ਤਿੰਨੋਂ ਗੇਟ ਕੀਤੇ ਬੰਦ, ਬੈਰੀਕੇਡ ਟੱਪ ਕੇ ਯੂਨੀਵਰਸਿਟੀ ਪੁੱਜੇ ਆਗੂ ਚੰਡੀਗੜ੍ਹ, 10 ਨਵੰਬਰ : ਪੰਜਾਬ ਯੂਨੀਵਰਸਿਟੀ ’ਚ ਸੋਮਵਾਰ ਨੂੰ ‘ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ…
View More ਪੰਜਾਬ ਯੂਨੀਵਰਸਿਟੀ ’ਚ ਉਮੜਿਆ ਪੰਜਾਬ, ਲਾਠੀਚਾਰਜ ਦੌਰਾਨ ਕਈ ਜ਼ਖ਼ਮੀTag: Punjab news
ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, 3 ਦੀ ਮੌਤ
ਜੈਤੋ, 9 ਨਵੰਬਰ : ਜੈਤੋ-ਬਠਿੰਡਾ ਮਾਰਗ ’ਤੇ ਸਥਿਤ ਪਿੰਡ ਚੰਦਭਾਨ ਨੇੜੇ ਵਾਪਰੇ ਸੜਕ ਹਾਦਸੇ ’ਚ ਕਾਰ ਸਵਾਰ 2 ਔਰਤਾਂ ਅਤੇ ਇਕ 11 ਸਾਲਾ ਬੱਚੇ ਦੀ…
View More ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, 3 ਦੀ ਮੌਤਰਾਜਾ ਵੜਿੰਗ ਦੀਆਂ ਕਾਰਵਾਈਆਂ ਮਾਨਸਿਕ ਦੀਵਾਲੀਆਪਨ ਨੂੰ ਦਰਸਾਉਂਦੀਆਂ ਹਨ : ਮਾਨ
ਸੰਗਰੂਰ, 9 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ’ਤੇ ਉਨ੍ਹਾਂ ਦੇ ਵਾਰ-ਵਾਰ ਵਿਵਾਦਪੂਰਨ ਬਿਆਨਾਂ ਅਤੇ ਸ਼ਰਮਨਾਕ ਆਚਰਣ ਲਈ…
View More ਰਾਜਾ ਵੜਿੰਗ ਦੀਆਂ ਕਾਰਵਾਈਆਂ ਮਾਨਸਿਕ ਦੀਵਾਲੀਆਪਨ ਨੂੰ ਦਰਸਾਉਂਦੀਆਂ ਹਨ : ਮਾਨਸਿੱਖ ਬੱਚਿਆਂ ਦੇ ਕੇਸਾਂ ਦਾ ਮਜ਼ਾਕ ਉਡਾਉਣ ਲਈ ਵੜਿੰਗ ਵਿਰੁੱਧ ਕੀਤੀ ਜਾਵੇ ਕਾਰਵਾਈ : ਸੁਖਬੀਰ ਬਾਦਲ
ਬਠਿੰਡਾ, 9 ਨਵੰਬਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨਤਾਰਨ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਹਿਲਾਂ ਦਲਿਤਾਂ…
View More ਸਿੱਖ ਬੱਚਿਆਂ ਦੇ ਕੇਸਾਂ ਦਾ ਮਜ਼ਾਕ ਉਡਾਉਣ ਲਈ ਵੜਿੰਗ ਵਿਰੁੱਧ ਕੀਤੀ ਜਾਵੇ ਕਾਰਵਾਈ : ਸੁਖਬੀਰ ਬਾਦਲਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਪਰਿਵਾਰ ਨੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਖਿਲਾਫ ਦਿੱਤਾ ਧਰਨਾ ਸਮਾਣਾ, 9 ਨਵੰਬਰ : ਚਿੱਟੇ ਨਸ਼ੇ ਦੀ ਓਵਰਡੋਜ਼…
View More ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤਤਰਨਤਾਰਨ ਦੇ ਸੁਰਿੰਦਰ ਲਾਂਬਾ ਬਣੇ ਨਵੇਂ ਐੱਸ.ਐੱਸ.ਪੀ.
