ਪੰਨੂ ਦੇ ਇਸ਼ਾਰੇ ‘ਤੇ ਦਿੱਤੀ ਸੀ ਵਾਰਦਾਤ ਨੂੰ ਅੰਜਾਮ ਹੁਸ਼ਿਆਰਪੁਰ, 19 ਅਪ੍ਰੈਲ : ਹੁਸ਼ਿਆਰਪੁਰ ਪੁਲਿਸ ਨੇ ਪਿੰਡ ਨੂਰਪੁਰ ਜੱਟਾਂ (ਮਾਹਿਲਪੁਰ) ਵਿੱਚ ਸੰਵਿਧਾਨ ਨਿਰਮਾਤਾ ਡਾ. ਬੀ.ਆਰ.…
View More ਹੁਸ਼ਿਆਰਪੁਰ: ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰTag: Punjab news
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਮਜੀਠੀਆ ਤੇ ਗੁਲਾਟੀ ਅਦਾਲਤ ‘ਚ ਪੇਸ਼
ਅਗਲੀ ਸੁਣਵਾਈ 16 ਮਈ ਨੂੰ ਮੋਹਾਲੀ, 19 ਅਪ੍ਰੈਲ – ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਰਪ੍ਰੀਤ ਸਿੰਘ…
View More ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਮਜੀਠੀਆ ਤੇ ਗੁਲਾਟੀ ਅਦਾਲਤ ‘ਚ ਪੇਸ਼ਰੇਹੜੀ ਛੱਪੜ ‘ਚ ਪਲਟਣ ਕਾਰਨ ਮਾਂ ਅਤੇ 12 ਸਾਲਾ ਪੁੱਤ ਦੀ ਦਰਦਨਾਕ ਮੌਤ
5 ਸਾਲਾ ਬੱਚਾ ਜ਼ੇਰੇ ਇਲਾਜ ਫਤਹਿਗੜ੍ਹ ਸਾਹਿਬ, 18 ਅਪ੍ਰੈਲ: ਫਤਹਿਗੜ੍ਹ ਸਾਹਿਬ ਦੇ ਨੇੜਲੇ ਪਿੰਡ ਥੜ ਗੁਜਰਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ…
View More ਰੇਹੜੀ ਛੱਪੜ ‘ਚ ਪਲਟਣ ਕਾਰਨ ਮਾਂ ਅਤੇ 12 ਸਾਲਾ ਪੁੱਤ ਦੀ ਦਰਦਨਾਕ ਮੌਤਅਮਨ ਅਰੋੜਾ ਵੱਲੋਂ ਸੁਨਾਮ ’ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ‘ ਦੀ ਰਜਿਸਟ੍ਰੇਸ਼ਨ ਸ਼ੁਰੂ
ਔਰਤਾਂ ਨੂੰ ਮਿਲੇਗੀ 1500 ਰੁਪਏ ਤੱਕ ਦੀ ਮਾਸਿਕ ਸਹਾਇਤਾ; 1796 ‘ਮਹਿਲਾ ਸਤਿਕਾਰ ਸਖੀਆਂ‘ ਰਜਿਸਟ੍ਰੇਸ਼ਨ ’ਚ ਕਰਨਗੀਆਂ ਮਦਦ ਸੁਨਾਮ, 17 ਅਪ੍ਰੈਲ : ਕੈਬਨਿਟ ਮੰਤਰੀ ਅਤੇ ਆਮ…
View More ਅਮਨ ਅਰੋੜਾ ਵੱਲੋਂ ਸੁਨਾਮ ’ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ‘ ਦੀ ਰਜਿਸਟ੍ਰੇਸ਼ਨ ਸ਼ੁਰੂਘੱਗਰ ਦੇ ਕਿਨਾਰੇ ਮਜ਼ਬੂਤ ਕਰਨ ਲਈ ਮੰਤਰੀ ਬਰਿੰਦਰ ਗੋਇਲ ਵੱਲੋਂ ਪ੍ਰੋਜੈਕਟ ਦੀ ਸ਼ੁਰੂਆਤ
12.42 ਕਰੋੜ ਨਾਲ ਮਜ਼ਬੂਤ ਹੋਣਗੇ ਕਿਨਾਰੇ ਖਨੌਰੀ, 17 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਹੜ੍ਹਾਂ ਤੋਂ ਬਚਾਅ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ…
View More ਘੱਗਰ ਦੇ ਕਿਨਾਰੇ ਮਜ਼ਬੂਤ ਕਰਨ ਲਈ ਮੰਤਰੀ ਬਰਿੰਦਰ ਗੋਇਲ ਵੱਲੋਂ ਪ੍ਰੋਜੈਕਟ ਦੀ ਸ਼ੁਰੂਆਤਹੀਟਵੇਵ ਐਡਵਾਈਜ਼ਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੁਰੱਖਿਆ ਨਿਰਦੇਸ਼ ਜਾਰੀ
