ਪਿੰਡ ਅਕਾਲਗੜ੍ਹ, ਭਰੂਰ ਅਤੇ ਚੱਠੇ ਨਕਟੇ ’ ਚ ਡਿਫੈਂਸ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ ਸੁਨਾਮ, 03 ਜੂਨ : ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ…
View More ਨਸ਼ਾ ਮੁਕਤੀ ਯਾਤਰਾ ਦੇ ਨਿਕਲ ਰਹੇ ਸਾਰਥਕ ਸਿੱਟੇ : ਪ੍ਰਮੋਦ ਸਿੰਗਲਾTag: Punjab news
ਨਸ਼ਾ ਛੁਡਾਊ ਕੇਂਦਰ ’ਚੋਂ 7 ਨਸ਼ੇੜੀ ਫਰਾਰ, 2 ਕਾਬੂ
ਪੁਲਸ ਮੁਲਾਜ਼ਮਾਂ ਸਮੇਤ ਸੁਰੱਖਿਆ ਗਾਰਡ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਮਾਲੇਰਕੋਟਲਾ, 3 ਜੂਨ :- ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡਣ ਲਈ…
View More ਨਸ਼ਾ ਛੁਡਾਊ ਕੇਂਦਰ ’ਚੋਂ 7 ਨਸ਼ੇੜੀ ਫਰਾਰ, 2 ਕਾਬੂਕੇਂਦਰੀ ਜੇਲ ’ਚ ਭਾਈ ਰਾਜੋਆਣਾ ਨੂੰ ਮਿਲੇ ਜਥੇਦਾਰ ਗੜਗੱਜ
ਪੰਥਕ ਅਤੇ ਗੁਰਮਤਿ ਵਿਚਾਰਾਂ ਕੀਤੀਆਂ ਪਟਿਆਲਾ, 3 ਜੂਨ :- ਅੱਜ ਕੇਂਦਰੀ ਜੇਲ ਪਟਿਆਲਾ ’ਚ ਨਜ਼ਰਬੰਦ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸ੍ਰੀ ਅਕਾਲ ਤਖ਼ਤ…
View More ਕੇਂਦਰੀ ਜੇਲ ’ਚ ਭਾਈ ਰਾਜੋਆਣਾ ਨੂੰ ਮਿਲੇ ਜਥੇਦਾਰ ਗੜਗੱਜਨਾਬਾਲਿਗ ਨਸ਼ਾ ਸਮੱਗਲਰਾਂ ਨੇ ਕੀਤੀ ਪੁਲਸ ’ਤੇ ਫਾਇਰਿੰਗ
ਜਵਾਬੀ ਫਾਇਰ ’ਚ 1 ਜ਼ਖਮੀ, ਹੈਰੋਇਨ ਅਤੇ ਪਿਸਤੌਲ ਬਰਾਮਦ ਅੰਮ੍ਰਿਤਸਰ, 3 ਜੂਨ :– ਦੋ ਨਾਬਾਲਿਗ ਸਮੱਗਲਰਾਂ ਨੇ ਪੁਲਸ ਟੀਮ ’ਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ…
View More ਨਾਬਾਲਿਗ ਨਸ਼ਾ ਸਮੱਗਲਰਾਂ ਨੇ ਕੀਤੀ ਪੁਲਸ ’ਤੇ ਫਾਇਰਿੰਗਅਣਖ ਖਾਤਰ ਧੀ ਦਾ ਪ੍ਰੇਮੀ ਸਣੇ ਕੀਤਾ ਕਤਲ
ਚੋਗਾਵਾਂ, 3 ਜੂਨ :- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਬਾਜ਼ ਸਿੰਘ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਲੜਕਾ-ਲੜਕੀ ਦਾ ਕਤਲ ਕਰ ਦਿੱਤਾ ਗਿਆ।…
View More ਅਣਖ ਖਾਤਰ ਧੀ ਦਾ ਪ੍ਰੇਮੀ ਸਣੇ ਕੀਤਾ ਕਤਲਦੋਸਤ ਦਾ ਕੀਤਾ ਕਤਲ
ਸਰਹੱਦੀ ਪਿੰਡ ਪਲਾਹ ਨੇੜੇ ਸੜਕ ਕਿਨਾਰੇ ਸੁੱਟੀ ਲਾਸ਼ ਬਮਿਆਲ, 2 ਜੂਨ : – ਜ਼ਿਲਾ ਪਠਾਨਕੋਟ ਦੇ ਸਰਹੱਦੀ ਖੇਤਰ ਅਧੀਨ ਆਉਂਦੇ ਬਮਿਆਲ ਸੈਕਟਰ ਦੇ ਪਿੰਡ ਪਲਾਹ…
View More ਦੋਸਤ ਦਾ ਕੀਤਾ ਕਤਲਮੋਟਰਸਾਈਕਲ ਨਾਲ ਟਕਰਾਈ ਕਾਰ
ਪਤੀ ਦੀ ਮੌਤ, ਪਤਨੀ ਜ਼ਖਮੀ, ਬੱਚੀ ਦੀਆਂ ਲੱਤਾਂ ਟੁੱਟੀਆਂ ਗੁਰਦਾਸਪੁਰ, 2 ਜੂਨ :- ਗੁਰਦਾਸਪੁਰ-ਕਲਾਨੌਰ ਰੋਡ ’ਤੇ ਅੱਜ ਪਿੰਡ ਸਲੇਮਪੁਰ ਦੇ ਅੱਡੇ ਨੇੜੇ ਕਾਰ ਅਤੇ ਮੋਟਰਸਾਈਕਲ…
View More ਮੋਟਰਸਾਈਕਲ ਨਾਲ ਟਕਰਾਈ ਕਾਰਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈ
5 ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਬਟਾਲਾ, 31 ਮਈ :- ਪੰਜਾਬ ਪੁਲਸ ਨੇ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ…
View More ਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾ
ਜਨਾਲ ’ਚ 2.20 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੀ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ ਦਿੜ੍ਹਬਾ, 01 ਜੂਨ : ਮੁੱਖ ਮੰਤਰੀ ਭਗਵੰਤ ਸਿੰਘ…
View More ਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾਭਾਰਤ-ਪਾਕਿ ਵਿਵਾਦ
ਮਾਰੀਆ ਬੀਬੀ ਵੱਲੋਂ ਹਾਈਕੋਰਟ ’ਚ ਦਾਖਲ ਰਿਟ ’ਤੇ ਹੋਈ ਸੁਣਵਾਈ ਬਟਾਲਾ , 31 ਮਈ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ’ਚ ਸਾਬਕਾ ਡਿਪਟੀ ਐਡਵੋਕੇਟ ਜਨਰਲ…
View More ਭਾਰਤ-ਪਾਕਿ ਵਿਵਾਦ