2017 ’ਚ ਰਜਿੰਦਰਪਾਲ ਸਿੰਘ ਨੇ ਦਰਜ ਕਰਵਾਈ ਸੀ ਮਾਣਹਾਨੀ ਦੀ ਸ਼ਿਕਾਇਤ ਚੰਡੀਗੜ੍ਹ, 17 ਅਕਤੂਬਰ : ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਪੰਜਾਬ ਦੇ ਸਾਬਕਾ…
View More ਹਾਈਕੋਰਟ ਨੇ ਸੁਖਬੀਰ ਬਾਦਲ ਦੀ ਮਾਣਹਾਨੀ ਮਾਮਲੇ ‘ਚ ਪਟੀਸ਼ਨ ਕੀਤੀ ਖਾਰਜTag: Breaking news
ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨਾਲ ਕੀਤੀ ਮੁਲਾਕਾਤ
350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸੂਬਾ ਪੱਧਰੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਦਿੱਤਾ ਸੱਦਾ ਚੰਡੀਗੜ੍ਹ/ਚੇੱਨਈ, , 17 ਅਕਤੂਬਰ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ…
View More ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨਾਲ ਕੀਤੀ ਮੁਲਾਕਾਤਸਾਬਕਾ ਹਾਕੀ ਖ਼ਿਡਾਰੀ ਕ੍ਰਿਸ਼ਨੂੰ ਗ੍ਰਿਫ਼ਤਾਰ
ਸੀ. ਬੀ. ਆਈ. ਨੇ ਡੀ.ਆਈ.ਜੀ ਭੁੱਲਰ ਨਾਲ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ, 17 ਅਕਤੂਬਰ : ਸੀ.ਬੀ.ਆਈ. ਨੇ ਡੀ.ਆਈ. ਜੀ ਨਾਲ ਸਾਬਕਾ ਹਾਕੀ ਖ਼ਿਡਾਰੀ ਕ੍ਰਿਸ਼ਨੂੰ ਨੂੰ ਰਿਸ਼ਵਤਖੋਰੀ ਦੇ…
View More ਸਾਬਕਾ ਹਾਕੀ ਖ਼ਿਡਾਰੀ ਕ੍ਰਿਸ਼ਨੂੰ ਗ੍ਰਿਫ਼ਤਾਰਸੂਬੇ ਦੇ 3,600 ਸਰਕਾਰੀ ਸਕੂਲ ਵਿਚ ਅਤਿ-ਆਧੁਨਿਕ ਆਈ.ਐਫ.ਪੀਜ਼ ਲਗਾਏ ਜਾਣਗੇ
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ 98 ਕਰੋੜ ਨਾਲ ਇੰਟਰਐਕਟਿਵ ਸਮਾਰਟ ਪੈਨਲਾਂ ਨਾਲ ਕੀਤਾ ਜਾਵੇਗਾ ਲੈਸ : ਸਿੱਖਿਆ ਮੰਤਰੀ ਹਰਜੋਤ ਬੈਂਸ ਚੰਡੀਗੜ੍ਹ, 17 ਅਕਤੂਬਰ : ਪੰਜਾਬ…
View More ਸੂਬੇ ਦੇ 3,600 ਸਰਕਾਰੀ ਸਕੂਲ ਵਿਚ ਅਤਿ-ਆਧੁਨਿਕ ਆਈ.ਐਫ.ਪੀਜ਼ ਲਗਾਏ ਜਾਣਗੇ350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਗੇ ਮੁੱਖ ਮੰਤਰੀ
ਚੰਡੀਗੜ੍ਹ, 17 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ…
View More 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਗੇ ਮੁੱਖ ਮੰਤਰੀਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਨੇ ਲਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ
