2 ਆਧੁਨਿਕ ਪਿਸਤੌਲ ਬਰਾਮਦ, ਆਪਣੇ ਵਿਦੇਸੀ ਹੈਂਡਲਰ ਅੰਮ੍ਰਿਤ ਦਾਲਮ ਦੇ ਨਿਰਦੇਸਾਂ ’ਤੇ ਕੰਮ ਕਰ ਰਿਹਾ ਸੀ ਮੁਲਜ਼ਮ : ਡੀ. ਜੀ. ਪੀ. ਬਟਾਲਾ, 12 ਨਵੰਬਰ :…
View More ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਗ੍ਰਿਫਤਾਰTag: punjab police
ਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨ ਗੋਲੀਬਾਰੀ ਤੋਂ ਬਾਅਦ ਕਾਬੂ
ਗੋਲਡੀ ਢਿੱਲੋਂ ਨੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦਾ ਦੋਵਾਂ ਨੂੰ ਸੌਂਪਿਆ ਸੀ ਕੰਮ ਡੇਰਾਬੱਸੀ, 12 ਨਵੰਬਰ : ਏ. ਜੀ. ਟੀ. ਐੱਫ. ਨੇ ਮੋਹਾਲੀ ਪੁਲਸ ਨਾਲ…
View More ਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨ ਗੋਲੀਬਾਰੀ ਤੋਂ ਬਾਅਦ ਕਾਬੂਥਾਣਿਆਂ ਅਤੇ ਪੁਲਸ ਚੌਕੀਆਂ ’ਤੇ ਗ੍ਰਨੇਡ ਹਮਲੇ ਕਰਨ ਦੀ ਸਾਜ਼ਿਸ਼ ਨਾਕਾਮ
ਥਾਣਿਆਂ ਦੀ ਰੇਕੀ ਕਰ ਰਹੇ 2 ਵਿਅਕਤੀ ਗ੍ਰਿਫਤਾਰ ਬਟਾਲਾ, 11 ਨਵੰਬਰ : ਸਮਾਜ ਵਿਰੋਧੀ ਅਨਸਰਾਂ ਵੱਲੋਂ ਥਾਣਿਆਂ ਅਤੇ ਪੁਲਸ ਚੌਕੀਆਂ ’ਤੇ ਗ੍ਰਨੇਡ ਹਮਲਾ ਕਰ ਕੇ…
View More ਥਾਣਿਆਂ ਅਤੇ ਪੁਲਸ ਚੌਕੀਆਂ ’ਤੇ ਗ੍ਰਨੇਡ ਹਮਲੇ ਕਰਨ ਦੀ ਸਾਜ਼ਿਸ਼ ਨਾਕਾਮਮੰਢਾਲੀ ਗੋਲੀਕਾਂਡ : ਪੁਲਸ ਮੁਕਾਬਲੇ ਵਿਚ 2 ਮੁਲਜ਼ਮ ਗ੍ਰਿਫਤਾਰ
ਵਿਦੇਸ਼ ’ਚ ਬੈਠੇ ਗੈਂਗਸਟਰ ਰਾਜੂ ਔਲਖ ਅਤੇ ਸੋਨੂੰ ਖੱਤਰੀ ਨੇ ਦਿੱਤੀ ਸੀ ਧਰਮਿੰਦਰ ਨੂੰ ਮਾਰਨ ਦੀ ਫਿਰੌਤੀ ਨਵਾਂਸ਼ਹਿਰ, 11 ਨਵੰਬਰ : ਥਾਣਾ ਬਹਿਰਾਮ ਅਧੀਨ ਪੈਂਦੇ…
View More ਮੰਢਾਲੀ ਗੋਲੀਕਾਂਡ : ਪੁਲਸ ਮੁਕਾਬਲੇ ਵਿਚ 2 ਮੁਲਜ਼ਮ ਗ੍ਰਿਫਤਾਰਟਾਰਗੈੱਟ ਕਿਲਿੰਗ ਦੀ ਸਾਜ਼ਿਸ਼ ਨਾਕਾਮ, ਹਥਿਆਰਾਂ ਸਮੇਤ 4 ਗੈਂਗਸਟਰ ਗ੍ਰਿਫ਼ਤਾਰ
ਗ੍ਰਿਫ਼ਤਾਰ ਮੁਲਜ਼ਮ ਅੰਮ੍ਰਿਤਸਰ ਅਤੇ ਬਟਾਲਾ ਵਿਚ ਕੁਝ ਵਿਅਕਤੀਆਂ ਦੀ ਕਰ ਰਹੇ ਸੀ ਰੇਕੀ : ਡੀ. ਜੀ. ਪੀ. ਗੌਰਵ ਯਾਦਵ ਅੰਮ੍ਰਿਤਸਰ, 10 ਨਵੰਬਰ : ਪੰਜਾਬ ਪੁਲਸ…
View More ਟਾਰਗੈੱਟ ਕਿਲਿੰਗ ਦੀ ਸਾਜ਼ਿਸ਼ ਨਾਕਾਮ, ਹਥਿਆਰਾਂ ਸਮੇਤ 4 ਗੈਂਗਸਟਰ ਗ੍ਰਿਫ਼ਤਾਰਤਰਨਤਾਰਨ ਉਪ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ’ਚ ਚੋਣ ਕਮਿਸ਼ਨ ਵੱਲੋਂ ਪੁਲਸ ਨੂੰ ਫਟਕਾਰ
