ਚੰਡੀਗੜ੍ਹ, 17 ਦਸੰਬਰ : ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਹਿੱਸਾ ਲੈਣ ਦਾ ਰੋਸਤਾ ਲਗਾਤਾਰ ਮੁਸ਼ਕਲ…
View More ਐੱਮ.ਪੀ. ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ 18 ਤੱਕ ਮੁਲਤਵੀTag: Breaking news
ਇੰਦਰਪ੍ਰੀਤ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ
ਚੰਡੀਗੜ੍ਹ, 17 ਦਸੰਬਰ : ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ’ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਸ਼ੂਟਰਾਂ…
View More ਇੰਦਰਪ੍ਰੀਤ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂਪਾਕਿਸਤਾਨ, ਜਾਪਾਨ ਅਤੇ ਅਮਰੀਕਾ ’ਚ ਭੂਚਾਲ
ਨਵੀਂ ਦਿੱਲੀ, 17 ਦਸੰਬਰ : ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ, ਜਾਪਾਨ ਅਤੇ ਅਮਰੀਕਾ ’ਚ ਵੱਖ-ਵੱਖ ਇਲਾਕਿਆਂ ’ਚ…
View More ਪਾਕਿਸਤਾਨ, ਜਾਪਾਨ ਅਤੇ ਅਮਰੀਕਾ ’ਚ ਭੂਚਾਲ25.20 ਕਰੋੜ ‘ਚ ਵਿਕਿਆ ਆਸਟ੍ਰੇਲੀਆਈ ਕ੍ਰਿਕਟਰ ਕੈਮਰਨ ਗ੍ਰੀਨ
ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੀ ਟੀਮ ਕੀਤਾ ਸ਼ਾਮਲ ਅਬੂ ਧਾਬੀ, 17 ਦਸੰਬਰ : ਆਸਟ੍ਰੇਲੀਆਈ ਆਲਰਾਊਂਡਰ ਕੈਮਰਨ ਗ੍ਰੀਨ ਆਈ. ਪੀ. ਐੱਲ. ਇਤਿਹਾਸ ਦੇ ਸਭ ਤੋਂ ਮਹਿੰਗੇ…
View More 25.20 ਕਰੋੜ ‘ਚ ਵਿਕਿਆ ਆਸਟ੍ਰੇਲੀਆਈ ਕ੍ਰਿਕਟਰ ਕੈਮਰਨ ਗ੍ਰੀਨਹਾਂਸੀ ਬਣੇਗਾ ਹਰਿਆਣਾ ਦਾ 23ਵਾਂ ਜ਼ਿਲ੍ਹਾ
ਮੁੱਖ ਮੰਤਰੀ ਨਾਇਬ ਸੈਣੀ ਨੇ ਹਾਂਸੀ ਵਿਚ ਰੈਲੀ ਦੌਰਾਨ ਕੀਤਾ ਐਲਾਨ ਚੰਡੀਗੜ੍ਹ, 17 ਦਸੰਬਰ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਂਸੀ ਵਿਚ…
View More ਹਾਂਸੀ ਬਣੇਗਾ ਹਰਿਆਣਾ ਦਾ 23ਵਾਂ ਜ਼ਿਲ੍ਹਾਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ
ਪੰਜਾਬ ਪ੍ਰਗਤੀਸ਼ੀਲ ਸੰਮੇਲਨ 2026 ਵਿੱਚ ਯੂ.ਕੇ. ਨੂੰ ਭਾਈਵਾਲ ਦੇਸ਼ ਬਣਨ ਦਾ ਦਿੱਤਾ ਸੱਦਾ ਚੰਡੀਗੜ੍ਹ, 17 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…
View More ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀ
ਧੁੰਦ ਕਾਰਨ ਮਥੁਰਾ ’ਚ 8 ਬੱਸਾਂ ਤੇ 3 ਕਾਰਾਂ ਟਕਰਾਈਆਂ ਮਥੁਰਾ, 17 ਦਸੰਬਰ : ਯੂ. ਪੀ. ਦੇ ਮਥੁਰਾ ’ਚ ਯਮੁਨਾ ਐਕਸਪ੍ਰੈੱਸਵੇਅ ’ਤੇ ਬੀਤੀ ਸਵੇਰੇ ਸੰਘਣੀ…
View More ਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀਦਿੱਲੀ ਏਅਰਪੋਰਟ ’ਤੇ 131 ਹੋਰ ਉਡਾਣਾਂ ਰੱਦ
ਦਿੱਲੀ, 16 ਦਸੰਬਰ : ਦਿੱਲੀ ਏਅਰਪੋਰਟ ’ਤੇ ਕੋਹਰੇ ਕਾਰਨ ਮੰਗਲਵਾਰ ਨੂੰ ਵੀ ਉਡਾਣਾਂ ਦੇ ਚੱਲਣ ’ਚ ਰੁਕਾਵਟ ਆਈ, ਜਿਸ ਦੇ ਸਿੱਟੇ ਵਜੋਂ ਵੱਡੇ ਪੈਮਾਨੇ ’ਤੇ…
View More ਦਿੱਲੀ ਏਅਰਪੋਰਟ ’ਤੇ 131 ਹੋਰ ਉਡਾਣਾਂ ਰੱਦਬੱਚੀ ਨਾਲ 50 ਸਾਲਾ ਵਿਅਕਤੀ ਨੇ ਕੀਤਾ ਗਲਤ ਕੰਮ, ਗ੍ਰਿਫਤਾਰ
ਤਰਨਤਾਰਨ, 16 ਦਸੰਬਰ : ਜ਼ਿਲੇ ਦੇ ਇਕ ਇਲਾਕੇ ਵਿਚ 3 ਸਾਲਾਂ ਬੱਚੀ ਨਾਲ 50 ਸਾਲਾ ਵਿਅਕਤੀ ਵੱਲੋਂ ਗਲਤ ਕੰਮ ਕੀਤਾ ਗਿਆ। ਇਸ ਮਾਮਲੇ ਵਿਚ ਪੁਲਸ…
View More ਬੱਚੀ ਨਾਲ 50 ਸਾਲਾ ਵਿਅਕਤੀ ਨੇ ਕੀਤਾ ਗਲਤ ਕੰਮ, ਗ੍ਰਿਫਤਾਰਕਿਸਾਨਾਂ ਤੋਂ ਬਾਅਦ ਹੁਣ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੀ ਕੇਂਦਰ ਸਰਕਾਰ : ਨੀਲ ਗਰਗ
ਮਨਰੇਗਾ ਦੀ ਥਾਂ ਨਵੀਂ ਯੋਜਨਾ ਲਿਆਉਣ ਦੀ ਕੀਤੀ ਨਿਖੇਧੀ ਚੰਡੀਗੜ੍ਹ, 16 ਦਸੰਬਰ : ਆਮ ਆਦਮੀ ਪਾਰਟੀ ਨੇ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗਾਰੰਟੀ ਐਕਟ (ਮਨਰੇਗਾ)…
View More ਕਿਸਾਨਾਂ ਤੋਂ ਬਾਅਦ ਹੁਣ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੀ ਕੇਂਦਰ ਸਰਕਾਰ : ਨੀਲ ਗਰਗ