ਦਿੱਲੀ ਕੈਪੀਟਲਜ਼ ਨਾਲ ਦੁਪਹਿਰ 3:30 ਵਜੇ ਹੋਵੇਗਾ ਮੁਕਾਬਲਾ ਨਵੀਂ ਦਿੱਲੀ, 25 ਅਪ੍ਰੈਲ :ਆਈਪੀਐਲ 2026 ਦੇ 35ਵੇਂ ਰੋਮਾਂਚਕ ਮੁਕਾਬਲੇ ਵਿਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਦਿੱਲੀ…
View More IPL 2026 : ਅੱਜ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗੀ ਪੰਜਾਬ ਕਿੰਗਜ਼Tag: Breaking news
ਆਈ.ਪੀ.ਐੱਲ. 2026 : ਵਿਰਾਟ ਕੋਹਲੀ ਨੇ ਰਚਿਆ ਇਤਿਹਾਸ
300 ਛੱਕੇ ਅਤੇ 800 ਚੌਕੇ ਲਗਾਉਣ ਵਾਲੇ ਬਣੇ ਪਹਿਲੇ ਖਿਡਾਰੀ ਬੈਂਗਲੁਰੂ, 25 ਅਪ੍ਰੈਲ : ਆਈ.ਪੀ.ਐੱਲ. 2026 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਜ਼ ਵਿਚਾਲੇ…
View More ਆਈ.ਪੀ.ਐੱਲ. 2026 : ਵਿਰਾਟ ਕੋਹਲੀ ਨੇ ਰਚਿਆ ਇਤਿਹਾਸRCB ਬਨਾਮ GT : ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਗੁਜਰਾਤ ਟਾਈਟਨਜ਼ ‘ਤੇ ਧਮਾਕੇਦਾਰ ਜਿੱਤ
ਸਾਈ ਸੁਦਰਸ਼ਨ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ ਬੈਂਗਲੁਰੂ, 25 ਅਪ੍ਰੈਲ : ਆਈ.ਪੀ.ਐੱਲ. 2026 ਦੇ 34ਵੇਂ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਗੁਜਰਾਤ ਟਾਈਟਨਜ਼…
View More RCB ਬਨਾਮ GT : ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਗੁਜਰਾਤ ਟਾਈਟਨਜ਼ ‘ਤੇ ਧਮਾਕੇਦਾਰ ਜਿੱਤਸ਼ਿਮਲਾ ‘ਚ 8 ਗ੍ਰਾਮ ‘ਚਿੱਟੇ’ ਸਮੇਤ ਪੰਜਾਬ ਦਾ ਨੌਜਵਾਨ ਕਾਬੂ
ਢਲੀ ਚੌਕ ਦੇ ਗੈਸਟ ਹਾਊਸ ‘ਚ ਲੁਕ ਕੇ ਕਰ ਰਿਹਾ ਸੀ ਨਸ਼ੇ ਦਾ ਕਾਰੋਬਾਰ ਸ਼ਿਮਲਾ, 24 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਪੁਲਿਸ ਨੇ…
View More ਸ਼ਿਮਲਾ ‘ਚ 8 ਗ੍ਰਾਮ ‘ਚਿੱਟੇ’ ਸਮੇਤ ਪੰਜਾਬ ਦਾ ਨੌਜਵਾਨ ਕਾਬੂਪੱਛਮੀ ਬੰਗਾਲ ’ਚ ਪਸ਼ੂ ਸਮੱਗਲਿੰਗ ਤੇ ਸਿਆਸੀ ਹਿੰਸਾ ਨਾਲ ਸਖ਼ਤੀ ਨਾਲ ਨਜਿੱਠਾਂਗੇ: ਅਮਿਤ ਸ਼ਾਹ
ਗਰੀਬਾਂ ਲਈ 5 ਲੱਖ ਦੀ ਮੁਫ਼ਤ ਸਿਹਤ ਸੇਵਾ ਦਾ ਵਾਅਦਾ; 5 ਮਈ ਤੋਂ ਬਾਅਦ ਦੋਸ਼ੀਆਂ ਨੂੰ ਜੇਲ੍ਹ ਭੇਜਾਂਗੇ ਹਿੰਗਲਗੰਜ, 25 ਅਪ੍ਰੈਲ: ਕੇਂਦਰੀ ਗ੍ਰਹਿ ਮੰਤਰੀ ਅਮਿਤ…
