2 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਨਵਾਂਸ਼ਹਿਰ, 20 ਦਸੰਬਰ : ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ ਆਯੋਜਿਤ ਹੋਣ ਵਾਲੇ ਕਬੱਡੀ ਕੱਪ ਦੌਰਾਨ…
View More ਕਤਲ ਦੀ ਯੋਜਨਾ ਬਣਾ ਰਹੇ 3 ਵਿਅਕਤੀ ਕਾਬੂTag: punjab police
ਭਾਰਤ-ਪਾਕਿ ਸਰਹੱਦ ’ਤੇ ਹੈਰੋਇਨ ਦੀ ਖੇਪ ਲੈਣ ਪੁੱਜੇ ਕਾਰ ਸਵਾਰ ਨੌਜਵਾਨ ਗ੍ਰਿਫਤਾਰ
ਬੀ. ਐੱਸ. ਐੱਫ ਨੇ ਕੀਤੇ ਪੁਲਸ ਹਵਾਲੇ, ਦੁਬਾਈ ਤੋਂ ਆਈ ਸੀ ਕਾਲ, 3 ਵਿਰੁੱਧ ਕੇਸ ਦਰਜ ਡੇਰਾ ਬਾਬਾ ਨਾਨਕ , 20 ਦਸੰਬਰ : ਜ਼ਿਲਾ ਗੁਰਦਾਸਪੁਰ…
View More ਭਾਰਤ-ਪਾਕਿ ਸਰਹੱਦ ’ਤੇ ਹੈਰੋਇਨ ਦੀ ਖੇਪ ਲੈਣ ਪੁੱਜੇ ਕਾਰ ਸਵਾਰ ਨੌਜਵਾਨ ਗ੍ਰਿਫਤਾਰਸਰਹੱਦੋਂ ਪਾਰ ਹੈਰੋਇਨ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
31 ਕਰੋਡ਼ ਹੈਰੋਇਨ ਅਤੇ ਪਿਸਤੌਲ ਸਮੇਤ 3 ਗ੍ਰਿਫਤਾਰ ਅੰਮ੍ਰਿਤਸਰ, 18 ਦਸੰਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦੋਂ ਪਾਰ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ…
View More ਸਰਹੱਦੋਂ ਪਾਰ ਹੈਰੋਇਨ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਪੁਲਸ ਮੁਕਾਬਲੇ ਵਿਚ ਮਾਰਿਆ
ਮਾਸਟਰਮਾਈਂਡ ਐਸ਼ਦੀਪ ਵੀ ਆਇਆ ਅੜਿੱਕੇ, 2 ਪੁਲਸ ਮੁਲਾਜ਼ਮ ਵੀ ਫੱਟੜ ਡੇਰਾਬੱਸੀ, 17 ਦਸੰਬਰ : ਮੋਹਾਲੀ ਜ਼ਿਲਾ ਪੁਲਸ ਨੇ ਦੋ ਦਿਨ ਪਹਿਲਾਂ ਕਬੱਡੀ ਖਿਡਾਰੀ ਤੇ ਪ੍ਰਮੋਟਰ…
View More ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਪੁਲਸ ਮੁਕਾਬਲੇ ਵਿਚ ਮਾਰਿਆ‘ਯੁੱਧ ਨਸ਼ਿਆਂ ਵਿਰੁੱਧ’ : 291ਵੇਂ ਦਿਨ 103 ਨਸ਼ਾ ਸਮੱਗਲਰ ਕਾਬੂ
ਚੰਡੀਗੜ੍ਹ, 17 ਦਸੰਬਰ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 291ਵੇਂ ਦਿਨ ਪੰਜਾਬ ਪੁਲਸ ਨੇ 278 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਉਪਰੰਤ ਸੂਬੇ ਭਰ ’ਚ 83…
View More ‘ਯੁੱਧ ਨਸ਼ਿਆਂ ਵਿਰੁੱਧ’ : 291ਵੇਂ ਦਿਨ 103 ਨਸ਼ਾ ਸਮੱਗਲਰ ਕਾਬੂਵਪਾਰ ਮੰਡਲ ਦੇ ਉਪ-ਪ੍ਰਧਾਨ ਦਾ ਕਤਲ ਕਰਨ ਵਾਲੇ 5 ਗ੍ਰਿਫਤਾਰ