ਚੰਡੀਗੜ੍ਹ, 8 ਨਵੰਬਰ : ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ (ਪੰਜਾਬ) ਦੀ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੇਰ…
View More ਤਰਨਤਾਰਨ ਦੇ ਸੁਰਿੰਦਰ ਲਾਂਬਾ ਬਣੇ ਨਵੇਂ ਐੱਸ.ਐੱਸ.ਪੀ.ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 2 ਅੱਤਵਾਦੀ ਗ੍ਰਿਫ਼ਤਾਰ, 5 ਹਥਿਆਰ ਬਰਾਮਦ
ਗ੍ਰਿਫ਼ਤਾਰ ਇਕ ਅੱਤਵਾਦੀ ਬਿਕਰਮਜੀਤ 2018 ’ਚ ਰਾਜਾਸਾਂਸੀ ’ਚ ਇਕ ਧਾਰਮਿਕ ਥਾਂ ’ਤੇ ਹੋਏ ਗ੍ਰੇਨੇਡ ਹਮਲੇ ’ਚ ਵੀ ਸ਼ਾਮਲ ਸੀ : ਡੀ. ਜੀ. ਪੀ. ਅੰਮ੍ਰਿਤਸਰ, 8…
View More ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 2 ਅੱਤਵਾਦੀ ਗ੍ਰਿਫ਼ਤਾਰ, 5 ਹਥਿਆਰ ਬਰਾਮਦ‘ਵਾਰਿਸ ਪੰਜਾਬ ਦੇ’ ਦੇ ਚੋਣ ਇੰਚਾਰਜ ਦੀ ਕਾਰ ’ਤੇ ਪੈਟਰੋਲ ਬੰਬ ਨਾਲ ਹਮਲਾ
ਕਾਰ ਸੜ ਕੇ ਸੁਆਹ, ਜ਼ਖਮੀ ਸੁਖਦੇਵ ਸਿੰਘ ਨੂੰ ਡਾਕਟਰਾਂ ਨੇ ਲੁਧਿਆਣਾ ਕੀਤਾ ਰੈਫਰ ਕਾਦੀਆਂ, 8 ਨਵੰਬਰ : ਅਕਾਲੀ ਦਲ (ਵਾਰਿਸ ਪੰਜਾਬ ਦੇ) ਤਰਨਤਾਰਨ ਇਲਾਕੇ ਦੇ…
View More ‘ਵਾਰਿਸ ਪੰਜਾਬ ਦੇ’ ਦੇ ਚੋਣ ਇੰਚਾਰਜ ਦੀ ਕਾਰ ’ਤੇ ਪੈਟਰੋਲ ਬੰਬ ਨਾਲ ਹਮਲਾਚੋਣ ਪ੍ਰਚਾਰ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਸੌਂਦ ਦਾ ਦਿਹਾਂਤ
ਤਰਨਤਾਰਨ, 8 ਨਵੰਬਰ : ਅੱਜ ਤਰਨਤਾਰਨ ਜ਼ਿਮਨੀ ਚੋਣ ਵਿਚ ਚੋਣ ਪ੍ਰਚਾਰ ਮੌਕੇ ਬੰਗਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੌਂਦ ਦਾ ਦਿਲ ਦਾ ਦੌਰਾ ਪੈਣ…
View More ਚੋਣ ਪ੍ਰਚਾਰ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਸੌਂਦ ਦਾ ਦਿਹਾਂਤਐੱਸ. ਐੱਸ. ਪੀ. ਤਰਨਤਾਰਨ ਰਵਜੋਤ ਗਰੇਵਾਲ ਮੁਅੱਤਲ
ਭਾਰਤੀ ਚੋਣ ਕਮਿਸ਼ਨ ਦੇ ਹੁਕਮ ’ਤੇ ਹੋਈ ਕਾਰਵਾਈ, ਅੰਮ੍ਰਿਤਸਰ ਕਮਿਸ਼ਨਰ ਭੁੱਲਰ ਨੂੰ ਦਿੱਤਾ ਵਾਧੂ ਚਾਰਜ ਤਰਨਤਾਰਨ, 8 ਨਵੰਬਰ : ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੀ…
View More ਐੱਸ. ਐੱਸ. ਪੀ. ਤਰਨਤਾਰਨ ਰਵਜੋਤ ਗਰੇਵਾਲ ਮੁਅੱਤਲ