ਨਿਊਜ਼ੀਲੈਂਡ, 2 ਨਵੰਬਰ : ਨਿਊਜ਼ੀਲੈਂਡ ਦੇ ਦਿੱਗਜ਼ ਬੱਲੇਬਾਜ਼ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਲੀਅਮਸਨ…
View More ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸTag: Breaking news
ਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤ
ਮੋਗਾ, 2 ਨਵੰਬਰ : ਕੈਨੇਡਾ ਵਿਚਇਕ ਹੋਰ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਪਛਾਣ ਰਣਜੀਤ ਸਿੰਘ ਧੀਰਾ ਵਾਸੀ ਪਿੰਡ ਮੱਲੇਆਣਾ ਜ਼ਿਲਾ…
View More ਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲ
ਮੁੰਬਈ, 1 ਨਵੰਬਰ : ਚੋਟੀ ਦੇ ਅਦਾਕਾਰ ਧਰਮਿੰਦਰ ਨੂੰ ਨਿਯਮਿਤ ਸਿਹਤ ਜਾਂਚ ਲਈ ਮੁੰਬਈ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਅਾ ਗਿਅਾ ਹੈ। ਇਹ ਜਾਣਕਾਰੀ ਉਨ੍ਹਾਂ…
View More ਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲਪੱਛਮੀ ਬੰਗਾਲ ’ਚ ਸਰਹੱਦ ਪਾਰ ਕਰਦੇ 45 ਬੰਗਲਾਦੇਸ਼ੀ ਫੜੇ
ਬਾਰਾਸਾਤ, 1 ਨਵੰਬਰ : ਪੱਛਮੀ ਬੰਗਾਲ ਦੇ ਉੱਤਰ 24 ਪਰਗਣਾ ਜ਼ਿਲੇ ’ਚ ਸ਼ਨੀਵਾਰ ਨੂੰ 11 ਬੱਚਿਅਾਂ ਸਮੇਤ 45 ਬੰਗਲਾਦੇਸ਼ੀਅਾਂ ਨੂੰ ਉਸ ਸਮੇਂ ਫੜ ਲਿਅਾ ਗਿਅਾ,…
View More ਪੱਛਮੀ ਬੰਗਾਲ ’ਚ ਸਰਹੱਦ ਪਾਰ ਕਰਦੇ 45 ਬੰਗਲਾਦੇਸ਼ੀ ਫੜੇਆਂਧਰਾ ਪ੍ਰਦੇਸ਼ ’ਚ ਕਾਸ਼ੀਬੁੱਗਾ ਦੇ ਮੰਦਰ ’ਚ ਭਗਦੜ, 9 ਲੋਕਾਂ ਦੀ ਮੌਤ
ਕਾਸ਼ੀਬੁੱਗਾ, 1 ਨਵੰਬਰ : ਆਂਧਰਾ ਪ੍ਰਦੇਸ਼ ਵਿਚ ਸ਼੍ਰੀਕਾਕੁਲਮ ਜ਼ਿਲੇ ਦੇ ਕਾਸ਼ੀਬੁੱਗਾ ’ਚ ਇਕ ਮੰਦਰ ਵਿਚ ਸ਼ਨੀਵਾਰ ਨੂੰ ਭਗਦੜ ਮਚਣ ਨਾਲ 8 ਔਰਤਾਂ ਤੇ ਇਕ ਮੁੰਡੇ…
View More ਆਂਧਰਾ ਪ੍ਰਦੇਸ਼ ’ਚ ਕਾਸ਼ੀਬੁੱਗਾ ਦੇ ਮੰਦਰ ’ਚ ਭਗਦੜ, 9 ਲੋਕਾਂ ਦੀ ਮੌਤਸੀ.ਐੱਮ. ਕੈਂਪ ਦਫ਼ਤਰ ਸਬੰਧੀ ਭਾਜਪਾ ਦਾ ਝੂਠ ਬੇਨਕਾਬ ਹੋਇਆ : ਭਗਵੰਤ ਮਾਨ
