ਗੋਲ ਹੱਟੀ ਚੌਕ ਅਤੇ ਸੁੱਖ ਪ੍ਰਾਪਰਟੀ ਡੀਲਰ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ 5 ਗ੍ਰਿਫਤਾਰ ਬਟਾਲਾ, 9 ਜੂਨ :- ਬੀਤੇ ਦਿਨੀਂ ਕਸਬਾ ਘੁਮਾਣ ਵਿਖੇ ਗੋਲ…
View More ਪੁਲਸ ਨੂੰ ਮਿਲੀ ਵੱਡੀ ਕਾਮਯਾਬੀTag: punjab police
ਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈ
5 ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਬਟਾਲਾ, 31 ਮਈ :- ਪੰਜਾਬ ਪੁਲਸ ਨੇ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ…
View More ਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈਗੋਲੀ ਲੱਗਣ ਨਾਲ ASI ਜ਼ਖ਼ਮੀ
ਡਕੈਤੀ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਫੜਨ ਗਈ ਸੀ ਟੀਮ ਬਠਿੰਡਾ,5 ਮਈ (2025): ਐਤਵਾਰ ਦੇਰ ਰਾਤ ਕਾਰਵਾਈ ਕਰਨ ਲਈ ਸਥਾਨਕ ਸੀਆਈਏ ਸਟਾਫ ਦੀ ਟੀਮ ਦਾ ਇਕ ਦਾ ASI ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦਾ ASI ਸੁਖਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਭੁੱਚੋ ਮੰਡੀ ਖੇਤਰ ’ਚ ਹੋਈ ਲੁੱਟ ਖੋਹ ਦੀ ਵਾਰਦਾਤ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਗਿਆ ਸੀ। ਇਸ ਦੌਰਾਨ ਉਕਤ ਵਿਅਕਤੀ ਪੈਪਸੀ ਵੱਲੋਂ ਚਲਾਈ ਗਈ ਗੋਲੀ ਸੁਖਪ੍ਰੀਤ ਸਿੰਘ ਦੇ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ASI ਨੂੰ ਇਲਾਜ ਲਈ ਏਮਜ਼ ਬਠਿੰਡਾ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ। ਲੁੱਟ ਦੀ ਵਾਰਦਾਤ ’ਵਿੱਚ ਸ਼ਾਮਲ ਸੀ ਮੁਲਜ਼ਮ ਸੂਤਰਾਂ ਅਨੁਸਾਰ ਪੈਪਸੀ ਨਾਂ ਦਾ ਇੱਕ ਵਿਅਕਤੀ ਭੁੱਚੋ ਮੰਡੀ ਖੇਤਰ ਅੰਦਰ ਕੋਈ ਲੁੱਟ ਖੋਹ ਦੀ ਵਾਰਦਾਤ ਵਿੱਚ ਸ਼ਾਮਿਲ ਸੀ। ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਛਾਪੇਮਾਰੀ ਕਰਨ ਗਈ ਸੀ। ਇਸ ਦੌਰਾਨ ਇਹ ਗੋਲ਼ੀਬਾਰੀ ਦੀ ਘਟਨਾ ਵਾਪਰ ਗਈ ਜਿਸ ਵਿੱਚ ASI ਗੰਭੀਰ ਜ਼ਖ਼ਮੀ ਹੋ ਗਿਆ। Read more://https://punjabwindow.com/sambhu-dharna-farmer-leaders-arested/
View More ਗੋਲੀ ਲੱਗਣ ਨਾਲ ASI ਜ਼ਖ਼ਮੀਗੁਪਤ ਸੂਚਨਾ ‘ਤੇ DSP ਦੀ ਅਗਵਾਈ ‘ਚ ਪਿੰਡ ਮੰਡੋਰ ਵਿਖੇ ਪੁਲਸ ਨੇ ਮਾਰਿਆ ਛਾਪਾ
ਨਾਭਾ, 21 ਅਪ੍ਰੈਲ 2025 : ਯੁੱਧ ਨਸ਼ਿਆਂ ਦੇ ਵਿਰੁੱਧ,ਮੁਹਿੰਮ ਤੇ ਚਲਦਿਆ ਪੰਜਾਬ ਪੁਲਿਸ ਨੂੰ ਮਿਲੀ ਗੁਪਤ ਸੂਚਨਾ, ਵੱਡੀ ਮਾਤਰਾ ਦੇ ਵਿੱਚ ਪੁਲਿਸ ਡੀ ਐਸ ਪੀ…
View More ਗੁਪਤ ਸੂਚਨਾ ‘ਤੇ DSP ਦੀ ਅਗਵਾਈ ‘ਚ ਪਿੰਡ ਮੰਡੋਰ ਵਿਖੇ ਪੁਲਸ ਨੇ ਮਾਰਿਆ ਛਾਪਾ