ਗਨੀਵ ਕੌਰ ਨੂੰ ਪੁਲਸ ਨੇ ਰੋਕਿਆ, ਦਿੱਤਾ ਧਰਨਾ ਮਜੀਠਾ, 1 ਜੁਲਾਈ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ…
View More ਮਜੀਠੀਆ ਨੂੰ ਮਜੀਠਾ ਲੈ ਕੇ ਪਹੁੰਚੀ ਵਿਜੀਲੈਂਸTag: Punjab news
ਪਠਾਣਮਾਜਰਾ ਤੇ ਖਹਿਰਾ ਦੀ ਫੋਨ ’ਤੇ ਤੂੰ-ਤੂੰ ਮੈਂ-ਮੈਂ
ਗੱਲਬਾਤ ਦੀ ਵੀਡੀਓ ਵਾਇਰਲ ਪਟਿਆਲਾ, 1 ਜੁਲਾਈ : ਬੀਤੇ ਦਿਨ ਕਾਂਗਰਸ ਨੇਤਾ ਸੁਖਪਾਲ ਖਹਿਰਾ ਵੱਲੋਂ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ’ਤੇ ਲਾਏ ਬੇਤੁਕੇ ਅਤੇ…
View More ਪਠਾਣਮਾਜਰਾ ਤੇ ਖਹਿਰਾ ਦੀ ਫੋਨ ’ਤੇ ਤੂੰ-ਤੂੰ ਮੈਂ-ਮੈਂ30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕਾਬੂ
ਪਾਤੜਾਂ, 30 ਜੂਨ :- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲਾ ਪਟਿਆਲਾ ਦੀ ਪੁਲਸ ਚੌਕੀ ਪਾਤੜਾਂ ਵਿਖੇ ਤਾਇਨਾਤ ਹੌਲਦਾਰ ਮਨਦੀਪ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ…
View More 30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕਾਬੂਰਾਵੀ ਦਰਿਆ ’ਚ 15 ਸਾਲਾ ਲੜਕਾ ਡੁੱਬਿਆ, ਤਲਾਸ਼ ਜਾਰੀ
ਪਰਿਵਾਰ ਨਾਲ ਪਠਾਨਕੋਟ ਤੋਂ ਬਾਬਾ ਮੁਕਤੇਸ਼ਵਰ ਮੰਦਰ ਵਿਖੇ ਆਇਆ ਸੀ ਦਰਸ਼ਨ ਕਰਨ ਪਠਾਨਕੋਟ, 30 ਜੂਨ -: ਬਾਬਾ ਮੁਕਤੇਸ਼ਵਰ ਮੰਦਰ ਦੇ ਕੋਲ ਰਾਵੀ ਦਰਿਆ ’ਚ ਅੱਜ…
View More ਰਾਵੀ ਦਰਿਆ ’ਚ 15 ਸਾਲਾ ਲੜਕਾ ਡੁੱਬਿਆ, ਤਲਾਸ਼ ਜਾਰੀਮਾਂ ਨੇ ਪੜ੍ਹਨ ਲਈ ਕਿਹਾ ਤਾਂ ਧੀ ਨੇ ਕੀਤੀ ਖੁਦਕੁਸ਼ੀ
ਬਟਾਲਾ, 30 ਜੂਨ :- ਮਾਂ ਵੱਲੋਂ ਧੀ ਨੂੰ ਪੜ੍ਹਨ ਲਈ ਕਹਿਣ ’ਤੇ ਗੁੱਸੇ ਵਿਚ ਆ ਕੇ ਧੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ…
View More ਮਾਂ ਨੇ ਪੜ੍ਹਨ ਲਈ ਕਿਹਾ ਤਾਂ ਧੀ ਨੇ ਕੀਤੀ ਖੁਦਕੁਸ਼ੀ10 ਲੱਖ ਦੀ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ
ਫਾਰਚੂਨਰ ਦਾ ਕਰਜ਼ਾ ਚੁਕਾਉਣ ਲਈ ਦਿੱਤਾ ਸੀ ਵਾਰਦਾਤ ਨੂੰ ਅੰਜਾਮ : ਐੱਸ. ਐੱਸ. ਪੀ. ਦਿਹਾਤੀ ਅੰਮ੍ਰਿਤਸਰ, 30 ਜੂਨ :-ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਕੈਨੇਡੀਅਨ…
View More 10 ਲੱਖ ਦੀ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰਸਿਵਲ ਹਸਪਤਾਲ ’ਚ ਲੱਖਾ ਸਿਧਾਣਾ ਨੇ ਕਰਵਾਈ ਡਾਕਟਰੀ ਜਾਂਚ
ਪੁਲਸ ਨੇ ਕੀਤਾ ਬਿਆਨ ਦਰਜ ਬਠਿੰਡਾ, 30 ਜੂਨ :- ਲੱਖਾ ਸਿਧਾਣਾ ਸੋਮਵਾਰ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਪਹੁੰਚਿਆ ਅਤੇ ਡਾਕਟਰੀ ਜਾਂਚ ਕਰਵਾਈ…
View More ਸਿਵਲ ਹਸਪਤਾਲ ’ਚ ਲੱਖਾ ਸਿਧਾਣਾ ਨੇ ਕਰਵਾਈ ਡਾਕਟਰੀ ਜਾਂਚਸਿਵਲ ਹਸਪਤਾਲ ਤੇਲ ਘਪਲਾ
ਵਿਜੀਲੈਂਸ ਜਾਂਚ ਤੋਂ ਬਾਅਦ ਐੱਸ. ਐੱਮ. ਓ. ਸਮੇਤ 3 ਸਿਹਤ ਮੁਲਾਜ਼ਮ ਮੁਅੱਤਲ ਬਠਿੰਡਾ, 30 ਜੂਨ :-ਸਿਵਲ ਹਸਪਤਾਲ ਬਠਿੰਡਾ ’ਚ ਲੱਖਾਂ ਰੁਪਏ ਦੇ ਤੇਲ ਘਪਲੇ ਦੀ…
View More ਸਿਵਲ ਹਸਪਤਾਲ ਤੇਲ ਘਪਲਾਅੰਤਰਰਾਸ਼ਟਰੀ ਡਰੱਗ ਕਾਰਟਿਲ ਦਾ ਪਰਦਾਫਾਸ਼
60 ਕਿਲੋ ਹੈਰੋਇਨ ਸਮੇਤ 9 ਗ੍ਰਿਫ਼ਤਾਰ ਅੰਮ੍ਰਿਤਸਰ, 30 ਜੂਨ :-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਨਸ਼ਿਆਂ ਦੀ…
View More ਅੰਤਰਰਾਸ਼ਟਰੀ ਡਰੱਗ ਕਾਰਟਿਲ ਦਾ ਪਰਦਾਫਾਸ਼ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
ਮਾਲੇਰਕੋਟਲਾ, 30 ਜੂਨ :-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੌਜਵਾਨ ਕਿਸਾਨ ਆਗੂ ਕਰਮਜੀਤ ਸਿੰਘ ਕਰਮਾ ਹਥੋਆ ਦੀ ਆਪਣੇ ਘਰ ’ਚ ਹੀ ਬਿਜਲੀ ਦਾ ਕਰੰਟ ਲੱਗਣ…
View More ਕਰੰਟ ਲੱਗਣ ਨਾਲ ਕਿਸਾਨ ਦੀ ਮੌਤ