ਲੈਵਲ 7 ਤੋਂ ਘਟਾ ਕੇ ਲੈਵਲ 6 ’ਚ ਕੀਤੀ ਤਰੱਕੀ ਸੰਗਰੂਰ, 6 ਅਗਸਤ : ਵਿੱਤ ਵਿਭਾਗ ’ਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਲੰਬੇ ਸਮੇਂ ਤੋਂ…
View More ਵਿੱਤ ਵਿਭਾਗ ’ਚ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਕਰਨ ਦੀ ਬਜਾਏ ਕੀਤੀਆਂ ਡਿਮੋਸ਼ਨਾਂTag: Breaking news punjab
ਸੰਗਰੂਰ ਦਾ ਫੌਜੀ ਜਵਾਨ ਸਿੱਕਮ ’ਚ ਸ਼ਹੀਦ
ਸੰਗਰੂਰ, 6 ਅਗਸਤ : ਜ਼ਿਲਾ ਸੰਗਰੂਰ ਦੇ ਪਿੰਡ ਨਮੋਲ ਦੇ ਇਕ 29 ਕੁ ਸਾਲਾ ਦੇ ਫੌਜੀ ਜਵਾਨ ਦੇ ਸਿਕਮ ’ਚ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ…
View More ਸੰਗਰੂਰ ਦਾ ਫੌਜੀ ਜਵਾਨ ਸਿੱਕਮ ’ਚ ਸ਼ਹੀਦਪੌਂਗ ਡੈਮ ਦੇ ਸਪਿੱਲਵੇ ਤੇ ਟਰਬਾਈਨਾਂ ਰਾਹੀਂ ਛੱਡਿਆ 23300 ਕਿਊਸਿਕ ਪਾਣੀ
ਡੀ. ਸੀ. ਨੇ ਕਿਹਾ-ਖਤਰੇ ਦੀ ਅਜੇ ਕੋਈ ਗੱਲ ਨਹੀਂ, ਅਫਵਾਹਾਂ ’ਤੇ ਧਿਆਨ ਨਾ ਦਿਓ ਹੁਸ਼ਿਆਰਪੁਰ, 6 ਅਗਸਤ :ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ…
View More ਪੌਂਗ ਡੈਮ ਦੇ ਸਪਿੱਲਵੇ ਤੇ ਟਰਬਾਈਨਾਂ ਰਾਹੀਂ ਛੱਡਿਆ 23300 ਕਿਊਸਿਕ ਪਾਣੀਟਿੱਪਰ ਨੇ ਪੈਦਲ ਜਾ ਰਹੀ ਵਿਦਿਆਰਥਣ ਨੂੰ ਕੁਚਲਿਆ, ਮੌਤ
ਬਨੂੜ, 6 ਅਗਸਤ : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਗੱਜੂਖੇੜਾ ਸਥਿਤ ਬਿਜਲੀ ਗਰਿੱਡ ਦੇ ਸਾਹਮਣੇ ਇਕ ਪੈਦਲ ਜਾ ਰਹੀ ਸਕੂਲੀ ਵਿਦਿਆਰਥਣ ਨੂੰ ਤੇਜ਼ ਰਫਤਾਰ ਟਿੱਪਰ…
View More ਟਿੱਪਰ ਨੇ ਪੈਦਲ ਜਾ ਰਹੀ ਵਿਦਿਆਰਥਣ ਨੂੰ ਕੁਚਲਿਆ, ਮੌਤਪੁਰਤਗਾਲ ’ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ
ਡੇਢ ਕੁ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ ਵਾਪਸ ਬਟਾਲਾ, 6 ਅਗਸਤ : ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਪਿੰਡ ਸੇਖਵਾਂ ਜਾਹਦਪੁਰ ਦੇ 33 ਸਾਲਾਂ ਨੌਜਵਾਨ…
View More ਪੁਰਤਗਾਲ ’ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤਠੇਕੇਦਾਰ ਦੀ ਹੱਤਿਆ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਕੇ ਖੂਹ ’ਚ ਸੁੱਟੀ
