈਂਸ ਨੇ ਰਣਜੀਤ ਗਿੱਲ ਦੇ ਘਰ ਮਾਰਿਆ ਛਾਪਾਕਰੋੜਾਂ ਦੀ ਹੈਰੋਇਨ, ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਸਣੇ 3 ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 2 ਅਗਸਤ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲਾ ਫਿਰੋਜ਼ਪੁਰ ਪੁਲਸ ਵੱਡੇ ਪੱਧਰ ’ਤੇ ਨਸ਼ਾ ਸਮੱਗਲਰਾਂ ਅਤੇ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ ਹੈਰੋਇਨ ਦੀਆਂ ਵੱਡੀਆਂ…
View More ਕਰੋੜਾਂ ਦੀ ਹੈਰੋਇਨ, ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਸਣੇ 3 ਸਮੱਗਲਰ ਗ੍ਰਿਫਤਾਰ6 ਅਤਿ-ਆਧੁਨਿਕ ਪਿਸਤੌਲਾਂ ਸਮੇਤ 5 ਗ੍ਰਿਫ਼ਤਾਰ
ਪਾਕਿਸਤਾਨ-ਆਧਾਰਿਤ ਤਸਕਰ ਰਾਣਾ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ ਗ੍ਰਿਫ਼ਤਾਰ ਕੀਤੇ ਮੁਲਜ਼ਮ : ਡੀਜੀਪੀ ਗੌਰਵ ਯਾਦਵ ਅੰਮ੍ਰਿਤਸਰ, 1 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ…
View More 6 ਅਤਿ-ਆਧੁਨਿਕ ਪਿਸਤੌਲਾਂ ਸਮੇਤ 5 ਗ੍ਰਿਫ਼ਤਾਰਨਸ਼ਾ ਸਮੱਗਲਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ’ਤੇ ਚੱਲਿਆ ਬੁਲਡੋਜ਼ਰ
ਨਸ਼ਾ ਸਮੱਗਲਰ, ਪਤਨੀ ਅਤੇ 2 ਭਰਾਵਾਂ ’ਤੇ ਵੀ ਐੱਨ. ਡੀ. ਪੀ. ਐੱਸ. ਤਹਿਤ ਮੁਕੱਦਮੇ ਸਨ ਦਰਜ ਬਟਾਲਾ, 30 ਜੁਲਾਈ : ਭਗਵੰਤ ਸਿੰਘ ਮਾਨ ਮੁੱਖ ਮੰਤਰੀ…
View More ਨਸ਼ਾ ਸਮੱਗਲਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ’ਤੇ ਚੱਲਿਆ ਬੁਲਡੋਜ਼ਰਸਰਹੱਦ ਪਾਰੋਂ ਆਏ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰ
9 ਐੱਮ. ਐੱਮ. ਦੀਆਂ 2 ਪਿਸਤੌਲਾ, 32 ਬੋਰ ਦਾ 1 ਪਿਸਤੌਲ ਅਤੇ 30 ਬੋਰ ਦੀਆਂ 2 ਪਿਸਤੌਲਾਂ ਜ਼ਬਤ ਅੰਮ੍ਰਿਤਸਰ, 29 ਜੁਲਾਈ : ਪਾਕਿਸਤਾਨ ਵਿਚ ਸਰਹੱਦ…
View More ਸਰਹੱਦ ਪਾਰੋਂ ਆਏ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰਫਰੀਦਕੋਟ ‘ਚ ਐਨਕਾਊਂਟਰ
ਸਿੱਧੂ ਮੂਸੇਵਾਲਾ ਮਾਮਲੇ ‘ਚ ਜੁਗਨੂੰ ਦੇ ਡਰਾਈਵਰ ਦੇ ਕਤਲ ਦਾ ਮੁੱਖ ਦੋਸ਼ੀ ਗ੍ਰਿਫਤਾਰ ਫਰੀਦਕੋਟ, 28 ਜੁਲਾਈ : ਜ਼ਿਲਾ ਫਰੀਦਕੋਟ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ…
View More ਫਰੀਦਕੋਟ ‘ਚ ਐਨਕਾਊਂਟਰਗ੍ਰਿਫਤਾਰ ਸਮੱਗਲਰ ਤੋਂ 5.506 ਕਿਲੋ ਹੋਰ ਹੈਰੋਇਨ ਮਿਲੀ
ਫਿਰੋਜ਼ਪੁਰ, 27 ਜੁਲਾਈ : ਫਿਰੋਜ਼ਪੁਰ ਜ਼ਿਲੇ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਉਂਦੇ ਹੋਏ ਫਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਦੀ ਪੁਲਸ ਨੇ 15 ਕਿਲੋ 7 ਗ੍ਰਾਮ…
View More ਗ੍ਰਿਫਤਾਰ ਸਮੱਗਲਰ ਤੋਂ 5.506 ਕਿਲੋ ਹੋਰ ਹੈਰੋਇਨ ਮਿਲੀ35 ਕਰੋੜ ਹੈਰੋਇਨ ਸਮੇਤ ਸਮੱਗਲਰ ਗ੍ਰਿਫ਼ਤਾਰ
ਪਾਕਿ ਤੋਂ ਡਰੋਨ ਰਾਹੀਂ ਮੰਗਵਾਈ ਸੀ 5 ਕਿਲੋ ਹੈਰੋਇਨ ਅੰਮ੍ਰਿਤਸਰ, 27 ਜੁਲਾਈ :-ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ 5 ਕਿਲੋ ਹੈਰੋਇਨ ਸਮੇਤ ਥਾਣਾ ਘਰਿੰਡਾ ਦੀ ਪੁਲਸ…
View More 35 ਕਰੋੜ ਹੈਰੋਇਨ ਸਮੇਤ ਸਮੱਗਲਰ ਗ੍ਰਿਫ਼ਤਾਰ