ਲੱਖ ਦਾ ਸਾਮਾਨ ਸੜ ਕੇ ਸੁਆਹ ਦੇਵੀਗੜ੍ਹ, 5 ਜੂਨ :- ਜ਼ਿਲਾ ਪਟਿਆਲਾ ਦੇ ਕਬਸਾ ਦੇਵੀਗੜ੍ਹ ਤੋਂ 10 ਕੁ ਕਿਲੋਮੀਟਰ ਦੂਰ ਪਿੰਡ ਹਰੀਗੜ੍ਹ ਨੇੜੇ ਟਾਂਗਰੀ ਨਦੀ…
View More ਕੰਬਾਈਨਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗTag: Crime news
ਕੇਂਦਰੀ ਜੇਲ ਦਾ ਵਾਰਡਨ ਗ੍ਰਿਫਤਾਰ
ਕੈਦੀਆਂ ਨੂੰ ਪਾਬੰਦੀਸ਼ੁਦਾ ਸਮੱਗਰੀ ਸਪਲਾਈ ਕਰਨ ਦਾ ਲੱਗਾ ਦੋਸ਼ ਲੁਧਿਆਣਾ, 5 ਜੂਨ : ਸਥਾਨਕ ਤਾਜਪੁਰ ਰੋਡ ਦੀ ਕੇਂਦਰੀ ਜੇਲ ’ਚ ਨਸ਼ਾ ਅਤੇ ਹੋਰ ਤਰ੍ਹਾਂ ਦੀਆਂ…
View More ਕੇਂਦਰੀ ਜੇਲ ਦਾ ਵਾਰਡਨ ਗ੍ਰਿਫਤਾਰਮੁਲਜ਼ਮ ਨੂੰ ਫੜਨ ਗਈ ਪੁਲਸ ’ਤੇ ਪਿਉ-ਪੁੱਤ ਵੱਲੋਂ ਹਮਲਾ
2 ਪੁਲਸ ਮੁਲਾਜ਼ਮ ਜ਼ਖਮੀ, ਮੁਲਜ਼ਮ ਖਿਲਾਫ ਪਹਿਲਾਂ ਵੀ 10 ਮੁਕੱਦਮੇ ਦਰਜ : ਐੱਸ. ਐੱਚ. ਓ. ਕਾਦੀਆਂ, 4 ਜੂਨ :– ਜ਼ਿਲਾ ਗੁਰਦਾਸਪੁਰ ਦੇ ਪੁਲਸ ਥਾਣਾ ਕਾਦੀਆਂ…
View More ਮੁਲਜ਼ਮ ਨੂੰ ਫੜਨ ਗਈ ਪੁਲਸ ’ਤੇ ਪਿਉ-ਪੁੱਤ ਵੱਲੋਂ ਹਮਲਾਨਸ਼ਾ ਛੁਡਾਊ ਕੇਂਦਰ ’ਚੋਂ 7 ਨਸ਼ੇੜੀ ਫਰਾਰ, 2 ਕਾਬੂ
ਪੁਲਸ ਮੁਲਾਜ਼ਮਾਂ ਸਮੇਤ ਸੁਰੱਖਿਆ ਗਾਰਡ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਮਾਲੇਰਕੋਟਲਾ, 3 ਜੂਨ :- ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡਣ ਲਈ…
View More ਨਸ਼ਾ ਛੁਡਾਊ ਕੇਂਦਰ ’ਚੋਂ 7 ਨਸ਼ੇੜੀ ਫਰਾਰ, 2 ਕਾਬੂਨਾਬਾਲਿਗ ਨਸ਼ਾ ਸਮੱਗਲਰਾਂ ਨੇ ਕੀਤੀ ਪੁਲਸ ’ਤੇ ਫਾਇਰਿੰਗ
ਜਵਾਬੀ ਫਾਇਰ ’ਚ 1 ਜ਼ਖਮੀ, ਹੈਰੋਇਨ ਅਤੇ ਪਿਸਤੌਲ ਬਰਾਮਦ ਅੰਮ੍ਰਿਤਸਰ, 3 ਜੂਨ :– ਦੋ ਨਾਬਾਲਿਗ ਸਮੱਗਲਰਾਂ ਨੇ ਪੁਲਸ ਟੀਮ ’ਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ…
