ਉਮੀਦਵਾਰਾਂ ਦਾ ਭਵਿੱਖ 1,75 469 ਵੋਟਰਾਂ ਦੇ ਹੱਥ, 194 ਪੋਲਿੰਗ ਸਟੇਸ਼ਨ ਲੁਧਿਆਣਾ, 18 ਜੂਨ :- ਲੁਧਿਆਣਾ ਪੱਛਮੀ ਉਪ ਚੋਣ ਲੜ ਰਹੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ…
View More ਲੁਧਿਆਣਾ ਉਪ ਚੋਣ ਚੋਣ : ਤਿਆਰੀਆਂ ਮੁਕੰਮਲTag: Punjab news
ਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਕਾਬੂ
2 ਪਿਸਤੌਲ, 2 ਮੈਗਜ਼ੀਨ ਅਤੇ 7 ਕਾਰਤੂਸ ਬਰਾਮਦ ਗੈਂਗਸਟਰ ਵਿਰੁੱਧ 25 ਤੋਂ ਵੱਧ ਮਾਮਲੇ ਦਰਜ ਗੁਰਦਾਸਪੁਰ, 18 ਜੂਨ -: ਗੁਰਦਾਸਪੁਰ ਸਦਰ ਪੁਲਸ ਨੇ ਬੱਬਰੀ ਹਾਈ-ਟੈਕ…
View More ਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਕਾਬੂਅਣ-ਅਧਿਕਾਰਤ ਕਾਲੋਨੀ ਨੂੰ ਢਾਹਿਆ
ਜ਼ਿਲਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਗੁਰਦਾਸਪੁਰ, 18 ਜੂਨ – ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ…
View More ਅਣ-ਅਧਿਕਾਰਤ ਕਾਲੋਨੀ ਨੂੰ ਢਾਹਿਆਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ
ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਚੰਡੀਗੜ੍ਹ, 18 ਜੂਨ -: ਪੰਜਾਬ ’ਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਪਿੰਡ…
View More ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰਚੌਕੀਦਾਰ ਦਾ ਕਤਲ
ਪਹਿਲਾਂ ਪਿੰਡ ਦੇ ਹੀ ਵਿਅਕਤੀਆਂ ਨੇ ਕੀਤੀ ਸੀ ਕੁੱਟਮਾਰ ਬਾਬਾ ਬਕਾਲਾ ਸਾਹਿਬ, 18 ਜੂਨ :- ਪਿੰਡ ਦਨਿਆਲ ਵਿਖੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਕੁੱਟਮਾਰ…
View More ਚੌਕੀਦਾਰ ਦਾ ਕਤਲਵਾਇਰਲ ਤਸਵੀਰਾਂ ਨੂੰ ਲੈ ਕੇ ਵਿਰੋਧੀਆਂ ‘ਤੇ ਵਰ੍ਹੇ ਡਾ. ਰਵਜੋਤ ਸਿੰਘ
ਏ. ਆਈ. ਨਾਲ ਐਡਿਟ ਕਰ ਕੇ ਵਿਰੋਧੀਆਂ ਨੇ ਨਿੱਜੀ ਤਸਵੀਰਾਂ ਕੀਤੀਆਂ ਵਾਇਰਲ ਮੈਂ FIR ਵੀ ਕਰਵਾਵਾਂਗਾ ਅਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਾਂਗਾ ਚੰਡੀਗੜ੍ਹ, 18 ਜੂਨ…
View More ਵਾਇਰਲ ਤਸਵੀਰਾਂ ਨੂੰ ਲੈ ਕੇ ਵਿਰੋਧੀਆਂ ‘ਤੇ ਵਰ੍ਹੇ ਡਾ. ਰਵਜੋਤ ਸਿੰਘਡੀ. ਸੀ. ਨੇ ਬੈਂਕਾਂ ਦੂ ਸੁਰੱਖਿਆ ਤੇ ਕਾਰਜਪ੍ਰਣਾਲੀ ਦਾ ਲਿਆ ਜਾਇਜ਼ਾ
ਅਧਿਕਾਰੀਆਂ ਨੂੰ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਕੀਤਾ ਪ੍ਰੇਰਿਤ ਪਟਿਆਲਾ, 17 ਜੂਨ :- ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਹੇਠ ਲੀਡ ਬੈਂਕ ਵੱਲੋਂ ਜ਼ਿਲਾ…
View More ਡੀ. ਸੀ. ਨੇ ਬੈਂਕਾਂ ਦੂ ਸੁਰੱਖਿਆ ਤੇ ਕਾਰਜਪ੍ਰਣਾਲੀ ਦਾ ਲਿਆ ਜਾਇਜ਼ਾ2 ਮਹੀਨਿਆਂ ’ਚ ਪੁੱਜੇਗਾ ਸ਼੍ਰੀ ਕਾਲੀ ਮਾਤਾ ਮੰਦਰ ਦੇ ਸਰੋਵਰ ’ਚ ਤਾਜ਼ਾ ਜਲ
ਮੰਤਰੀ ਮੁੰਡੀਆਂ, ਬਲਬੀਰ ਅਤੇ ਕੋਹਲੀ ਨੇ ਕਰਵਾਈ ਸੇਵਾ ਦੀ ਸ਼ੁਰੂਆਤ – 70 ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਜਾਵੇਗੀ ਨਵੀਂ ਪਾਈਪਲਾਈਨ ਪਟਿਆਲਾ, 17 ਜੂਨ :-…
View More 2 ਮਹੀਨਿਆਂ ’ਚ ਪੁੱਜੇਗਾ ਸ਼੍ਰੀ ਕਾਲੀ ਮਾਤਾ ਮੰਦਰ ਦੇ ਸਰੋਵਰ ’ਚ ਤਾਜ਼ਾ ਜਲਖੜ੍ਹੇ ਟਰੱਕ ਨਾਲ ਟਕਰਾਈ ਸੀ. ਆਈ. ਏ. ਸਟਾਫ ਦੀ ਗੱਡੀ
ਏ. ਐੱਸ. ਆਈ. ਦੀ ਮੌਤ, ਇੰਸਪੈਕਟਰ ਸਮੇਤ 4 ਮੁਲਾਜ਼ਮ ਜ਼ਖਮੀ ਸ੍ਰੀ ਮੁਕਤਸਰ ਸਾਹਿਬ, 17 ਜੂਨ : ਪਟਿਆਲਾ ਦੇ ਰਾਜਪੁਰਾ ’ਚ ਰੇਡ ਮਾਰ ਕੇ ਵਾਪਸ ਸ੍ਰੀ…
View More ਖੜ੍ਹੇ ਟਰੱਕ ਨਾਲ ਟਕਰਾਈ ਸੀ. ਆਈ. ਏ. ਸਟਾਫ ਦੀ ਗੱਡੀਸਚਿਨ ਮਹਿਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਅੰਮ੍ਰਿਤਸਰ, 17 ਜੂਨ :- ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਹਿੰਦੂ ਭਾਈਚਾਰੇ ਅਤੇ…
View More ਸਚਿਨ ਮਹਿਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