ਭਾਰਤ ਤੇ ਆਸਟ੍ਰੇਲੀਆ ਵਿਚਕਾਰ ਤਿੰਨ ਇਕ ਰੋਜ਼ਾ ਤੇ ਪੰਜ ਟੀ-20 ਮੈਚ ਹੋਣਗੇ ਮੈਲਬਰਨ, 7 ਅਕਤੂਬਰ : ਆਸਟ੍ਰੇਲੀਆ ਨੇ ਭਾਰਤ ਵਿਰੁੱਧ ਇਕ ਰੋਜ਼ ਅਤੇ ਟੀ-20 ਸੀਰੀਜ਼…
View More ਆਸਟ੍ਰੇਲੀਆ ਨੇ ਵਨਡੇ ਅਤੇ ਟੀ-20 ਲਈ ਟੀਮ ਦਾ ਕੀਤਾ ਐਲਾਨTag: Breaking news
ਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਕੀਤਾ ਕਤਲ
ਫਤਿਹਾਬਾਦ, 7 ਅਕਤੂਬਰ : ਬੀਤੀ ਦੁਪਹਿਰ ਫਤਿਹਾਬਾਦ ਸ਼ਹਿਰ ਦੇ ਮਾਡਲ ਟਾਊਨ ਵਿਚ ਇਕ ਭਰਾ ਨੇ ਆਪਣੀ ਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਲੱਕੜ ਦੇ…
View More ਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਕੀਤਾ ਕਤਲਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਜਲੰਧਰ ਦਾ ਨੌਜਵਾਨ ਲਾਪਤਾ
80 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨਾਲ ਜਾ ਰਿਹਾ ਸੀ ਇੰਗਲੈਂਡ, 18 ਮਈ ਨੂੰ ਹੀ ਵਰਕ ਪਰਮਿਟ ‘ਤੇ ਗਿਆ ਸੀ ਪੁਰਤਗਾਲ ਫਰਾਂਸ, 6 ਅਕਤੂਬਰ : ਫਰਾਂਸ ਤੋਂ ਮੰਦਭਾਗੀ…
View More ਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਜਲੰਧਰ ਦਾ ਨੌਜਵਾਨ ਲਾਪਤਾਜੰਮੂ-ਕਸ਼ਮੀਰ ਵਿਚ ਲੱਗੇ ਭੂਚਾਲ ਦੇ ਝਟਕੇ
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਮਾਪੀ ਡੋਡਾ, 6 ਅਕਤੂਬਰ : ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਦੇ ਜ਼ਿਲਾ ਡੋਡਾ ਵਿਚ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ…
View More ਜੰਮੂ-ਕਸ਼ਮੀਰ ਵਿਚ ਲੱਗੇ ਭੂਚਾਲ ਦੇ ਝਟਕੇਹਸਪਤਾਲ ਦੇ ਆਈ.ਸੀ.ਯੂ. ਵਿਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ
ਆਈ.ਸੀ.ਯੂ. ਵਿਚ 24 ਮਰੀਜ਼ ਸੀ ਦਾਖਲ ਜੈਪੁਰ,6 ਅਕਤੂਬਰ : ਰਾਜਸਥਾਨ ਦੇ ਜੈਪੁਰ ਸਥਿਤ ਸਵਾਈ ਮਾਨ ਸਿੰਘ (ਐੱਸ.ਐੱਮ. ਐੱਸ.) ਹਸਪਤਾਲ ਦੇ ਆਈਸੀਯੂ ਵਿਚ ਭਿਆਨਕ ਅੱਗ ਲੱਗਣ…
