ਫਿਰੋਜ਼ਪੁਰ, 14 ਦਸੰਬਰ : ਜ਼ਿਲਾ ਫਿਰੋਜ਼ਪੁਰ ਦੇ ਪਿੰਡ ਜੀਵਾਂ ਅਰਾਈ ‘ਚ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ…
View More ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼, ਮੁਲਜ਼ਮ ਕਾਬੂTag: Ferozepur
ਫਿਰੋਜ਼ਪੁਰ ’ਚ ਆਸ਼ੀਸ਼ ਚੋਪੜਾ ਗੈਂਗ ਦੇ 2 ਮੈਂਬਰ ਗ੍ਰਿਫ਼ਤਾਰ
205 ਗ੍ਰਾਮ ਹੈਰੋਇਨ ਬਰਾਮਦ ਫਿਰੋਜ਼ਪੁਰ, 3 ਨਵੰਬਰ : ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ. ਜੀ. ਟੀ. ਐੱਫ.) ਪੰਜਾਬ ਨੇ ਫਿਰੋਜ਼ਪੁਰ ਪੁਲਸ ਨਾਲ ਸਾਂਝੇ ਆਪ੍ਰੇਸ਼ਨ ’ਚ ਫਿਰੋਜ਼ਪੁਰ…
View More ਫਿਰੋਜ਼ਪੁਰ ’ਚ ਆਸ਼ੀਸ਼ ਚੋਪੜਾ ਗੈਂਗ ਦੇ 2 ਮੈਂਬਰ ਗ੍ਰਿਫ਼ਤਾਰਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਨੌਜਵਾਨਾਂ ਲਈ ਗਈ ਜਾਨ
ਲੋਕਾਂ ਨੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ’ਤੇ ਦਿੱਤਾ ਧਰਨਾ ਫ਼ਿਰੋਜ਼ਪੁਰ, 1 ਅਕਤੂਬਰ : ਜ਼ਿਲਾ ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿਚ ਇੱਕੋ ਦਿਨ ਵਿਚ ਨਸ਼ੇ ਦੀ ਓਵਰਡੋਜ਼…
View More ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਨੌਜਵਾਨਾਂ ਲਈ ਗਈ ਜਾਨ27 ਗਲੋਕ, 30 ਬੋਰ ਪਿਸਟਲਾਂ ਅਤੇ 470 ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫ਼ਤਾਰ
ਹਥਿਆਰਾਂ ਦੀ ਇਹ ਖੇਪ ਇਕ ਵਿਦੇਸ਼ੀ ਏਜੰਸੀ ਦੁਆਰਾ ਪਾਕਿਸਤਾਨ ਤੋਂ ਖਰੀਦੀ ਗਈ : ਡੀਜੀਪੀ ਗੌਰਵ ਯਾਦਵ ਫਿਰੋਜ਼ਪੁਰ, 11 ਸਤੰਬਰ : ਕਾਊਂਟਰ ਇੰਟੈਲੀਜੈਂਸ (ਸੀ. ਆਈ.) ਫਿਰੋਜ਼ਪੁਰ…
View More 27 ਗਲੋਕ, 30 ਬੋਰ ਪਿਸਟਲਾਂ ਅਤੇ 470 ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫ਼ਤਾਰਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਦੇਖ ਕੇ ਮੁੱਖ ਮੰਤਰੀ ਭਾਵੁਕ ਹੋ ਕੇ ਰੋ ਪਏ
ਫਿਰੋਜ਼ਪੁਰ, 2 ਸਤੰਬਰ : ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਨਾਲ ਸਥਿਤ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਅਤੇ ਲੋਕਾਂ ਦਾ ਹਾਲ-ਚਾਲ ਪੁੱਛਣ ਆਏ ਮੁੱਖ ਮੰਤਰੀ…