ਭਾਜਪਾ ਕੈਪਟਨ ਤੋਂ ਪੁੱਛੇ ਕਿ ਕੀ ਅਰੂਸਾ ਇਸੇ ‘ਸ਼ੀਸ਼ ਮਹਿਲ’ ’ਚ ਰਹਿੰਦੀ ਸੀ * ਬਿੱਟੂ ਪੰਜਾਬ ਸਰਕਾਰ ਦੇ ਘਰ ’ਤੇ ਕਬਜ਼ਾ ਕਰ ਕੇ ਬੈਠਾ ਹੈ,…
View More ਸੀ.ਐੱਮ. ਕੈਂਪ ਦਫ਼ਤਰ ਸਬੰਧੀ ਭਾਜਪਾ ਦਾ ਝੂਠ ਬੇਨਕਾਬ ਹੋਇਆ : ਭਗਵੰਤ ਮਾਨਸੰਗਰੂਰ ਦੀਆਂ ਲੜਕੀਆਂ ਬਣੀਆਂ ਬੇਸਬਾਲ ਅੰਤਰ ਜ਼ਿਲਾ ਸਕੂਲ ਖੇਡਾਂ ’ਚ ਚੈਪੀਅਨ
ਅੰਡਰ-17 ਲੜਕੀਆਂ ਦੇ ਮੁਕਾਬਲੇ ਕਰਵਾਏ ਸੰਗਰੂਰ, 1 ਨਵੰਬਰ : 69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕੇ/ਲੜਕੀਆਂ 2025-26 ਜੋ ਕਿ ਸਥਾਨਕ ਸਰਕਾਰੀ ਰਣਬੀਰ…
View More ਸੰਗਰੂਰ ਦੀਆਂ ਲੜਕੀਆਂ ਬਣੀਆਂ ਬੇਸਬਾਲ ਅੰਤਰ ਜ਼ਿਲਾ ਸਕੂਲ ਖੇਡਾਂ ’ਚ ਚੈਪੀਅਨਦਿੱਲੀ ’ਚ ਬੀ.ਐੱਸ.-4 ਤੋਂ ਹੇਠਲੀ ਸ਼੍ਰੇਣੀ ਵਾਲੇ ਵਪਾਰਕ ਵਾਹਨਾਂ ਦੀ ਐਂਟਰੀ ਬੰਦ
ਨਵੀਂ ਦਿੱਲੀ, 1 ਨਵੰਬਰ : ਕੌਮੀ ਰਾਜਧਾਨੀ ਦਿੱਲੀ ’ਚ ਬੀ. ਐੱਸ.-4 ਤੋਂ ਹੇਠਲੀ ਸ਼੍ਰੇਣੀ ਜਾਂ ਉਸ ਤੋਂ ਘੱਟ ਨਿਕਾਸੀ ਮਿਆਰ ਵਾਲੇ ਦਿੱਲੀ ਤੋਂ ਬਾਹਰ ਰਜਿਸਟਰਡ…
View More ਦਿੱਲੀ ’ਚ ਬੀ.ਐੱਸ.-4 ਤੋਂ ਹੇਠਲੀ ਸ਼੍ਰੇਣੀ ਵਾਲੇ ਵਪਾਰਕ ਵਾਹਨਾਂ ਦੀ ਐਂਟਰੀ ਬੰਦਦੀਵਾਲੀ ਬੰਪਰ ’ਚ ਬਠਿੰਡਾ ਨੇ 11 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ
ਅਜੇ ਜੇਤੂ ਦੀ ਅਧਿਕਾਰਕ ਤੌਰ ’ਤੇ ਸਾਹਮਣੇ ਨਹੀਂ ਆਈ ਪਛਾਣ ਬਠਿੰਡਾ, 1 ਨਵੰਬਰ : ਦੀਵਾਲੀ ਬੰਪਰ ਨਾਲ ਬਠਿੰਡਾ ’ਚ ਨਿਕਲੇ 11 ਕਰੋੜ ਦੇ ਪਹਿਲੇ ਇਨਾਮ…
View More ਦੀਵਾਲੀ ਬੰਪਰ ’ਚ ਬਠਿੰਡਾ ਨੇ 11 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆਦਿਲਜੀਤ ਦੋਸਾਂਝ ਨੇ ਅਰਸ਼ਦੀਪ ਤੇ ਜਿਤੇਸ਼ ਨਾਲ ਕੀਤੀ ਮਸਤੀ
ਮੈਲਬੋਰਨ, 1 ਨਵੰਬਰ : ਸ਼ੋਸ਼ਲ ਮੀਡੀਆ ’ਤੇ ਇਕ ਵੀਡੀਉ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਤੇ ਜਿਤੇਸ਼ ਸ਼ਰਮਾ ਕਾਫ਼ੀ…
View More ਦਿਲਜੀਤ ਦੋਸਾਂਝ ਨੇ ਅਰਸ਼ਦੀਪ ਤੇ ਜਿਤੇਸ਼ ਨਾਲ ਕੀਤੀ ਮਸਤੀ