ਬਠਿੰਡਾ, 15 ਦਸੰਬਰ : ਸੋਮਵਾਰ ਨੂੰ ਸੰਸਦ ਮੈਂਬਰ ਕੰਗਨਾ ਰਣੌਤ ਬਨਾਮ ਮਾਤਾ ਮਹਿੰਦਰ ਕੌਰ ਦੇ ਚੱਲ ਰਹੇ ਮਾਮਲੇ ਦੀ ਇਕ ਵਾਰ ਫਿਰ ਸੁਣਵਾਈ ਹੋਈ। ਕੰਗਨਾ…
View More ਕੰਗਨਾ ਰਣੌਤ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ, ਅਗਲੀ ਸੁਣਵਾਈ 5 ਜਨਵਰੀ ਨੂੰTag: Kangana Ranaut
ਕੰਗਨਾ ਰਣੌਤ ਨੂੰ ਮੁਆਫ ਨਹੀਂ ਕਰਾਂਗੀ : ਬਜ਼ੁਰਗ ਮਹਿੰਦਰ ਕੌਰ
ਬਜ਼ੁਰਗ ਔਰਤ ਤੇ ਇਕ ਗਵਾਹ ਅਦਾਲਤ ’ਚ ਹੋਏ ਪੇਸ਼, ਅਗਲੀ ਸੁਣਵਾਈ 15 ਦਸੰਬਰ ਨੂੰ ਬਠਿੰਡਾ, 4 ਦਸੰਬਰ : ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੀ ਰਹਿਣ ਵਾਲੀ…
View More ਕੰਗਨਾ ਰਣੌਤ ਨੂੰ ਮੁਆਫ ਨਹੀਂ ਕਰਾਂਗੀ : ਬਜ਼ੁਰਗ ਮਹਿੰਦਰ ਕੌਰਕੰਗਨਾ ਰਣੌਤ ਵਿਰੁੱਧ ਮਾਣਹਾਨੀ ਦੇ ਮਾਮਲੇ ’ਚ ਚਾਰਜ ਫਰੇਮ
ਅਗਲੀ ਸੁਣਵਾਈ 2 ਦਸੰਬਰ ਨੂੰ ਬਠਿੰਡਾ, 24 ਨਵੰਬਰ : ਸੋਮਵਾਰ ਨੂੰ ਬਠਿੰਡਾ ਜ਼ਿਲਾ ਅਦਾਲਤ ਨੇ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 499…
View More ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦੇ ਮਾਮਲੇ ’ਚ ਚਾਰਜ ਫਰੇਮਪੰਜਾਬੀਆਂ ਦਾ ਦਿਲ ਵੱਡਾ ਪਰ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ : ਪ੍ਰਗਟ ਸਿੰਘ
ਕਿਹਾ-ਕੰਗਨਾ ਰਣੌਤ ਆਪਣੀ ਗਲਤੀ ’ਤੇ ਸ਼ਰਮਿੰਦਾ ਹੋ ਸਕਦੀ ਹੈ ਪਰ ਹੁਣ ਉਸ ਨੂੰ ਸਬਕ ਸਿੱਖਣਾ ਚਾਹੀਦਾ ਜਲੰਧਰ, 27 ਅਕਤੂਬਰ : ਕੰਗਨਾ ਰਣੌਤ ਵੱਲੋਂ ਅੱਜ ਬਠਿੰਡਾ…
View More ਪੰਜਾਬੀਆਂ ਦਾ ਦਿਲ ਵੱਡਾ ਪਰ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ : ਪ੍ਰਗਟ ਸਿੰਘਆਖ਼ਿਰਕਾਰ ਜ਼ਿੱਦ ਛੱਡ ਕੇ ਕੰਗਨਾ ਰਣੌਤ ਨੇ ਮਾਤਾ ਮਹਿੰਦਰ ਕੌਰ ਤੋਂ ਮੰਗੀ ਮੁਆਫੀ
ਬਠਿੰਡਾ, 27 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਮਾਣਹਾਨੀ ਦੇ ਮਾਮਲੇ ’ਚ ਪੇਸ਼ ਹੋਣ…
View More ਆਖ਼ਿਰਕਾਰ ਜ਼ਿੱਦ ਛੱਡ ਕੇ ਕੰਗਨਾ ਰਣੌਤ ਨੇ ਮਾਤਾ ਮਹਿੰਦਰ ਕੌਰ ਤੋਂ ਮੰਗੀ ਮੁਆਫੀਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ, ਅਰਜ਼ੀ ਰੱਦ
ਕੰਗਨਾ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਣ ਲਈ ਕੀਤੀ ਸੀ ਅਪੀਲ ਬਠਿੰਡਾ, 29 ਸਤੰਬਰ : ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ…
View More ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ, ਅਰਜ਼ੀ ਰੱਦਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਸੰਮਨ ਜਾਰੀ, ਸੁਣਵਾਈ 29 ਨੂੰ ਹੋਵੇਗੀ
ਬਜ਼ੁਰਗ ਕਿਸਾਨ ਔਰਤ ’ਤੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ ਬਠਿੰਡਾ, 16 ਸਤੰਬਰ :-ਕਿਸਾਨ ਅੰਦੋਲਨ ਦੌਰਾਨ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ’ਤੇ ਇਤਰਾਜ਼ਯੋਗ…
View More ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਸੰਮਨ ਜਾਰੀ, ਸੁਣਵਾਈ 29 ਨੂੰ ਹੋਵੇਗੀਹਾਈ ਕੋਰਟ ਤੋਂ ਕੰਗਨਾ ਰਣੌਤ ਨੂੰ ਵੱਡਾ ਝਟਕਾ
ਕਿਸਾਨ ਅੰਦੋਲਨ ਨਾਲ ਸਬੰਧਤ ਮਾਣਹਾਨੀ ਪਟੀਸ਼ਨ ਕੀਤੀ ਖਾਰਜ ਬਠਿੰਡਾ, 1 ਅਗਸਤ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕਿਸਾਨ ਅੰਦੋਲਨ ਨਾਲ ਜੁੜੇ ਇਕ ਟਵੀਟ ਮਾਮਲੇ…
View More ਹਾਈ ਕੋਰਟ ਤੋਂ ਕੰਗਨਾ ਰਣੌਤ ਨੂੰ ਵੱਡਾ ਝਟਕਾ