ਕਿਹਾ- ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਵਾਂਗਾ ਚੰਡੀਗੜ੍ਹ, 26 ਜੁਲਾਈ : ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ…
View More ਮੈਂ ਗੁਰੂ ਦਾ ਸੱਚਾ ਤੇ ਨਿਮਾਣਾ ਸਿੱਖ ਹਾਂ : ਹਰਜੋਤ ਬੈਂਸTag: Breaking news
ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ
ਲਾਸ਼ ਨਹਿਰ ਕੰਢੇ ਦੱਬੀ, ਨਲਕੇ ਦੀ ਹੱਥੀ ਨਾਲ ਘਟਨਾ ਨੂੰ ਦਿੱਤਾ ਅੰਜਾਮ ਬਨੂੜ, 26 ਜੁਲਾਈ :-ਥਾਣਾ ਬਨੂੜ ਅਧੀਨ ਪੈਂਦੇ ਪਿੰਡ ਉੜਦਨ ਦੇ 30 ਸਾਲਾਂ ਨੌਜਵਾਨ…
View More ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲਪੁਲਿਸ ਨੇ 2 ਅਪਰਾਧੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਅਪਰਾਧੀਆਂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਪਹਿਲਾਂ ਹੀ ਕਈ ਮਾਮਲੇ ਦਰਜ -ਐਸਪੀ-ਡੀ ਕਪੂਰਥਲਾ, 25 ਜੁਲਾਈ : ਪੁਲਿਸ ਨੇ ਅੰਮ੍ਰਿਤਸਰ ਤੋਂ 2 ਅਪਰਾਧੀਆਂ ਨੂੰ ਗ੍ਰਿਫ਼ਤਾਰ…
View More ਪੁਲਿਸ ਨੇ 2 ਅਪਰਾਧੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 28 ਨੂੰ
ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਚ ਇਕੱਤਰਤਾ ਹੋਵੇਗੀ ਅੰਮ੍ਰਿਤਸਰ, 25 ਜੁਲਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ…
View More ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 28 ਨੂੰਗਹਿਣੇ ਬਣਾਉਣ ਦਾ ਕੰਮ ਕਰਦੇ ਵਿਅਕਤੀ ਲਿਆ ਫਾਹਾ
ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਮਹਿਰਾਜ ਉਦੀਨ ਕੋਟਕਪੂਰਾ, 25 ਜੁਲਾਈ : ਜ਼ਿਲਾ ਫਰੀਦਕੋਟ ਕਸਬਾ ਕੋਟਕਪੂਰਾ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ…
View More ਗਹਿਣੇ ਬਣਾਉਣ ਦਾ ਕੰਮ ਕਰਦੇ ਵਿਅਕਤੀ ਲਿਆ ਫਾਹਾਦੋ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਖੁਦਕੁਸ਼ੀ
ਮੋਗਾ, 24 ਜੁਲਾਈ : ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਨੇ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਨਾਲ ਜ਼ਹਿਰੀਲੀ…
View More ਦੋ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਖੁਦਕੁਸ਼ੀਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀ
ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਸੀ ਰੇਲਗੱਡੀ ਸੰਬਲਪੁਰ, 24 ਜੁਲਾਈ : ਅੱਜ ਸਵੇਰੇ ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਇਕ ਐਕਸਪ੍ਰੈਸ ਰੇਲਗੱਡੀ ਸੰਬਲਪੁਰ ਸਿਟੀ ਰੇਲਵੇ ਸਟੇਸ਼ਨ…
View More ਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ !
ਛੋਟੇ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ‘ਸਿਰਫ਼ ਨਕਦੀ’ ਵਾਲੇ ਪੋਸਟਰ ਚਿਪਕਾਏ ਬੈਂਗਲੁਰੂ, 24 ਜੁਲਾਈ : ਕਰਨਾਟਕ ਦੇ ਸ਼ਹਿਰ ਬੈਂਗਲੁਰੂ ਵਿਚ 22 ਹਜ਼ਾਰ ਤੋਂ ਵੱਧ ਛੋਟੇ ਅਤੇ…
View More ਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ !50 ਯਾਤਰੀਆਂ ਸਮੇਤ ਰੂਸੀ ਜਹਾਜ਼ ਲਾਪਤਾ
ਰੂਸ ਦੇ ਪੂਰਬੀ ਅਮੂਰ ਖੇਤਰ ਵਿਚ ਕੰਟਰੋਲ ਰੂਮ ਨਾਲੋਂ ਟੁੱਟਿਆ ਸੰਪਰਕ ਰੂਸ, 24 ਜੁਲਾਈ : ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਕ…
View More 50 ਯਾਤਰੀਆਂ ਸਮੇਤ ਰੂਸੀ ਜਹਾਜ਼ ਲਾਪਤਾਈ. ਡੀ. ਨੇ ਸਾਬਕਾ ਸੰਸਦ ਮੈਂਬਰ ਦੇ ਪੁੱਤਰ ਦੇ 127 ਕਰੋੜ ਦੇ ਸ਼ੇਅਰ ਕੀਤੇ ਜ਼ਬਤ
1,900 ਕਰੋੜ ਰੁਪਏ ਦੇ ਪੋਂਜ਼ੀ ਸਕੀਮ ਧੋਖਾਦੇਹੀ ਨਾਲ ਸਬੰਧਤ ਹੈ ਮਾਮਲਾ ਕੋਲਕਾਤਾ, 24 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.…
View More ਈ. ਡੀ. ਨੇ ਸਾਬਕਾ ਸੰਸਦ ਮੈਂਬਰ ਦੇ ਪੁੱਤਰ ਦੇ 127 ਕਰੋੜ ਦੇ ਸ਼ੇਅਰ ਕੀਤੇ ਜ਼ਬਤ