ਗਵਾਲੀਅਰ, 16 ਅਕਤੂਬਰ -ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ’ਚ ਇਕ ਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਦੇ ਇਕ ਮਾਮਲੇ ਦੇ ਨਿਪਟਾਰੇ ਦੌਰਾਨ ‘ਜੈ ਸ਼੍ਰੀ ਰਾਮ’ ਦੇ ਨਾਅਰੇ…
View More ਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਨੇ ਲਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇਨਵੀਨ ਚਤੁਰਵੇਦੀ ਦਾ ਮਿਲਿਆ 7 ਦਿਨਾਂ ਪੁਲਸ ਰਿਮਾਂਡ
ਰੂਪਨਗਰ, 16 ਅਕਤੂਬਰ : ਜਨਤਾ ਪਾਰਟੀ ਦੇ ਪ੍ਰਧਾਨ ਨਵੀਨ ਚਤੁਰਵੇਦੀ ਨੂੰ ਵੀਰਵਾਰ ਦੁਪਹਿਰ ਰੂਪਨਗਰ ਪੁਲਸ ਨੇ ਪੰਜਾਬ ਦੀ ਇਕ ਸੀਟ ਲਈ ਰਾਜ ਸਭਾ ਉਪ ਚੋਣ…
View More ਨਵੀਨ ਚਤੁਰਵੇਦੀ ਦਾ ਮਿਲਿਆ 7 ਦਿਨਾਂ ਪੁਲਸ ਰਿਮਾਂਡਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਤੇ ਵਿਚੋਲਾ 5 ਲੱਖ ਰਿਸ਼ਵਤ ਲੈਂਦੇ ਕਾਬੂ
ਡੀ. ਆਈ. ਜੀ. ਦੇ ਘਰੋਂ 4 ਕਰੋੜ ਨਕਦ, ਸੋਨੇ ਦੇ ਗਹਿਣੇ ਤੇ ਜਾਇਦਾਦ ਦੇ ਦਸਤਾਵੇਜ਼ ਬਰਾਮਦ ਚੰਡੀਗੜ੍ਹ, 16 ਅਕਤੂਬਰ : ਸੀ. ਬੀ. ਆਈ. ਨੇ ਰੋਪੜ…
View More ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਤੇ ਵਿਚੋਲਾ 5 ਲੱਖ ਰਿਸ਼ਵਤ ਲੈਂਦੇ ਕਾਬੂ‘ਆਪ’ ਵਿਕਾਸ ਦੇ ਮੁੱਦੇ ’ਤੇ ਚੋਣ ਲੜਦੀ ਹੈ : ਲਾਲਜੀਤ ਭੁੱਲਰ
ਕਿਹਾ-ਵਿਰੋਧੀ ਸਿਰਫ਼ ਇਕ-ਦੂਜੇ ਨੂੰ ਭੰਡਦੇ ਹਨ ਤਰਨਤਾਰਨ, 16 ਅਕਤੂਬਰ – ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਵਿਕਾਸ…
View More ‘ਆਪ’ ਵਿਕਾਸ ਦੇ ਮੁੱਦੇ ’ਤੇ ਚੋਣ ਲੜਦੀ ਹੈ : ਲਾਲਜੀਤ ਭੁੱਲਰਪੰਜਾਬ ਤੋਂ ਰਾਜ ਸਭਾ ਲਈ ਰਜਿੰਦਰ ਗੁਪਤਾ ਨਿਰਵਿਰੋਧ ਚੁਣੇ
ਬਰਨਾਲਾ, 17 ਅਕਤੂਬਰ : ਪ੍ਰਸਿੱਧ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰੀਟਸ ਰਜਿੰਦਰ ਗੁਪਤਾ ਨੂੰ ਪੰਜਾਬ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣ ਲਿਆ ਗਿਆ ਹੈ।…
View More ਪੰਜਾਬ ਤੋਂ ਰਾਜ ਸਭਾ ਲਈ ਰਜਿੰਦਰ ਗੁਪਤਾ ਨਿਰਵਿਰੋਧ ਚੁਣੇ