ਹੁਸ਼ਿਆਰਪੁਰ, 21 ਨਵੰਬਰ : ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਧਾਮੀਆਂ ਕਲਾਂ ਦੇ ਨੌਜਵਾਨ ਹਰਸਿਮਰਤ ਸਿੰਘ ਧਾਮੀ ਨੂੰ ਇੰਟਰਨੈਸ਼ਨਲ ਐਰੋਨੈਟਿਕ ਫੈੱਡਰੇਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।…
View More ਹਰਸਿਮਰਤ ਸਿੰਘ ਧਾਮੀ ਆਈ.ਏ.ਐੱਫ. ਦਾ ਮੈਂਬਰ ਨਿਯੁਕਤTag: Punjab news
ਸ਼ਾਂਤੀ ਤੇ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਸਰਕਾਰ : ਧਾਲੀਵਾਲ
ਚੰਡੀਗੜ੍ਹ, 21 ਨਵੰਬਰ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ…
View More ਸ਼ਾਂਤੀ ਤੇ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਸਰਕਾਰ : ਧਾਲੀਵਾਲ25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰ ਯੂਨੀਅਨ ਦਾ ਜ਼ਿਲਾ ਪ੍ਰਧਾਨ ਗ੍ਰਿਫਤਾਰ
ਤਰਨਤਾਰਨ, 20 ਨਵੰਬਰ : ਵਿਜੀਲੈਂਸ ਵਿਭਾਗ ਦੀ ਸ਼ਾਖਾ ਤਰਨਤਾਰਨ ਵੱਲੋਂ ਪਟਵਾਰੀ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਨੂੰ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਰੰਗੇ ਹੱਥੀਂ ਗ੍ਰਿਫਤਾਰ…
View More 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰ ਯੂਨੀਅਨ ਦਾ ਜ਼ਿਲਾ ਪ੍ਰਧਾਨ ਗ੍ਰਿਫਤਾਰ26 ਨੂੰ ਵਿਧਾਨ ਸਭਾ ’ਚ ਹੋਣ ਵਾਲੇ ਮੌਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ : ਸਪੀਕਰ
ਮੌਕ ਸੈਸ਼ਨ ਲਈ ਰਿਹਰਸਲ ’ਚ ਹਿੱਸਾ ਲੈਣ ਤੋਂ ਬਾਅਦ ਵਿਦਿਆਰਥੀ ਖੁਸ਼ ਦਿਖੇ ਚੰਡੀਗੜ੍ਹ, 20 ਨਵੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ…
View More 26 ਨੂੰ ਵਿਧਾਨ ਸਭਾ ’ਚ ਹੋਣ ਵਾਲੇ ਮੌਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ : ਸਪੀਕਰਨਵੀਨ ਅਰੋੜਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰ
ਪੁਲਸ ਦੀ ਜਵਾਬੀ ਕਾਰਵਾਈ ’ਚ 3 ਗੋਲੀਆਂ ਲੱਗਣ ਕਾਰਨ ਜ਼ਖਮੀ, ਪਿਸਤੌਲ ਬਰਾਮਦ ਫਿਰੋਜ਼ਪੁਰ, 20 ਨਵੰਬਰ –ਫਿਰੋਜ਼ਪੁਰ ਸ਼ਹਿਰ ’ਚ 15 ਨਵੰਬਰ ਦੀ ਸ਼ਾਮ ਨੂੰ ਨੌਜਵਾਨ ਆਰ.…
