ਮੁਲਾਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਸ ਨੇ ਪੈਰ ਵਿਚ ਮਾਰੀ ਗੋਲੀ ਕਪੂਰਥਲਾ, 11 ਜੁਲਾਈ : ਬੀਤੀ 25 ਜੂਨ ਨੂੰ ਢਿੱਲਵਾਂ ਟੋਲ ਪਲਾਜ਼ਾ ’ਤੇ ਚਾਰ ਬਦਮਾਸ਼ਾਂ…
View More ਬਦਮਾਸ਼ਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਮਾਤਰਾ ਵਿਚ ਅਸਲਾ ਬਰਾਮਦTag: Punjab news
ਪਾਣੀ ਦੇ ਮੁੱਦੇ ‘ਤੇ ਬੋਲੇ ਡਾ. ਬਲਬੀਰ ਸਿੰਘ
ਕਿਹਾ-ਹਰਿਆਣਾ ਕੋਲੋਂ ਆਪਣਾ ਪਾਣੀ ਸੰਭਾਲਿਆ ਨਹੀਂ ਜਾਂਦਾ ਚੰਡੀਗੜ੍ਹ, 11 ਜੁਲਾਈ : ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਕਈ ਅਹਿਮ ਬਿੱਲ ਲਿਆਂਦੇ…
View More ਪਾਣੀ ਦੇ ਮੁੱਦੇ ‘ਤੇ ਬੋਲੇ ਡਾ. ਬਲਬੀਰ ਸਿੰਘਸੀ. ਆਈ. ਐੱਸ. ਐੱਫ਼. ਸਿਰਫ਼ ਪੰਜਾਬ ਦੇ ਡੈਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ : ਬਰਿੰਦਰ ਗੋਇਲ
ਜਲ ਸਰੋਤ ਮੰਤਰੀ ਵੱਲੋਂ ਬੀ. ਬੀ. ਐੱਮ. ਬੀ. ‘ਤੇ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਦੇ ਮੁੱਦੇ ‘ਤੇ ਮਤਾ ਪੇਸ਼ ਚੰਡੀਗੜ੍ਹ, 11 ਜੁਲਾਈ : ਪੰਜਾਬ…
View More ਸੀ. ਆਈ. ਐੱਸ. ਐੱਫ਼. ਸਿਰਫ਼ ਪੰਜਾਬ ਦੇ ਡੈਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ : ਬਰਿੰਦਰ ਗੋਇਲਵਿਧਾਨ ਸਭਾ ਵਿਚ ਬੀ. ਬੀ. ਐੱਮ. ਬੀ. ਤੋਂ ਸੀ. ਆਈ. ਐੱਸ. ਐੱਫ. ਨੂੰ ਹਟਾਉਣ ਦਾ ਮਤਾ
ਚੰਡੀਗੜ੍ਹ, 11 ਜੁਲਾਈ : ਬੀ. ਬੀ. ਐੱਮ.ਬੀ. ਤੋਂ ਸੀ. ਆਈ. ਐੱਸ. ਐੱਫ਼. ਕਰਮਚਾਰੀਆਂ ਦੀ ਤਾਇਨਾਤੀ ਹਟਾਉਣ ਦਾ ਲਿਆਂਦਾ ਮਤਾ ਵਿਧਾਨ ਸਭਾ ਇਜਲਾਸ ਵਿਚ ਪਾਸ ਕਰ…
View More ਵਿਧਾਨ ਸਭਾ ਵਿਚ ਬੀ. ਬੀ. ਐੱਮ. ਬੀ. ਤੋਂ ਸੀ. ਆਈ. ਐੱਸ. ਐੱਫ. ਨੂੰ ਹਟਾਉਣ ਦਾ ਮਤਾਹੁਣ 15 ਜੁਲਾਈ ਤੱਕ ਚੱਲੇਗਾ ਵਿਧਾਨ ਸਭਾ ਦਾ ਸੈਸ਼ਨ
ਇਜਲਾਸ ਦਾ ਸਮਾਂ ਵਧਾਇਆ ਚੰਡੀਗੜ੍ਹ, 11 ਜੁਲਾਈ : ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਵਿਧਾਨ ਸਭਾ ਦੀ ਕਾਰਵਾਈ 5…