View More ਹਸਪਤਾਲ ਦੇ ਆਈ.ਸੀ.ਯੂ. ਵਿਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤਸ਼ਹੀਦੀ ਨਗਰ ਕੀਰਤਨ ਬਿਦਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ
ਬਿਦਰ, 6 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ…
View More ਸ਼ਹੀਦੀ ਨਗਰ ਕੀਰਤਨ ਬਿਦਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾਰੇਲ ਗੱਡੀ ’ਚੋਂ ਮਿਲੇ ਪੌਣੇ 2 ਲੱਖ ਰੁਪਏ ਯਾਤਰੀ ਨੂੰ ਕੀਤੇ ਵਾਪਸ
ਅੰਮ੍ਰਿਤਸਰ , 5 ਅਕਤੂਬਰ : ਜ਼ਿਲਾ ਅੰਮ੍ਰਿਤਸਰ ਸਟੇਸ਼ਨ ’ਤੇ ਰੇਲ ਗੱਡੀ ਨੰਬਰ 15707 ’ਚ ਇਕ ਯਾਤਰੀ ਸਫਰ ਕਰ ਰਿਹਾ ਸੀ, ਇਸ ਦੌਰਾਨ ਉਸ ਨੇ ਆਪਣੇ…
View More ਰੇਲ ਗੱਡੀ ’ਚੋਂ ਮਿਲੇ ਪੌਣੇ 2 ਲੱਖ ਰੁਪਏ ਯਾਤਰੀ ਨੂੰ ਕੀਤੇ ਵਾਪਸਮਹਿਲਾ ਵਨਡੇ ਵਿਸ਼ਵ ਕੱਪ : ਭਾਰਤੀ ਦੀ ਦੂਜੀ ਜਿੱਤ
ਪਾਕਿਸਤਾਨ ਨੂੰ 88 ਦੌੜਾ ਨਾਲ ਹਰਾਇਆ ਕਲੰਬੋ, 5 ਅਕਤੂਬਰ : ਐਤਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ-2025 ਦੇ ਆਪਣੇ…
View More ਮਹਿਲਾ ਵਨਡੇ ਵਿਸ਼ਵ ਕੱਪ : ਭਾਰਤੀ ਦੀ ਦੂਜੀ ਜਿੱਤਅਮਰੀਕਾ ਸੜਕ ਹਾਦਸੇ ’ਚ ਫਤਿਹਗੜ੍ਹ ਛੰਨਾ ਦੇ ਪਿਉ-ਪੁੱਤ ਦੀ ਮੌਤ
ਸਮਾਣਾ, ਬਰੈਂਪਟਨ, 5 ਅਕਤੂਬਰ : ਅਮਰੀਕਾ ’ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਸਮਾਣਾ ਦੇ ਫਤਿਹਗੜ੍ਹ ਛੰਨਾ ਪਿੰਡ ਦੇ ਇਕ ਪਿਤਾ ਅਤੇ ਪੁੱਤਰ ਦੀ ਮੌਤ…
View More ਅਮਰੀਕਾ ਸੜਕ ਹਾਦਸੇ ’ਚ ਫਤਿਹਗੜ੍ਹ ਛੰਨਾ ਦੇ ਪਿਉ-ਪੁੱਤ ਦੀ ਮੌਤਹਿਮਾਚਲ ‘ਚ ਸੈਰ-ਸਪਾਟਾ ਸਥਾਨ ਬਰਫ਼ ਨਾਲ ਹੋਏ ਚਿੱਟੇ
ਲੇਹ-ਮਨਾਲੀ ਹਾਈਵੇ ‘ਤੇ ਵਾਹਨ ਫਸੇ ; ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਮਨਾਲੀ, 5 ਅਕਤੂਬਰ : ਹਿਮਾਚਲ ਪ੍ਰਦੇਸ਼ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਸੈਰ-ਸਪਾਟਾ ਸਥਾਨਾਂ ਨੂੰ…
View More ਹਿਮਾਚਲ ‘ਚ ਸੈਰ-ਸਪਾਟਾ ਸਥਾਨ ਬਰਫ਼ ਨਾਲ ਹੋਏ ਚਿੱਟੇ