ਤਿੰਨ ਦਿਨ ਪਹਿਲਾਂ ਹੋਇਆ ਸੀ ਲਾਪਤਾ ਫਤਿਹਗੜ੍ਹ ਸਾਹਿਬ, 6 ਅਗਸਤ : ਪਿੰਡ ਵਜੀਰਾਬਾਦ ਵਿਚ ਠੇਕੇਦਾਰ ਦੀ ਹੱਤਿਆ ਕਰ ਕੇ ਲਾਸ਼ ਦੇ 2 ਟੁਕੜੇ ਕਰ ਕੇ…
View More ਠੇਕੇਦਾਰ ਦੀ ਹੱਤਿਆ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਕੇ ਖੂਹ ’ਚ ਸੁੱਟੀਜਥੇ. ਗੜਗੱਜ ਨੇ ਮੰਤਰੀ ਬੈਂਸ ਨੂੰ ਸੁਣਾਈ ਧਾਰਮਿਕ ਸਜ਼ਾ
ਗੁਰਦੁਆਰਾ ਸ਼ੀਸ਼ਗੰਜ ਵਿਖੇ ਭਾਂਡਿਆ ਅਤੇ ਜੋੜੇ ਸਾਫ ਕਰਨ ਦੀ ਲਾਈ ਤਨਖਾਹ ਧਾਰਮਿਕ ਸਮਾਗਮ ਦੌਰਾਨ ਨਾਚ-ਗਾਣਾ ਕਰਵਾਉਣ ’ਤੇ ਕੈਬਨਿਟ ਮੰਤਰੀ ਨੇ ਮੰਗੀ ਮੁਆਫੀ ਅੰਮ੍ਰਿਤਸਰ, 6 ਅਗਸਤ…
View More ਜਥੇ. ਗੜਗੱਜ ਨੇ ਮੰਤਰੀ ਬੈਂਸ ਨੂੰ ਸੁਣਾਈ ਧਾਰਮਿਕ ਸਜ਼ਾਜੰਮੂ ਕਮੇਟੀ ਦੇ ਪ੍ਰਧਾਨ ਅਤੇ 2 ਮੈਂਬਰਾਂ ਨੇ ਸਿੰਘ ਸਾਹਿਬਾਨ ਦੀ ਹਾਜ਼ਰੀ ’ਚ ਮੁਆਫ਼ੀ ਮੰਗੀ
ਜੰਮੂ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਥ ’ਚੋਂ ਛੇਕੇ ਗਏ ਰਾਗੀ ਦਰਸ਼ਨ ਸਿੰਘ ਨੂੰ ਸਮਾਗਮ ’ਚ ਬੁਲਾਉਣ ਦਾ ਮਾਮਲਾ ਪੰਜ ਸਿੰਘ ਸਾਹਿਬਾਨ ਨੇ ਕਮੇਟੀ ਦੇ ਪ੍ਰਧਾਨ…
View More ਜੰਮੂ ਕਮੇਟੀ ਦੇ ਪ੍ਰਧਾਨ ਅਤੇ 2 ਮੈਂਬਰਾਂ ਨੇ ਸਿੰਘ ਸਾਹਿਬਾਨ ਦੀ ਹਾਜ਼ਰੀ ’ਚ ਮੁਆਫ਼ੀ ਮੰਗੀ7000 ਰੁਪਏ ਰਿਸ਼ਵਤ ਲੈਣ ਵਾਲਾ ਜੂਨੀਅਰ ਇੰਜੀਨੀਅਰ ਗ੍ਰਿਫਤਾਰ
ਜਲਾਲਾਬਾਦ 6 ਅਗਸਤ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਜ਼ਿਲਾ ਫਾਜ਼ਿਲਕਾ ਦੇ ਜਲਾਲਾਬਾਦ (ਪੱਛਮੀ) ਸਥਿਤ ਪੀ.…
View More 7000 ਰੁਪਏ ਰਿਸ਼ਵਤ ਲੈਣ ਵਾਲਾ ਜੂਨੀਅਰ ਇੰਜੀਨੀਅਰ ਗ੍ਰਿਫਤਾਰਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਪਰਿਵਾਰ ਤੇ ਲੋਕਾਂ ਨੇ ਦਿੱਤਾ ਧਰਨਾ ਫਿਰੋਜ਼ਪੁਰ, 6 ਅਗਸਤ : ਫਿਰੋਜ਼ਪੁਰ ਛਾਉਣੀ ’ਚ ਬੁੱਧਵਾਰ ਇਕ 26 ਸਾਲਾ ਨੌਜਵਾਨ ਅਮਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ…
View More ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