View More ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਦੇਖ ਕੇ ਮੁੱਖ ਮੰਤਰੀ ਭਾਵੁਕ ਹੋ ਕੇ ਰੋ ਪਏਰਾਜਪਾਲ ਕਟਾਰੀਆ ਵੱਲੋਂ ਫਿਰੋਜ਼ਪੁਰ ‘ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ
ਜ਼ਿਲਾ ਪ੍ਰਸ਼ਾਸਨ ਨੂੰ ਦਿੱਤੇ ਰਾਹਤ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਫਿਰੋਜ਼ਪੁਰ, 2 ਸਤੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਸਵੇਰੇ ਫ਼ਿਰੋਜ਼ਪੁਰ…
View More ਰਾਜਪਾਲ ਕਟਾਰੀਆ ਵੱਲੋਂ ਫਿਰੋਜ਼ਪੁਰ ‘ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾਫਿਰੋਜ਼ਪੁਰ ਦੇ 15 ਪਿੰਡਾਂ ਨੂੰ ਜੋੜਦੇ ਪੁਲ ਨੂੰ ਪਾਣੀ ਦੇ ਤੇਜ਼ ਵਹਾਅ ਨੇ ਕੀਤਾ ਕਮਜ਼ੋਰ
ਬਸਤੀ ਰਾਮਲਾਲ ਤੋਂ ਪਿੰਡ ਕਿਲਚੇ ਤੱਕ ਧੁੱਸੀ ਬੰਨ੍ਹ ਵੀ ਕਮਜ਼ੋਰ ਹੋਣ ਲੱਗਾ ਫਿਰੋਜ਼ਪੁਰ, 27 ਅਗਸਤ :–ਸਤਲੁਜ ਦਰਿਆ ’ਚ ਲਗਾਤਾਰ ਪਾਣੀ ਦੇ ਵੱਧ ਰਹੇ ਤੇਜ਼ ਵਹਾਅ…
View More ਫਿਰੋਜ਼ਪੁਰ ਦੇ 15 ਪਿੰਡਾਂ ਨੂੰ ਜੋੜਦੇ ਪੁਲ ਨੂੰ ਪਾਣੀ ਦੇ ਤੇਜ਼ ਵਹਾਅ ਨੇ ਕੀਤਾ ਕਮਜ਼ੋਰਬੀ.ਐੱਸ.ਐੱਫ. ਦੀ ਚੌਕੀ ਵਿਚ ਵੜਿਆ ਪਾਕਿਸਤਾਨ ਤੋਂ ਆਇਆ ਪਾਣੀ
ਡਿਪਟੀ ਕਮਿਸ਼ਨਰ ਨੇ ਪਿੰਡ ਧੀਰਾ ਘਾਰਾ ਅਤੇ ਆਲੇ ਵਾਲਾ ਵਿਖੇ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਮਜ਼ਬੂਤੀ ਦਾ ਲਿਆ ਜਾਇਜ਼ਾ ਫਿਰੋਜ਼ਪੁਰ, 21 ਅਗਸਤ : ਬੀਤੀ ਦੇਰ ਸ਼ਾਮ…
View More ਬੀ.ਐੱਸ.ਐੱਫ. ਦੀ ਚੌਕੀ ਵਿਚ ਵੜਿਆ ਪਾਕਿਸਤਾਨ ਤੋਂ ਆਇਆ ਪਾਣੀਪਿਸਤੌਲ ’ਚੋਂ ਚੱਲੀ ਗੋਲੀ, 12 ਸਾਲ ਦੇ ਬੱਚੇ ਦੀ ਮੌਤ
ਘਰ ’ਚ ਪਈ ਪਿਸਤੌਲ ਨੂੰ ਖਿਡੋਣਾ ਸਮਝ ਕੇ ਦੇਖ ਰਿਹਾ ਸੀ ਫਿਰੋਜ਼ਪੁਰ, 18 ਅਗਸਤ : ਫਿਰੋਜ਼ਪੁਰ ਦੀ ਅਨੰਦ ਕਾਲੋਨੀ ’ਚ ਸੋਮਵਾਰ ਦੁਪਹਿਰ ਅਚਾਨਕ ਬੱਚੇ ਦੀ…
View More ਪਿਸਤੌਲ ’ਚੋਂ ਚੱਲੀ ਗੋਲੀ, 12 ਸਾਲ ਦੇ ਬੱਚੇ ਦੀ ਮੌਤਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਪਰਿਵਾਰ ਤੇ ਲੋਕਾਂ ਨੇ ਦਿੱਤਾ ਧਰਨਾ ਫਿਰੋਜ਼ਪੁਰ, 6 ਅਗਸਤ : ਫਿਰੋਜ਼ਪੁਰ ਛਾਉਣੀ ’ਚ ਬੁੱਧਵਾਰ ਇਕ 26 ਸਾਲਾ ਨੌਜਵਾਨ ਅਮਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ…
View More ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