ਜਨਗਣਨਾ ਦੌਰਾਨ ਹੱਦਬੰਦੀ ਨੂੰ ਦੱਸਿਆ ਗੈਰ-ਸੰਵਿਧਾਨਿਕ, ਦਿੱਤਾ ਮੰਗ-ਪੱਤਰ ਚੰਡੀਗੜ੍ਹ , 2 ਜਨਵਰੀ : ਪੰਜਾਬ ਭਾਜਪਾ ਦੇ ਇਕ ਵਫਦ ਨੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ…
View More ਪੰਜਾਬ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤTag: Breaking news
ਸਾਲ-2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ
ਭਾਰਤ 5 ਟੈਸਟ, 18 ਵਨਡੇ ਅਤੇ ਕਈ T20 ਮੁਕਾਬਲੇ ਖੇਡੇਗਾ ਨਵੀਂ ਦਿੱਲੀ, 2 ਜਨਵਰੀ : ਸਾਲ 2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੋਣ ਵਾਲਾ…
View More ਸਾਲ-2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸਕਾਰਪੇਟ ਫੈਕਟਰੀ ਵਿਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ
ਪਾਣੀਪਤ, 2 ਜਨਵਰੀ : ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਸੈਣੀ ਕਲੋਨੀ ਵਿਚ ਇੱਕ ਕਾਰਪੇਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਥੋੜ੍ਹੇ ਹੀ ਸਮੇਂ…
View More ਕਾਰਪੇਟ ਫੈਕਟਰੀ ਵਿਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹਮਾਨ ਸਰਕਾਰ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ : ਹਰਜੋਤ ਬੈਂਸ
ਪੰਜਾਬ ਸਿੱਖਿਆ ਕ੍ਰਾਂਤੀ : ਪੇਸ ਵਿੰਟਰ ਕੈਂਪਾਂ ਵਿਚ ਸਰਕਾਰੀ ਸਕੂਲਾਂ ਦੇ 1700 ਤੋਂ ਵੱਧ ਵਿਦਿਆਰਥੀਆਂ ਨੂੰ ਆਈ.ਆਈ.ਟੀਜ਼, ਐੱਨ.ਆਈ.ਟੀਜ਼, ਏਮਜ਼ ਅਤੇ ਮੁਕਾਬਲੇ ਦੀਆਂ ਹੋਰ ਪ੍ਰੀਖਿਆਵਾਂ ਦੀ…
View More ਮਾਨ ਸਰਕਾਰ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ : ਹਰਜੋਤ ਬੈਂਸਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੀ ਕੀਤੀ ਸ਼ੁਰੂਆਤ
ਸੜਕ ਸੁਰੱਖਿਆ ਸਿਰਫ ਸਰਕਾਰ ਦੀ ਹੀ ਨਹੀਂ ਬਲਕਿ ਸਮਾਜ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ : ਲਾਲਜੀਤ ਭੁੱਲਰ ਚੰਡੀਗੜ੍ਹ 2 ਜਨਵਰੀ : ਪੰਜਾਬ ਸਰਕਾਰ ਨੇ ਰਾਜ…
View More ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੀ ਕੀਤੀ ਸ਼ੁਰੂਆਤਲੋਕ ਸੰਪਰਕ ਵਿਭਾਗ ‘ਚੋਂ ਸੇਵਾਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ
ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਅਰਵਿੰਦਰ ਸਿੰਘ ਦੀ ਸ਼ਲਾਘਾ ਚੰਡੀਗੜ੍ਹ, 1 ਜਨਵਰੀ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਫੋਟੋ ਸਿਨੇਮਾ…
View More ਲੋਕ ਸੰਪਰਕ ਵਿਭਾਗ ‘ਚੋਂ ਸੇਵਾਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘਪੁਲਿਸ ਸਟੇਸ਼ਨ ਨੇੜੇ ਧਮਾਕਾ, ਕਈ ਇਮਾਰਤਾਂ ਦੇ ਸ਼ੀਸ਼ੇ ਟੁੱਟ
ਨਾਲਾਗੜ੍ਹ, 1 ਜਨਵਰੀ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸੋਲਨ ਦੇ ਨਾਲਾਗੜ੍ਹ ‘ਚ ਇਕ ਪੁਲਿਸ ਸਟੇਸ਼ਨ ਨੇੜੇ ਸਵੇਰੇ 9:45 ਵਜੇ ਧਮਾਕਾ ਹੋਇਆ, ਜਿਸਦੀ ਆਵਾਜ਼ ਕਈ ਕਿਲੋਮੀਟਰ…
View More ਪੁਲਿਸ ਸਟੇਸ਼ਨ ਨੇੜੇ ਧਮਾਕਾ, ਕਈ ਇਮਾਰਤਾਂ ਦੇ ਸ਼ੀਸ਼ੇ ਟੁੱਟਪੰਜਾਬ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਏ.ਆਈ. ਦੀ ਕਰੇਗਾ ਵਰਤੋਂ : ਗੁਰਮੀਤ ਖੁੱਡੀਆਂ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਵੱਲੋਂ ਆਈ.ਆਈ.ਟੀ. ਰੋਪੜ ਦੇ ਮਾਹਿਰਾਂ ਨਾਲ ਮੀਟਿੰਗ ਚੰਡੀਗੜ੍ਹ, 1 ਜਨਵਰੀ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ…
View More ਪੰਜਾਬ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਏ.ਆਈ. ਦੀ ਕਰੇਗਾ ਵਰਤੋਂ : ਗੁਰਮੀਤ ਖੁੱਡੀਆਂਪੰਜਾਬ ‘ਚ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਲਗਾਏ ਜਾਣਗੇ ਕੈਂਪ : ਡਾ. ਬਲਜੀਤ ਕੌਰ
ਕਿਹਾ-16 ਜਨਵਰੀ ਨੂੰ ਮੋਹਾਲੀ ਤੋਂ ਸਿਹਤ ਕੈਂਪ ਦੀ ਹੋਵੇਗੀ ਸ਼ੁਰੂਆਤ ਚੰਡੀਗੜ੍ਹ, 1 ਜਨਵਰੀ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਲਈ ਅੱਜ…
View More ਪੰਜਾਬ ‘ਚ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਲਗਾਏ ਜਾਣਗੇ ਕੈਂਪ : ਡਾ. ਬਲਜੀਤ ਕੌਰਅਜੈ ਸਿੰਘਲ ਨੇ ਹਰਿਆਣਾ ਦੇ ਨਵੇਂ ਡੀ.ਜੀ.ਪੀ. ਦਾ ਸੰਭਾਲਿਆ ਅਹੁਦਾ
ਪੰਚਕੁਲਾ, 1 ਜਨਵਰੀ : ਅੱਜ ਨਵੇਂ ਸਾਲ ਦੀ ਆਮਦ ਮੌਕੇ ਹਰਿਆਣਾ ਦੇ ਨਵੇਂ ਡੀ. ਜੀ. ਪੀ. ਅਜੈ ਸਿੰਘਲ ਨੇ ਪੰਚਕੂਲਾ ਵਿਚ ਪੁਲਿਸ ਹੈੱਡਕੁਆਰਟਰ ਵਿਖੇ ਪਹੁੰਚ…
View More ਅਜੈ ਸਿੰਘਲ ਨੇ ਹਰਿਆਣਾ ਦੇ ਨਵੇਂ ਡੀ.ਜੀ.ਪੀ. ਦਾ ਸੰਭਾਲਿਆ ਅਹੁਦਾ