ਡਾ. ਰਤਨ ਸਿੰਘ ਕੋਲ ਉਚ ਅਕਾਦਮਿਕ ਪੱਧਰ ’ਤੇ ਲੰਬਾ ਅਤੇ ਵਿਸ਼ਾਲ ਪ੍ਰਸ਼ਾਸਕੀ ਤਜ਼ਰਬਾ ਪਟਿਆਲਾ, 14 ਜੂਨ :- ਪੰਜਾਬ ਦੇ ਰਾਜਪਾਲ ਅਤੇ ਜਗਤ ਗੁਰੂ ਨਾਨਕ ਦੇਵ…
View More ਪ੍ਰੋ. ਡਾ. ਰਤਨ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤTag: Punjab news
ਪੀ. ਯੂ. ਦੀਆਂ ਦਲੀਲਾਂ ਨਾਲ ਸਹਿਮਤ ਹੋਈ ਅਦਾਲਤ
6 ਗੱਡੀਆਂ ਅਤੇ ਬੈਂਕ ਖਾਤੇ ’ਤੇ ਰੋਕ ਖਤਮ ਲੈਕਚਰਾਰ ਇੰਦਰਜੀਤ ਕੌਰ ਪੈਨਸ਼ਨ ਕੇਸ ਦੀਆਂ ਪੇਚੀਦਗੀਆਂ ਬਾਰੇ ਅਦਾਲਤ ਨੂੰ ਕਰਵਾਇਆ ਜਾਣੂ : ਯੂਨੀਵਰਸਿਟੀ ਅਥਾਰੀਟੀਜ਼ ਪਟਿਆਲਾ ,…
View More ਪੀ. ਯੂ. ਦੀਆਂ ਦਲੀਲਾਂ ਨਾਲ ਸਹਿਮਤ ਹੋਈ ਅਦਾਲਤਨੌਜਵਾਨ ਲੜਕੀ ਨੇ ਮਾਲਦੀਵ ’ਚ ਕੀਤੀ ਖੁਦਕੁਸ਼ੀ
ਪਿਛਲੇ ਸਾਲ ਅਪ੍ਰੈਲ ’ਚ ਹੋਇਆ ਸੀ ਵਿਆਹ ਬਨੂੜ, 14 ਜੂਨ :- ਪਟਿਆਲਾ-ਚੰਡੀਗੜ੍ਹ ਰੋਡ ’ਤੇ ਪੈਦੇ ਕਸਬਾ ਬਨੂੜ ਦੇ ਵਾਰਡ ਨੰਬਰ ਚਾਰ ਅਧੀਨ ਪੈਂਦੇ ਆਹਲੂਵਾਲੀਆ ਮੁਹੱਲਾ…
View More ਨੌਜਵਾਨ ਲੜਕੀ ਨੇ ਮਾਲਦੀਵ ’ਚ ਕੀਤੀ ਖੁਦਕੁਸ਼ੀਅਸਲੇ ਦੀ ਰਿਕਵਰੀ ਦੌਰਾਨ ਪੁਲਸ ਪਾਰਟੀ ’ਤੇ ਫਾਇਰਿੰਗ
ਜਵਾਬੀ ਕਾਰਵਾਈ ’ਚ ਦੋਸ਼ੀ ਜ਼ਖਮੀ ਚੌਕ ਮਹਿਤਾ, 14 ਜੂਨ :-ਥਾਣਾ ਮਹਿਤਾ ਵੱਲੋਂ ਫੜੇ ਗਏ ਦੋਸ਼ੀ ਵੱਲੋਂ ਅਸਲੇ ਦੀ ਰਿਕਵਰੀ ਦੌਰਾਨ ਪੁਲਸ ਪਾਰਟੀ ’ਤੇ ਫਾਇਰਿੰਗ ਕੀਤੀ…
View More ਅਸਲੇ ਦੀ ਰਿਕਵਰੀ ਦੌਰਾਨ ਪੁਲਸ ਪਾਰਟੀ ’ਤੇ ਫਾਇਰਿੰਗਕਮਲ ਕੌਰ ਭਾਬੀ ਕਤਲ ਕੇਸ ’ਚ ਵੱਡਾ ਖੁਲਾਸਾ
ਜਬਰ-ਜ਼ਨਾਹ ਦੇ ਸ਼ੱਕ ’ਤੇ ਸੈਂਪਲ ਲੈਬ ਭੇਜੇ, ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਵੀ ਫਰਾਰ ! ਬਠਿੰਡਾ, 14 ਜੂਨ :- ਸੋਸ਼ਲ ਮੀਡੀਆ’ਤੇ ਅਸ਼ਲੀਲ ਅਤੇ ਵਿਵਾਦਪੂਰਨ ਰੀਲਾਂ ਅਪਲੋਡ…
View More ਕਮਲ ਕੌਰ ਭਾਬੀ ਕਤਲ ਕੇਸ ’ਚ ਵੱਡਾ ਖੁਲਾਸਾਕੋਰੋਨਾ ਐਡਵਾਈਜ਼ਰੀ ਜਾਰੀ