ਹਸਪਤਾਲਾਂ ਵਿਚ ‘ਹੀਟ ਸਟ੍ਰੋਕ ਮੈਨੇਜਮੈਂਟ ਯੂਨਿਟ’ ਕਾਰਜਸ਼ੀਲ ਕਰਨ ਦੇ ਹੁਕਮ ਚੰਡੀਗੜ੍ਹ, 15 ਅਪ੍ਰੈਲ 2026: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਗਰਮੀ…
View More ਹੀਟਵੇਵ ਐਡਵਾਈਜ਼ਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੁਰੱਖਿਆ ਨਿਰਦੇਸ਼ ਜਾਰੀਮਾਣਹਾਨੀ ਮਾਮਲਾ: ਸੁਖਬੀਰ ਬਾਦਲ ਅਦਾਲਤ ਵਿਚ ਪੇਸ਼ ਨਹੀਂ ਹੋਏ
ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਵਕੀਲ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਚੰਡੀਗੜ੍ਹ, 15 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ…
View More ਮਾਣਹਾਨੀ ਮਾਮਲਾ: ਸੁਖਬੀਰ ਬਾਦਲ ਅਦਾਲਤ ਵਿਚ ਪੇਸ਼ ਨਹੀਂ ਹੋਏਕੋਰਟ ਕੰਪਲੈਕਸ ਦੀ ਲਿਫਟ ‘ਚ ਫਸੇ 17 ਲੋਕ, ਮਚੀ ਹਫੜਾ-ਦਫੜੀ
ਵਕੀਲ ਪਰਮਿੰਦਰ ਸਿੰਘ ਕੁੱਕੀ ਤੇ ਰਾਹੁਲ ਸ਼ਰਮਾ ਦੀ ਹਿੰਮਤ ਨੇ ਬਚਾਈਆਂ ਜਾਨਾਂ ਲੁਧਿਆਣਾ, 15 ਅਪ੍ਰੈਲ : ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਬੁੱਧਵਾਰ ਨੂੰ ਉਸ ਵੇਲੇ…
View More ਕੋਰਟ ਕੰਪਲੈਕਸ ਦੀ ਲਿਫਟ ‘ਚ ਫਸੇ 17 ਲੋਕ, ਮਚੀ ਹਫੜਾ-ਦਫੜੀਵਿੱਤ ਮੰਤਰੀ ਚੀਮਾ ਵੱਲੋਂ ਪਿੰਡ ਖੋਖਰ ਕਲਾਂ ਨੂੰ ਵੱਡੀ ਸੌਗਾਤ, ਕਰੋੜਾਂ ਦੀ ਲਾਗਤ ਵਾਲਾ ਵਾਟਰ ਵਰਕਸ ਲੋਕ ਅਰਪਿਤ
ਪਿੰਡ ਦੇ 600 ਘਰਾਂ ਨੂੰ ਮਿਲੇਗਾ ਸਾਫ਼ ਪੀਣਯੋਗ ਪਾਣੀ, ਵਿਕਾਸ ਕਾਰਜਾਂ ’ਚ ਕੋਈ ਕਮੀ ਨਹੀਂ ਛੱਡੀ ਜਾਵੇਗੀ : ਹਰਪਾਲ ਚੀਮਾ ਦਿੜ੍ਹਬਾ, 15 ਅਪ੍ਰੈਲ: ਪੰਜਾਬ ਦੇ…
View More ਵਿੱਤ ਮੰਤਰੀ ਚੀਮਾ ਵੱਲੋਂ ਪਿੰਡ ਖੋਖਰ ਕਲਾਂ ਨੂੰ ਵੱਡੀ ਸੌਗਾਤ, ਕਰੋੜਾਂ ਦੀ ਲਾਗਤ ਵਾਲਾ ਵਾਟਰ ਵਰਕਸ ਲੋਕ ਅਰਪਿਤਲਹਿਰਾਗਾਗਾ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਸ਼ੁਰੂ
ਕੈਬਨਿਟ ਮੰਤਰੀ ਹਰਪਾਲ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਗੋਇਲ ਨੇ ਮੈਡੀਕਲ ਕਾਲਜ ਦੀ ਸਥਾਪਨਾ ਵੱਲ ਵਧਾਇਆ ਪਹਿਲਾ ਕਦਮ ਲਹਿਰਾਗਾਗਾ, 15 ਅਪ੍ਰੈਲ : ਪੰਜਾਬ ਸਰਕਾਰ…
View More ਲਹਿਰਾਗਾਗਾ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਸ਼ੁਰੂ