View More ਨਵੀਨ ਅਰੋੜਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰਵਿਧਾਇਕ ਕੋਹਲੀ ਵੱਲੋਂ ਨਿਗਮ ਦੇ ਜਨਰਲ ਹਾਊਸ ਵਿਚ ਬਿਨਾ ਏਜੰਡੇ ਤੋਂ ਲਿਆਂਦੇ 2 ਮਤੇ ਹੋਏ ਪਾਸ
ਅਜੀਤਪਾਲ ਕੋਹਲੀ ਨੇ ਮਤਿਆਂ ਤੋ ਬਾਹਰ ਏਜੰਡਿਆਂ ਨੂੰ ਪਾਸ ਕਰਨ ‘ਤੇ ਕੀਤੀ ਹਾਊਸ ਦੀ ਸ਼ਲਾਘਾ ਪਟਿਆਲਾ, 20 ਨਵੰਬਰ : ਪਟਿਆਲਾ ਸਹਿਰ ਦੇ ਵਿਧਾਇਕ ਅਜੀਤਪਾਲ ਸਿੰਘ…
View More ਵਿਧਾਇਕ ਕੋਹਲੀ ਵੱਲੋਂ ਨਿਗਮ ਦੇ ਜਨਰਲ ਹਾਊਸ ਵਿਚ ਬਿਨਾ ਏਜੰਡੇ ਤੋਂ ਲਿਆਂਦੇ 2 ਮਤੇ ਹੋਏ ਪਾਸਠੰਡ ਅਤੇ ਸੰਘਣੀ ਧੁੰਦ ਦੇ ਕਾਰਨ ਕਈ ਰੇਲਗੱਡੀਆਂ ਰੱਦ
ਅੰਮ੍ਰਿਤਸਰ, 19 ਨਵੰਬਰ : ਉੱਤਰੀ ਭਾਰਤ ਵਿੱਚ ਵੱਧ ਰਹੀ ਠੰਡ ਅਤੇ ਸੰਘਣੀ ਧੁੰਦ ਦੇ ਕਾਰਨ ਰੇਲਵੇ ਨੇ ਯਾਤਰਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਰੇਲਗੱਡੀਆਂ…
View More ਠੰਡ ਅਤੇ ਸੰਘਣੀ ਧੁੰਦ ਦੇ ਕਾਰਨ ਕਈ ਰੇਲਗੱਡੀਆਂ ਰੱਦਬੀ.ਬੀ.ਐੱਮ.ਬੀ. ‘ਚ ਖਾਲੀ ਅਸਾਮੀਆਂ ਨੂੰ ਭਰੇਗੀ ਪੰਜਾਬ ਸਰਕਾਰ
ਸਰਕਾਰ ਨੇ ਇੱਕ ਵੱਖਰਾ ਕੇਡਰ ਬਣਾਉਣ ਨੂੰ ਦਿੱਤੀ ਮਨਜ਼ੂਰੀ ਚੰਡੀਗੜ੍ਹ 19 ਨਵੰਬਰ : ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲਿਆ ਹੈ, ਜੋ ਨਾ ਸਿਰਫ਼ ਸੂਬੇ…
View More ਬੀ.ਬੀ.ਐੱਮ.ਬੀ. ‘ਚ ਖਾਲੀ ਅਸਾਮੀਆਂ ਨੂੰ ਭਰੇਗੀ ਪੰਜਾਬ ਸਰਕਾਰਡੀ.ਸੀ. ਤੇ ਐੱਸ.ਐੱਸ.ਪੀ. ਵੱਲੋਂ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਬੈਠਕ
350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਰੂਟ ਅਤੇ ਪ੍ਰਬੰਧਾਂ ਦਾ ਵਿਸਥਾਰਪੂਰਵਕ ਲਿਆ ਜਾਇਜ਼ਾ ਸੰਗਰੂਰ, 19 ਨਵੰਬਰ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ…
View More ਡੀ.ਸੀ. ਤੇ ਐੱਸ.ਐੱਸ.ਪੀ. ਵੱਲੋਂ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਬੈਠਕਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਨੂੰ ਪ੍ਰਵਾਨਗੀ : ਚੀਮਾ
ਪਹਿਲੇ ਪੜਾਅ ਤਹਿਤ 150 ਅਤੇ ਦੂਜੇ ਪੜਾਅ ਵਿੱਚ 195 ਅਸਾਮੀਆਂ ਭਰੀਆਂ ਜਾਣਗੀਆਂ ਚੰਡੀਗੜ੍ਹ, 18 ਨਵੰਬਰ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ…
View More ਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਨੂੰ ਪ੍ਰਵਾਨਗੀ : ਚੀਮਾ