ਸਿਹਤ ਵਿਭਾਗ ਵੱਲੋਂ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ, ਜ਼ਿਲੇ ’ਚ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ ਜ਼ਿਲਾ ਪੱਧਰੀ ਸਿਵਲ ਹਸਪਤਾਲ, ਸਰਕਾਰੀ ਹਸਪਤਾਲ…
View More ਕੋਰੋਨਾ ਐਡਵਾਈਜ਼ਰੀ ਜਾਰੀਘਰ ਵਾਪਸ ਆਏ ਸਿਕੰਦਰ ਸਿੰਘ ਮਲੂਕਾ
ਸੁਖਬੀਰ ਬਾਦਲ ਨੇ ਪਾਰਟੀ ’ਚ ਕੀਤਾ ਸਵਾਗਤ ਲੁਧਿਆਣਾ, 14 ਜੂਨ :- ਅੱਜ ਲੁਧਿਆਣਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਸਿਕੰਦਰ…
View More ਘਰ ਵਾਪਸ ਆਏ ਸਿਕੰਦਰ ਸਿੰਘ ਮਲੂਕਾਦੋਨਾਲੀ ਸਾਫ ਕਰਦੇ ਸਮੇਂ ਬੈਂਕ ਦੇ ਗਾਰਡ ਕੋਲੋਂ ਚੱਲੀ ਗੋਲੀ
ਮੌਕੇ ’ਤੇ ਹੋਈ ਮੌਤ ਗੁਰਾਇਆ, 14 ਜੂਨ :– ਜਲੰਧਰ-ਲੁਧਿਆਣਾ ਰੋਡ ’ਤੇ ਪੈਂਦੇ ਕਸਬਾ ਗੋਰਾਇਆ ਨੇੜੇ ਪਿੰਡ ਰੁੜਕਾ ਕਲਾਂ ਵਿਖੇ ਇਕ ਬੈਂਕ ਦੇ ਗਾਰਡ ਵੱਲੋਂ ਦੋਨਾਲੀ…
View More ਦੋਨਾਲੀ ਸਾਫ ਕਰਦੇ ਸਮੇਂ ਬੈਂਕ ਦੇ ਗਾਰਡ ਕੋਲੋਂ ਚੱਲੀ ਗੋਲੀਐਕਸਾਈਜ਼ ਤੋਂ ਜੀ. ਐੱਸ. ਟੀ ’ਚ ਪੁੱਜੀ ਈ. ਟੀ. ਓ. ਰਾਜਵਿੰਦਰ ਕੌਰ
ਅੰਮ੍ਰਿਤਸਰ ਤੋਂ ਪਠਾਨਕੋਟ ’ਚ ਕੀਤਾ ਤਬਾਦਲਾ ਤਰੱਕੀ ਹੋਣ ਦੇ ਬਾਵਜੂਦ ਈ. ਟੀ. ਓ. ਦੀ ਜਗ੍ਹਾ ਇੰਸਪੈਕਟਰ ਦਾ ਕੰਮ ਕਰ ਰਹੀ ਸੀ ਮਹਿਲਾ ਅਧਿਕਾਰੀ ਅੰਮ੍ਰਿਤਸਰ, 14…
View More ਐਕਸਾਈਜ਼ ਤੋਂ ਜੀ. ਐੱਸ. ਟੀ ’ਚ ਪੁੱਜੀ ਈ. ਟੀ. ਓ. ਰਾਜਵਿੰਦਰ ਕੌਰਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ
ਬਟਾਲਾ, 14 ਜੂਨ : ਗਰਮੀ ਨਾਲ ਬਟਾਲਾ ਬੱਸ ਸਟੈਂਡ ਿਵਖੇ ਸਫਾਈ ਕਰਮਚਾਰੀ ਦੀ ਮੌਤ ਹੋਣ ਦਾ ਸਮਾਚਾਰ ਿਮਲਿਆ ਹੈ। ਇਸ ਸਬੰਧੀ ਪੁਲਸ ਚੌਕੀ ਬੱਸ ਸਟੈਂਡ…
View More ਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