ਜੋਹਾਨਸਬਰਗ, 19 ਜਨਵਰੀ : ਦੱਖਣੀ ਅਫ਼ਰੀਕਾ ਦੇ ਗੌਤੇਂਗ ਸੂਬੇ ’ਚ ਇਕ ਟਰੱਕ ਅਤੇ ਸਕੂਲ ਮਿੰਨੀ ਬੱਸ ਦੀ ਟੱਕਰ ’ਚ ਘੱਟੋ-ਘੱਟ 13 ਬੱਚਿਆਂ ਦੀ ਮੌਤ ਹੋ…
View More ਦੱਖਣੀ ਅਫ਼ਰੀਕਾ ’ਚ ਟਰੱਕ ਨਾਲ ਟਕਰਾਈ ਸਕੂਲ ਬੱਸ, 13 ਬੱਚਿਆਂ ਦੀ ਮੌਤTag: Breaking news
ਤਿੰਨ ਆਈ.ਏ.ਐੱਸ. ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ
ਚੰਡੀਗੜ੍ਹ, 19 ਜਨਵਰੀ : ਤਿੰਨ ਆਈ.ਏ.ਐੱਸ. ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਅਨਿੰਦਿਤਾ ਮਿੱਤਰਾ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਾਲ-ਨਾਲ ਪ੍ਰਬੰਧਕੀ…
View More ਤਿੰਨ ਆਈ.ਏ.ਐੱਸ. ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂਯੁੱਧ ਨਸ਼ਿਆਂ ਵਿਰੁੱਧ’ : 80 ਨਸ਼ਾ ਸਮੱਗਲਰ ਕਾਬੂ
ਚੰਡੀਗੜ੍ਹ, 19 ਜਨਵਰੀ : ‘ਯੁੱਧ ਨਸ਼ਿਆਂ ਵਿਰੁੱਧ’ ਦੇ 324ਵੇਂ ਦਿਨ ਪੰਜਾਬ ਪੁਲਸ ਨੇ 262 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਉਪਰੰਤ ਸੂਬੇ ਭਰ ’ਚ 80 ਐੱਫ.ਆਈ.ਆਰਜ਼…
View More ਯੁੱਧ ਨਸ਼ਿਆਂ ਵਿਰੁੱਧ’ : 80 ਨਸ਼ਾ ਸਮੱਗਲਰ ਕਾਬੂਧੁੱਪ ਸੇਕ ਰਹੀਆਂ ਭੈਣਾਂ ਛੱਤ ਸਮੇਤ ਹੇਠਾਂ ਡਿੱਗੀਆਂ
ਫਤਿਹਗੜ੍ਹ ਚੂੜੀਆਂ, 19 ਜਨਵਰੀ : ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ’ਚ ਇਕ ਗਰੀਬ ਪਰਿਵਾਰ ਦੀ ਕੱਚੇ ਕੋਠੇ ਦੀ ਛੱਤ ਸਮੇਤ 2 ਸਕੀਆਂ ਭੈਣਾਂ ਦੇ…
View More ਧੁੱਪ ਸੇਕ ਰਹੀਆਂ ਭੈਣਾਂ ਛੱਤ ਸਮੇਤ ਹੇਠਾਂ ਡਿੱਗੀਆਂਟਾਊਨ ਪਲੈਨਰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ
ਗੁਰਦਾਸਪੁਰ, 19 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਦੀ ਰੇਂਜ ਅੰਮ੍ਰਿਤਸਰ ਅਧੀਨ ਯੂਨਿਟ ਗੁਰਦਾਸਪੁਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਜ਼ਿਲਾ ਟਾਊਨ ਪਲੈਨਰ ਗੁਰਦਾਸਪੁਰ ਰਿਤਿਕਾ…
View More ਟਾਊਨ ਪਲੈਨਰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ ’ਚ ਜਿੱਤੀ ਇਕਰੋਜ਼ਾ ਮੈਚਾਂ ਦੀ ਲੜੀ
ਇੰਦੌਰ, 18 ਜਨਵਰੀ : ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡੇ ਗਏ ਤੀਜੇ ਵਨਡੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 41 ਦੌੜਾਂ ਨਾਲ ਹਰਾ ਦਿੱਤਾ ਅਤੇ ਵਨਡੇ…
View More ਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ ’ਚ ਜਿੱਤੀ ਇਕਰੋਜ਼ਾ ਮੈਚਾਂ ਦੀ ਲੜੀਚੰਡੀਗੜ੍ਹ ਪੁਲਿਸ ਨੇ ਕਾਰ ‘ਚੋਂ ਕਿਲੋ ਸੋਨਾ ਅਤੇ 1.42 ਕਰੋੜ ਦੀ ਨਕਦੀ ਕੀਤੀ ਜ਼ਬਤ
ਚੰਡੀਗੜ੍ਹ, 18 ਜਨਵਰੀ : ਚੰਡੀਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕਾਰ ‘ਚੋਂ 1 ਕਿਲੋਗ੍ਰਾਮ 214 ਗ੍ਰਾਮ ਸੋਨਾ ਅਤੇ 1.42 ਕਰੋੜ ਦੀ ਨਕਦੀ ਜ਼ਬਤ ਕੀਤੀ ਹੈ।…
View More ਚੰਡੀਗੜ੍ਹ ਪੁਲਿਸ ਨੇ ਕਾਰ ‘ਚੋਂ ਕਿਲੋ ਸੋਨਾ ਅਤੇ 1.42 ਕਰੋੜ ਦੀ ਨਕਦੀ ਕੀਤੀ ਜ਼ਬਤਸੰਸਦ ਮੈਂਬਰ ਮਲਵਿੰਦਰ ਕੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 18 ਜਨਵਰੀ : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਦਿੱਲੀ…
View More ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰਪਾਕਿਸਤਾਨ ’ਚ ਹਿੰਦੂ ਨੇਤਾ ਦੇ ਕਤਲ ਦਾ ਫਤਵਾ ਜਾਰੀ
ਟੀ.ਐੱਲ.ਪੀ. ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ ਇਸਲਾਮਾਬਾਦ, 18 ਜਨਵਰੀ : ਪਾਕਿਸਤਾਨ ਦੇ ਸਿੰਧ ਸੂਬੇ ’ਚ ਹਿੰਦੂ ਘੱਟ ਗਿਣਤੀ ਅਧਿਕਾਰ ਕਾਰਕੁਨ ਅਤੇ ਨੇਤਾ ਸ਼ਿਵਾ ਕਛੀ…
View More ਪਾਕਿਸਤਾਨ ’ਚ ਹਿੰਦੂ ਨੇਤਾ ਦੇ ਕਤਲ ਦਾ ਫਤਵਾ ਜਾਰੀ4 ਮਹੀਨੇ ਪਹਿਲਾ ਇੰਗਲੈਂਡ ਗਏ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਕੇਸਵ ਆਪਣੇ ਚਾਚੇ-ਤਾਏ ਦੇ ਤਿੰਨ ਪਰਿਵਾਰਾਂ ’ਚੋਂ ਵੀ ਇਕਲੌਤਾ ਪੁੱਤਰ ਸੀ ਗੁਰਦਾਸਪੁਰ, 18 ਜਨਵਰੀ : ਇੰਗਲੈਂਡ ਵਿਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ਦੇ ਨੌਜਵਾਨ…
View More 4 ਮਹੀਨੇ ਪਹਿਲਾ ਇੰਗਲੈਂਡ ਗਏ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