ਮਕੌੜਾ ਪੱਤਨ ਰਾਵੀ ਦਰਿਆ ’ਤੇ ਬਣਿਆ ਅਸਥਾਈ ਪੁੱਲ ਚੁੱਕਿਆ ਲੋਕਾਂ ਲਈ ਇਕ ਮਾਤਰ ਸਹਾਰਾ ਬਣੀ ਕਿਸ਼ਤੀ ਗੁਰਦਾਸਪੁਰ, 28 ਜੂਨ -: ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ…
View More 7 ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟਿਆTag: Punjab news
ਵਿਧਾਇਕ ਸੰਜੀਵ ਅਰੋੜਾ ਨੇ ਚੁੱਕੀ ਸਹੁੰ
ਸੰਜੀਵ ਅਰੋੜਾ ਨੇ ਸਪੀਕਰ ਸੰਧਵਾ, ਪ੍ਰਧਾਨ ਅਮਨ ਅਰੋੜਾ ਅਤੇ ਮਨੀਸ਼ ਸਿਸੋਦੀਆ ਨਾਲ ਮਿਲਾਇਆ ਹੱਥ ਚੰਡੀਗੜ੍ਹ 28 ਜੂਨ -; ਅੱਜ ਚੰਡੀਗੜ੍ਹ ਵਿਧਾਨ ਸਭਾ ਵਿਚ ਮੁੱਖ ਮੰਤਰੀ…
View More ਵਿਧਾਇਕ ਸੰਜੀਵ ਅਰੋੜਾ ਨੇ ਚੁੱਕੀ ਸਹੁੰਕੇਂਦਰੀ ਜੇਲ ’ਚ ਬੰਦ ਵਿਅਕਤੀ ਦੀ ਮੌਤ
ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ’ਤੇ ਇਲਾਜ ਲਈ ਅਣਗਹਿਲੀ ਵਰਤਣ ਦੇ ਲਾਏ ਦੋਸ਼ ਬਠਿੰਡਾ, 28 ਜੂਨ : ਬਠਿੰਡਾ ਦੀ ਕੇਂਦਰੀ ਜੇਲ ’ਚ ਜ਼ਿਲਾ ਮਾਨਸਾ ਦੇ…
View More ਕੇਂਦਰੀ ਜੇਲ ’ਚ ਬੰਦ ਵਿਅਕਤੀ ਦੀ ਮੌਤਬਿਕਰਮ ਮਜੀਠੀਆ ਦੇ ਪਿਤਾ ਦੀ ਮੈਂਬਰਸ਼ਿਪ ਰੱਦ
ਚੀਫ਼ ਖਾਲਸਾ ਦੀਵਾਨ ਨੇ 65 ਵਿਵਾਦਤ ਮੈਂਬਰਾਂ ਨੂੰ ਕੀਤਾ ਬਰਖ਼ਾਸਤ ਅੰਮ੍ਰਿਤਸਰ, 28 ਜੂਨ : ਚੀਫ਼ ਖਾਲਸਾ ਦੀਵਾਨ, ਜੋ ਕਿ ਸਿੱਖ ਕੌਮ ਦੀ ਪ੍ਰਾਚੀਨ ਅਤੇ ਮਾਣਯੋਗ…
View More ਬਿਕਰਮ ਮਜੀਠੀਆ ਦੇ ਪਿਤਾ ਦੀ ਮੈਂਬਰਸ਼ਿਪ ਰੱਦ2 ਵਾਹਨਾਂ ਦੀ ਟੱਕਰ, 3 ਲੋਕਾਂ ਦੀ ਮੌਤ, 14 ਜ਼ਖਮੀ
ਇਕ ਕਾਰ ਪੁਲ ਤੋਂ ਹੇਠਾਂ ਡਿੱਗੀ ਕਪੂਰਥਲਾ, 28 ਜੂਨ : ਅੱਜ ਸਵੇਰ ਕਪੂਰਥਲਾ ’ਚ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਢਿੱਲਵਾਂ ਟੋਲ ਪਲਾਜ਼ਾ ਨੇੜੇ ਗੁਡਾਣਾ ਪੁਲ ਨੇੜੇ…
View More 2 ਵਾਹਨਾਂ ਦੀ ਟੱਕਰ, 3 ਲੋਕਾਂ ਦੀ ਮੌਤ, 14 ਜ਼ਖਮੀਮਜੀਠੀਆ 7 ਦਿਨ ਦੇ ਰਿਮਾਂਡ ’ਤੇ
ਬੀਤੀ ਰਾਤ ਵਿਜੀਲੈਂਸ ਦਫ਼ਤਰ ’ਚ ਬਿਤਾਈ ਮੋਹਾਲੀ, 26 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਨੀ…
View More ਮਜੀਠੀਆ 7 ਦਿਨ ਦੇ ਰਿਮਾਂਡ ’ਤੇਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤ
ਕਰੀਬ 8 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼ ਕਪੂਰਥਲਾ, 26 ਜੂਨ : ਅਮਰੀਕਾ ’ਚ ਰੋਜ਼ੀ-ਰੋਟੀ ਦੀ ਭਾਲ ਵਿਚ ਗਏ ਇਕ ਪੰਜਾਬੀ ਨੌਜਵਾਨ ਦੀ ਕੈਂਸਰ ਨਾਲ…
View More ਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤਨੌਜਵਾਨ ਨੂੰ ਨੰਗਾ ਕਰ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਿਆ
ਵੀਡੀਓ ਵਾਇਰਲ, ਪੁਲਸ ਨੂੰ ਜਾਣਕਾਰੀ ਦੇਣੀ ਪਈ ਮਹਿੰਗੀ ਫਿਰੋਜ਼ਪੁਰ, 25 ਜੂਨ :– ਇਕ ਨੌਜਵਾਨ ਨੂੰ ਕੱਪੜੇ ਉਤਰਵਾ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਣ ਦੀ ਵੀਡੀਓ…
View More ਨੌਜਵਾਨ ਨੂੰ ਨੰਗਾ ਕਰ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਿਆਮੋਟਰ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
ਟੋਕੇ ’ਤੇ ਪਸ਼ੂਆਂ ਵਾਸਤੇ ਕੱਟ ਰਿਹਾ ਸੀ ਚਾਰਾ ਮਮਦੋਟ, 25 ਜੂਨ : – ਬਲਾਕ ਮਮਦੋਟ ਦੇ ਪਿੰਡ ਪੋਜੋ ਕੇ ਹਿਠਾੜ੍ਹ ਵਿਖੇ ਪੱਠੇ ਕੁਤਰਨ ਵਾਲੇ ਟੋਕੇ…
View More ਮੋਟਰ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂ
ਕਿਹਾ-ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਏਗੀ ਪਟਿਆਲਾ,…
View More ਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