View More ਹੁਣ 15 ਜੁਲਾਈ ਤੱਕ ਚੱਲੇਗਾ ਵਿਧਾਨ ਸਭਾ ਦਾ ਸੈਸ਼ਨਕਸੀਆ ਮਾਰ ਕੇ ਔਰਤ ਦੀ ਗਰਦਨ ਵੱਢੀ
ਜ਼ਮੀਨ ’ਤੇ ਕਬਜ਼ਾ ਕਰਨ ਆਏ ਸੀ ਹਮਲਾਵਰ, 2 ਔਰਤਾਂ ਜ਼ਖਮੀ ਫਿਰੋਜ਼ਪੁਰ, 10 ਜੁਲਾਈ :- ਅੱਜ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਫੱਤੂ ਵਾਲਾ ਵਿਚ ਜ਼ਮੀਨ ’ਤੇ ਕਬਜ਼ਾ…
View More ਕਸੀਆ ਮਾਰ ਕੇ ਔਰਤ ਦੀ ਗਰਦਨ ਵੱਢੀਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤ
ਕਰੀਬ 25 ਸਕੂਲੀ ਬੱਚੇ ਵਾਲ-ਵਾਲ ਬਰਨਾਲਾ, 10 ਜੁਲਾਈ : ਜ਼ਿਲਾ ਬਰਨਾਲਾ ਦੇ ਪਿੰਡ ਕਲਾਲ ਮਾਜਰਾ ਅਤੇ ਕਿਰਪਾਲੇ ਵਾਲ ਲਿੰਕ ਸੜਕ ’ਤੇ ਇਕ ਭਿਆਨਕ ਹਾਦਸਾ ਵਾਪਰਿਆ…
View More ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤ10 ਮਹੀਨੇ ਦੀ ਬੱਚੀ ਨਾਲ ਔਰਤ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ
ਪਰਿਵਾਰ ਨੇ ਪਤੀ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ ਪਟਿਆਲਾ, 10 ਜੁਲਾਈ : ਸ਼ਹਿਰ ਪਟਿਆਲਾ ਦੇ ਰੇਲਵੇ ਲਾਈਨ ’ਤੇ ਬੀਤੀ ਰਾਤ ਇਕ ਔਰਤ ਨੇ…
View More 10 ਮਹੀਨੇ ਦੀ ਬੱਚੀ ਨਾਲ ਔਰਤ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀਸ਼ੇਰਪੁਰ ਇਲਾਕੇ ’ਚ 6 ਸੜਕਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ
ਵਿਧਾਇਕ ਪੰਡੋਰੀ ਅਤੇ ਚੇਅਰਮੈਨ ਢਿੱਲੋਂ ਨੇ ਕਰਵਾਈ ਕੰਮ ਦੀ ਸ਼ੁਰੂਆਤ ਸੰਗਰੂਰ, 10 ਜੁਲਾਈ : ਜ਼ਿਲਾ ਸੰਗਰੂਰ ਦੇ ਕਸਬਾ ਸ਼ੇਰਪੁਰ ’ਚ ਸੜਕੀ ਆਵਾਜਾਈ ਨੈੱਟਵਰਕ ਨੂੰ ਹੋਰ…
View More ਸ਼ੇਰਪੁਰ ਇਲਾਕੇ ’ਚ 6 ਸੜਕਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆਓਡੀਸ਼ਾ ਕ੍ਰਾਈਮ ਬ੍ਰਾਂਚ ਦੀ ਪੰਜਾਬ ‘ਚ ਰੇਡ
ਲੁਧਿਆਣਾ ਤੇ ਸੰਗਰੂਰ ਤੋਂ 2 ਠੱਗ ਗ੍ਰਿਫ਼ਤਾਰ, ਟ੍ਰੇਡਿੰਗ ਦੇ ਨਾਮ ‘ਤੇ 9 ਕਰੋੜ ਦੀ ਠੱਗੀ ਸੰਗਰੂਰ, 10 ਜੁਲਾਈ – ਓਡੀਸ਼ਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ…
View More ਓਡੀਸ਼ਾ ਕ੍ਰਾਈਮ ਬ੍ਰਾਂਚ ਦੀ ਪੰਜਾਬ ‘ਚ ਰੇਡ