View More ਨਾਬਾਲਿਗ ਨਸ਼ਾ ਸਮੱਗਲਰਾਂ ਨੇ ਕੀਤੀ ਪੁਲਸ ’ਤੇ ਫਾਇਰਿੰਗਅਣਖ ਖਾਤਰ ਧੀ ਦਾ ਪ੍ਰੇਮੀ ਸਣੇ ਕੀਤਾ ਕਤਲ
ਚੋਗਾਵਾਂ, 3 ਜੂਨ :- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਬਾਜ਼ ਸਿੰਘ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਲੜਕਾ-ਲੜਕੀ ਦਾ ਕਤਲ ਕਰ ਦਿੱਤਾ ਗਿਆ।…
View More ਅਣਖ ਖਾਤਰ ਧੀ ਦਾ ਪ੍ਰੇਮੀ ਸਣੇ ਕੀਤਾ ਕਤਲਦਰਿਆ ’ਚ ਰੁੜ੍ਹਿਆ ਕਿਸਾਨ ਪੁੱਤ ਪਾਣੀ
ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਭਾਲ ਜਾਰੀ ਗੁਰਦਾਸਪੁਰ, 3 ਜੂਨ :- ਜ਼ਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਚੇਚੀਆਂ ਛੌੜੀਆਂ ਦੇ ਕਿਸਾਨ ਦਾ…
View More ਦਰਿਆ ’ਚ ਰੁੜ੍ਹਿਆ ਕਿਸਾਨ ਪੁੱਤ ਪਾਣੀਦੋਸਤ ਦਾ ਕੀਤਾ ਕਤਲ
ਸਰਹੱਦੀ ਪਿੰਡ ਪਲਾਹ ਨੇੜੇ ਸੜਕ ਕਿਨਾਰੇ ਸੁੱਟੀ ਲਾਸ਼ ਬਮਿਆਲ, 2 ਜੂਨ : – ਜ਼ਿਲਾ ਪਠਾਨਕੋਟ ਦੇ ਸਰਹੱਦੀ ਖੇਤਰ ਅਧੀਨ ਆਉਂਦੇ ਬਮਿਆਲ ਸੈਕਟਰ ਦੇ ਪਿੰਡ ਪਲਾਹ…
View More ਦੋਸਤ ਦਾ ਕੀਤਾ ਕਤਲਮੋਟਰਸਾਈਕਲ ਨਾਲ ਟਕਰਾਈ ਕਾਰ
ਪਤੀ ਦੀ ਮੌਤ, ਪਤਨੀ ਜ਼ਖਮੀ, ਬੱਚੀ ਦੀਆਂ ਲੱਤਾਂ ਟੁੱਟੀਆਂ ਗੁਰਦਾਸਪੁਰ, 2 ਜੂਨ :- ਗੁਰਦਾਸਪੁਰ-ਕਲਾਨੌਰ ਰੋਡ ’ਤੇ ਅੱਜ ਪਿੰਡ ਸਲੇਮਪੁਰ ਦੇ ਅੱਡੇ ਨੇੜੇ ਕਾਰ ਅਤੇ ਮੋਟਰਸਾਈਕਲ…
View More ਮੋਟਰਸਾਈਕਲ ਨਾਲ ਟਕਰਾਈ ਕਾਰਖੁਦ ਨੂੰ ਕਰਨਲ ਦੱਸ ਕੇ ਠੱਗੀਆਂ ਮਾਰਨ ਵਾਲਾ ਬਿਰਧ ਆਸ਼ਰਮ ਤੋਂ ਗ੍ਰਿਫ਼ਤਾਰ
ਕਈ ਵਰ੍ਹਿਆਂ ਤੋਂ ਭਗੌੜਾ ਸੀ 77 ਸਾਲਾ ਸੀਤਾ ਰਾਮ ਪਟਿਆਲਾ, 2 ਜੂਨ :- ਅੱਜ ਦਿੱਲੀ ਪੁਲਸ ਨੇ ਖੁਦ ਨੂੰ ਫੌਜ ਦਾ ਕਰਨਲ ਦੱਸ ਕੇ ਠੱਗੀਆਂ…
View More ਖੁਦ ਨੂੰ ਕਰਨਲ ਦੱਸ ਕੇ ਠੱਗੀਆਂ ਮਾਰਨ ਵਾਲਾ ਬਿਰਧ ਆਸ਼ਰਮ ਤੋਂ ਗ੍ਰਿਫ਼ਤਾਰ