ਨੌਕਰਾਣੀ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਿਆ ਕਤਲ ਦਾ ਕਾਰਨ : ਐੱਸ. ਐੱਸ. ਪੀ. ਨਵਾਂਸ਼ਹਿਰ, 17 ਦਸੰਬਰ : ਨਵਾਂਸ਼ਹਿਰ ਵਪਾਰ ਮੰਡਲ ਦੇ ਉਪ-ਪ੍ਰਧਾਨ ਰਵਿੰਦਰ…
View More ਵਪਾਰ ਮੰਡਲ ਦੇ ਉਪ-ਪ੍ਰਧਾਨ ਦਾ ਕਤਲ ਕਰਨ ਵਾਲੇ 5 ਗ੍ਰਿਫਤਾਰਬੈਂਕ ਮੈਨੇਜਰ ਤੋਂ 25 ਲੱਖ ਦੀ ਫਿਰੌਤੀ ਮੰਗਣ ਵਾਲਾ ਗ੍ਰਿਫਤਾਰ
ਮਾਨਸਾ, 17 ਦਸੰਬਰ : ਮਾਨਸਾ ਜ਼ਿਲੇ ’ਚ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਪੀ. ਏ. ਡੀ. ਬੀ. ਬ੍ਰਾਂਚ ਸਰਦੂਲਗੜ੍ਹ ਦੇ ਬੈਂਕ ਮੈਨੇਜਰ ਤੋਂ ਹਥਿਆਰ ਖਰੀਦਣ ਲਈ…
View More ਬੈਂਕ ਮੈਨੇਜਰ ਤੋਂ 25 ਲੱਖ ਦੀ ਫਿਰੌਤੀ ਮੰਗਣ ਵਾਲਾ ਗ੍ਰਿਫਤਾਰਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਮੁੰਬਈ ਤੋਂ ਗ੍ਰਿਫ਼ਤਾਰ
ਗ੍ਰਿਫ਼ਤਾਰ ਅੱਤਵਾਦੀ ਰਿੰਦਾ ਤੇ ਹੈਪੀ ਪਾਸਿਆ ਦੇ ਅਹਿਮ ਸਾਥੀ ਸਨ : ਡੀ. ਜੀ. ਪੀ. ਗੌਰਵ ਯਾਦਵ ਅੰਮ੍ਰਿਤਸਰ, 15 ਦਸੰਬਰ : ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ…
View More ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਮੁੰਬਈ ਤੋਂ ਗ੍ਰਿਫ਼ਤਾਰਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਅਬੋਹਰ, 11 ਦਸੰਬਰ : ਜ਼ਿਲਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ ‘ਚ ਅਦਾਲਤ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ…
View More ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲਆਪ੍ਰੇਸ਼ਨ ਸੀਲ-23 ; 65 ਐਂਟਰੀ ਪੁਆਇੰਟ ਸੀਲ, 3 ਗ੍ਰਿਫ਼ਤਾਰ
ਚੰਡੀਗੜ੍ਹ, 9 ਦਸੰਬਰ : ਪੰਜਾਬ ਪੁਲਸ ਨੇ ਵਿਸ਼ੇਸ਼ ਆਪ੍ਰੇਸ਼ਨ ‘ਓ.ਪੀ.ਐੱਸ. ਸੀਲ-23’ ਤਹਿਤ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਗਈ। ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐੱਸ.ਐੱਸ.ਪੀਜ਼…
View More ਆਪ੍ਰੇਸ਼ਨ ਸੀਲ-23 ; 65 ਐਂਟਰੀ ਪੁਆਇੰਟ ਸੀਲ, 3 ਗ੍ਰਿਫ਼ਤਾਰ