ਡੀ.ਜੀ.ਪੀ. ਨੂੰ ਦਰਜ ਮਾਮਲਿਆਂ ਦੀ 36 ਘੰਟਿਆਂ ’ਚ ਰਿਪੋਰਟ ਪੇਸ਼ ਕਰਨ ਦਾ ਦਿੱਤਾ ਹੁਕਮ ਚੰਡੀਗੜ੍ਹ, 10 ਨਵੰਬਰ : ਚੋਣ ਕਮਿਸ਼ਨ ਨੇ ਤਰਨ ਤਾਰਨ ਦੀ ਜ਼ਿਮਨੀ…
View More ਤਰਨਤਾਰਨ ਉਪ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ’ਚ ਚੋਣ ਕਮਿਸ਼ਨ ਵੱਲੋਂ ਪੁਲਸ ਨੂੰ ਫਟਕਾਰ1.3 ਕਿੱਲੋ ਹੈਰੋਇਨ, 3.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 97 ਸਮੱਗਲਰ ਗ੍ਰਿਫ਼ਤਾਰ
ਚੰਡੀਗੜ੍ਹ, 5 ਨਵੰਬਰ : ‘ਯੁੱਧ ਨਸਿ਼ਆਂ ਵਿਰੁੱਧ’ ਦੇ ਲਗਾਤਾਰ 249ਵੇਂ ਦਿਨ ਪੰਜਾਬ ਪੁਲਸ ਨੇ ਬੁੱਧਵਾਰ ਨੂੰ 381 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਰਾਜ ਭਰ…
View More 1.3 ਕਿੱਲੋ ਹੈਰੋਇਨ, 3.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 97 ਸਮੱਗਲਰ ਗ੍ਰਿਫ਼ਤਾਰਅਕਾਲੀ ਆਗੂ ਨੋਨੀ ਮਾਨ ਗ੍ਰਿਫਤਾਰ, ਅਦਾਲਤ ਨੇ ਤਿੰਨ ਦਿਨ ਦੇ ਰਿਮਾਂਡ ’ਤੇ ਭੇਜਿਆ
ਜਲਾਲਾਬਾਦ, 5 ਨਵੰਬਰ :-ਪੰਜਾਬ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਵਰਦੇਵ ਸਿੰਘ ਉਰਫ਼ ਨੋਨੀ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ…
View More ਅਕਾਲੀ ਆਗੂ ਨੋਨੀ ਮਾਨ ਗ੍ਰਿਫਤਾਰ, ਅਦਾਲਤ ਨੇ ਤਿੰਨ ਦਿਨ ਦੇ ਰਿਮਾਂਡ ’ਤੇ ਭੇਜਿਆਅੱਤਵਾਦੀ ਸਾਜਿਸ਼ ਨਾਕਾਮ
2 ਏ.ਕੇ ਸੀਰੀਜ਼ ਰਾਈਫਲਾਂ, ਇਕ ਪਿਸਤੌਲ ਅਤੇ ਵੱਡੀ ਮਾਤਰਾ ’ਚ ਗੋਲਾ ਬਾਰੂਦ ਬਰਾਮਦ ਅੰਮ੍ਰਿਤਸਰ, 4 ਨਵੰਬਰ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ…
View More ਅੱਤਵਾਦੀ ਸਾਜਿਸ਼ ਨਾਕਾਮਫਿਰੋਜ਼ਪੁਰ ’ਚ ਆਸ਼ੀਸ਼ ਚੋਪੜਾ ਗੈਂਗ ਦੇ 2 ਮੈਂਬਰ ਗ੍ਰਿਫ਼ਤਾਰ
205 ਗ੍ਰਾਮ ਹੈਰੋਇਨ ਬਰਾਮਦ ਫਿਰੋਜ਼ਪੁਰ, 3 ਨਵੰਬਰ : ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ. ਜੀ. ਟੀ. ਐੱਫ.) ਪੰਜਾਬ ਨੇ ਫਿਰੋਜ਼ਪੁਰ ਪੁਲਸ ਨਾਲ ਸਾਂਝੇ ਆਪ੍ਰੇਸ਼ਨ ’ਚ ਫਿਰੋਜ਼ਪੁਰ…
View More ਫਿਰੋਜ਼ਪੁਰ ’ਚ ਆਸ਼ੀਸ਼ ਚੋਪੜਾ ਗੈਂਗ ਦੇ 2 ਮੈਂਬਰ ਗ੍ਰਿਫ਼ਤਾਰ