View More ਪੱਛਮੀ ਬੰਗਾਲ ’ਚ ਪਸ਼ੂ ਸਮੱਗਲਿੰਗ ਤੇ ਸਿਆਸੀ ਹਿੰਸਾ ਨਾਲ ਸਖ਼ਤੀ ਨਾਲ ਨਜਿੱਠਾਂਗੇ: ਅਮਿਤ ਸ਼ਾਹਪੰਜਾਬ ਦੇ ਲੋਕ ਪਾਲਾ ਬਦਲਣ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ : ਸੰਜੇ ਸਿੰਘ
ਭਾਜਪਾ ‘ਤੇ ‘ਆਪ੍ਰੇਸ਼ਨ ਲੋਟਸ’ ਰਾਹੀਂ ਪੰਜਾਬ ਸਰਕਾਰ ਨੂੰ ਅਸਥਿਰ ਕਰਨ ਦੇ ਲਾਏ ਦੋਸ਼ ਦਿੱਲੀ, 24 ਅਪ੍ਰੈਲ : ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ…
View More ਪੰਜਾਬ ਦੇ ਲੋਕ ਪਾਲਾ ਬਦਲਣ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ : ਸੰਜੇ ਸਿੰਘਔਰਤ ਨੇ ਕਾਲੀ ਮਾਤਾ ਦੇ ਮੰਦਰ ‘ਚ ਜੀਭ ਕੱਟ ਕੇ ਚੜ੍ਹਾਈ
ਲਕਵੇ ਤੋਂ ਉੱਭਰੇ ਪਤੀ ਦੀ ਖੁਸ਼ੀ ਵਿਚ ਪੂਰੀ ਕੀਤੀ ‘ਸੁੱਖਣਾ’; ਮੰਦਰ ਪਰਿਸਰ ’ਚ ਮਚੀ ਹਫੜਾ-ਦਫੜੀ ਹਰਦੋਈ, 25 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ…
View More ਔਰਤ ਨੇ ਕਾਲੀ ਮਾਤਾ ਦੇ ਮੰਦਰ ‘ਚ ਜੀਭ ਕੱਟ ਕੇ ਚੜ੍ਹਾਈ‘ਲਾਰੈਂਸ ਆਫ਼ ਪੰਜਾਬ’ ਦੀ ਰਿਲੀਜ਼ ’ਤੇ ਰੋਕ
ਗੈਂਗਸਟਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਖਦਸ਼ੇ ਵਿਚਾਲੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਦਖਲਅੰਦਾਜ਼ੀ ਚੰਡੀਗੜ੍ਹ, 25 ਅਪ੍ਰੈਲ : ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਆਧਾਰਿਤ ਡਾਕੂਮੈਂਟਰੀ ਸੀਰੀਜ਼…
View More ‘ਲਾਰੈਂਸ ਆਫ਼ ਪੰਜਾਬ’ ਦੀ ਰਿਲੀਜ਼ ’ਤੇ ਰੋਕਆਮ ਆਦਮੀ ਪਾਰਟੀ ਦੇ ਦੋ-ਤਿਹਾਈ ਰਾਜ ਸਭਾ ਮੈਂਬਰ ਭਾਜਪਾ ’ਚ ਸ਼ਾਮਲ
ਰਾਘਵ ਚੱਢਾ ਨੇ ਚੇਅਰਮੈਨ ਨੂੰ ਸੌਂਪਿਆ ਰਲੇਵੇਂ ਦਾ ਦਸਤਾਵੇਜ਼ ਚੰਡੀਗੜ੍ਹ, 24 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਲਈ ਅੱਜ ਦਾ ਦਿਨ ਸਿਆਸੀ ਤੌਰ ‘ਤੇ ਭਾਰੀ…
View More ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਰਾਜ ਸਭਾ ਮੈਂਬਰ ਭਾਜਪਾ ’ਚ ਸ਼ਾਮਲCSK ਬਨਾਮ MI: ਵਾਨਖੇੜੇ ’ਚ ਚੇਨਈ ਨੇ ਮੁੰਬਈ ਨੂੰ 103 ਦੌੜਾਂ ਨਾਲ ਹਰਾਇਆ
ਸੰਜੂ ਸੈਮਸਨ ਦਾ ਤੂਫ਼ਾਨੀ ਸੈਂਕੜਾ; ਨੂਰ ਅਹਿਮਦ ਤੇ ਅਕੀਲ ਹੁਸੈਨ ਦੀ ਸਪਿਨ ਦਾ ਚੱਲਿਆ ਜਾਦੂ ਮੁੰਬਈ, 23 ਅਪ੍ਰੈਲ : ਆਈਪੀਐੱਲ 2026 ਦੇ 33ਵੇਂ ਮੁਕਾਬਲੇ ਵਿੱਚ…
View More CSK ਬਨਾਮ MI: ਵਾਨਖੇੜੇ ’ਚ ਚੇਨਈ ਨੇ ਮੁੰਬਈ ਨੂੰ 103 ਦੌੜਾਂ ਨਾਲ ਹਰਾਇਆ