ਅਧਿਆਪਕ ਤੋਂ ਪਹਿਲਾਂ ਹੀ 10,000 ਰੁਪਏ ਲੈ ਚੁੱਕਾ ਸੀ ਮੁਲਜ਼ਮ ਮਾਲੇਰਕੋਟਲਾ, 28 ਜੂਨ :- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਮਾਲੇਰਕੋਟਲਾ ਦੇ…
View More 20,000 ਰੁਪਏ ਰਿਸ਼ਵਤ ਲੈਂਦਾ ਕਲਰਕ ਗ੍ਰਿਫਤਾਰTag: Breaking news
ਪੁਲਸ ਹਿਰਾਸਤ ’ਚ ਬਜ਼ੁਰਗ ਦੀ ਮੌਤ
ਜ਼ਮੀਨੀ ਮਾਮਲੇ ’ਚ ਕੇਸ ਦਰਜ ਹੋਣ ਤੋਂ ਬਾਅਦ ਰਿਮਾਂਡ ’ਤੇ ਸੀ ਕਰਮਜੀਤ ਸਿੰਘ ਪਟਿਆਲਾ, 28 ਜੂਨ :- ਸਨੌਰ ਥਾਣੇ ਦੀ ਪੁਲਸ ਹਿਰਾਸਤ ਵਿਚ ਹਾਰਟ ਅਟੈਕ…
View More ਪੁਲਸ ਹਿਰਾਸਤ ’ਚ ਬਜ਼ੁਰਗ ਦੀ ਮੌਤਲਾਪ੍ਰਵਾਹੀ ; ਜੇਲ ਡਿਪਟੀ ਸੁਪਰਡੈਂਟ ਸਮੇਤ 6 ਮੁਲਾਜ਼ਮ ਮੁਅੱਤਲ
ਪਾਸਟਰ ਤੋਂ ਨਕਦੀ ਅਤੇ ਮੋਬਾਈਲ ਮਿਲਣ ਦਾ ਮਾਮਲਾ ’ਚ ਮਾਨਸਾ, 28 ਜੂਨ :-ਜੇਲ ਮਾਨਸਾ ’ਚ ਬੰਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਸਿੰਘ…
View More ਲਾਪ੍ਰਵਾਹੀ ; ਜੇਲ ਡਿਪਟੀ ਸੁਪਰਡੈਂਟ ਸਮੇਤ 6 ਮੁਲਾਜ਼ਮ ਮੁਅੱਤਲਦਿਲਜੀਤ ਦੁਸਾਂਝ ਦੇ ਹੱਕ ’ਚ ਨਿੱਤਰੀ ਦਿੱਲੀ ਗੁਰਦੁਆਰਾ ਕਮੇਟੀ
ਦਸਤਾਰਧਾਰੀ ਗਾਇਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ : ਕਾਲਕਾ, ਕਾਹਲੋਂ ਅੰਮ੍ਰਿਤਸਰ, 28 ਜੂਨ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਦੇ…
View More ਦਿਲਜੀਤ ਦੁਸਾਂਝ ਦੇ ਹੱਕ ’ਚ ਨਿੱਤਰੀ ਦਿੱਲੀ ਗੁਰਦੁਆਰਾ ਕਮੇਟੀਵਿਧਾਇਕ ਸੰਜੀਵ ਅਰੋੜਾ ਨੇ ਚੁੱਕੀ ਸਹੁੰ
ਸੰਜੀਵ ਅਰੋੜਾ ਨੇ ਸਪੀਕਰ ਸੰਧਵਾ, ਪ੍ਰਧਾਨ ਅਮਨ ਅਰੋੜਾ ਅਤੇ ਮਨੀਸ਼ ਸਿਸੋਦੀਆ ਨਾਲ ਮਿਲਾਇਆ ਹੱਥ ਚੰਡੀਗੜ੍ਹ 28 ਜੂਨ -; ਅੱਜ ਚੰਡੀਗੜ੍ਹ ਵਿਧਾਨ ਸਭਾ ਵਿਚ ਮੁੱਖ ਮੰਤਰੀ…
View More ਵਿਧਾਇਕ ਸੰਜੀਵ ਅਰੋੜਾ ਨੇ ਚੁੱਕੀ ਸਹੁੰਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤ
ਕਰੀਬ 8 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼ ਕਪੂਰਥਲਾ, 26 ਜੂਨ : ਅਮਰੀਕਾ ’ਚ ਰੋਜ਼ੀ-ਰੋਟੀ ਦੀ ਭਾਲ ਵਿਚ ਗਏ ਇਕ ਪੰਜਾਬੀ ਨੌਜਵਾਨ ਦੀ ਕੈਂਸਰ ਨਾਲ…
View More ਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤਹਿਮਾਚਲ ਵਿਚ ਮਾਨਸੂਨ ਨੇ ਮਚਾਇਆ ਕਹਿਰ
2 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਮਜ਼ਦੂਰਾਂ ਦੀ ਭਾਲ ਜਾਰੀ ਧਰਮਸ਼ਾਲਾ, 26 ਜੂਨ – ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਨੇ ਕਹਿਰ ਮਚਾ ਦਾ ਦਿੱਤਾ,…
View More ਹਿਮਾਚਲ ਵਿਚ ਮਾਨਸੂਨ ਨੇ ਮਚਾਇਆ ਕਹਿਰਡੀ. ਐੱਸ. ਜੀ. ਐੱਮ. ਸੀ. ਦੇ ਦੁਬਾਰਾ ਪ੍ਰਧਾਨ ਚੁਣੇ ਹਰਮੀਤ ਕਾਲਕਾ
ਜਗਦੀਪ ਕਾਹਲੋਂ ਜਨਰਲ ਸਕੱਤਰ ਅਤੇ ਹਰਵਿੰਦਰ ਕੇਪੀ ਸੀਨੀਅਰ ਉਪ ਪ੍ਰਧਾਨ ਬਣੇ ਦਿੱਲੀ, 25 ਜੂਨ : ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸੰਪੰਨ…
View More ਡੀ. ਐੱਸ. ਜੀ. ਐੱਮ. ਸੀ. ਦੇ ਦੁਬਾਰਾ ਪ੍ਰਧਾਨ ਚੁਣੇ ਹਰਮੀਤ ਕਾਲਕਾਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀ
ਇਹ ਪਹਿਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ : ਕੁੱਲੂ, 25 ਜੂਨ : ਸਰਕਾਰੀ ਸਕੂਲਾਂ ’ਚ ਹੁਣ ਸਵੇਰ ਦੀ ਪ੍ਰਾਰਥਨਾ ਸਭਾ ’ਚ ਵਿਦਿਆਰਥੀਆਂ ਲਈ…
View More ਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕ
ਅੱਗ ਫੈਲਣ ਦੇ ਡਰ ਕਾਰਨ ਵਾਹਨ ਛੱਡ ਕੇ ਭੱਜੇ ਲੋਕ ਜੈਪੁਰ, 25 ਜੂਨ : ਜੈਪੁਰ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਕਰ ਚਾਲਕ ਜ਼ਿੰਦਾ ਸੜ…
View More ਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