ਪਾਰਟੀ ਦਾ ਨਾਂ ਵਰਤਿਆ ਤਾਂ ਕਰਾਂਗੇ ਜਾਲਸਾਜ਼ੀ ਦਾ ਕੇਸ ਚੰਡੀਗੜ੍ਹ, 13 ਅਗਸਤ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਨਵੇਂ ਬਣੇ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ…
View More ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਨਵੇਂ ਬਣੇ ਦਲ ਦੇ ਪ੍ਰਧਾਨ ਨੂੰ ਦਿੱਤੀ ਚਿਤਾਵਨੀTag: Breaking news punjab
ਸਰਪੰਚ ਯੂਨੀਅਨ ਦਾ ਪ੍ਰਧਾਨ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ
ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਾਰਟੀ ਵਿਚ ਕੀਤਾ਼ ਸਵਾਗਤ ਚੰਡੀਗੜ੍ਹ, 12 ਅਗਸਤ : ਅੱਜ ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ…
View More ਸਰਪੰਚ ਯੂਨੀਅਨ ਦਾ ਪ੍ਰਧਾਨ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲਮੁੱਖ ਮੰਤਰੀ ਮਾਨ ਨੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਟੇਕਿਆ ਮੱਥਾ
ਇਹ ਮੰਦਰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਸ਼ਾਹੀ ਸਰਪ੍ਰਸਤੀ ਦਾ ਪ੍ਰਮਾਣ ਹੈ : ਭਗਵੰਤ ਮਾਨ ਪਟਿਆਲ਼ਾ, 12 ਅਗਸਤ : ਅੱਜ ਪਟਿਆਲਾ ਵਿਖੇ ਪੰਜਾਬ ਦੇ…
View More ਮੁੱਖ ਮੰਤਰੀ ਮਾਨ ਨੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਟੇਕਿਆ ਮੱਥਾਹਰਭਜਨ ਈ.ਟੀ.ਓ. ਵੱਲੋਂ ਲੋਕ ਨਿਰਮਾਣ ਵਿਭਾਗ ਦੇ ਮੋਹਾਲੀ ਦਫ਼ਤਰਾਂ ਦਾ ਨਿਰੀਖਣ
ਮੋਹਾਲੀ, 12 ਅਗਸਤ : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਅੱਜ ਐਸ. ਏ. ਐਸ. ਨਗਰ, ਮੋਹਾਲੀ ਦੇ ਇੰਡਸਟਰੀਲ ਏਰੀਆ ਵਿਚ ਸਥਿਤ ਲੋਕ…
View More ਹਰਭਜਨ ਈ.ਟੀ.ਓ. ਵੱਲੋਂ ਲੋਕ ਨਿਰਮਾਣ ਵਿਭਾਗ ਦੇ ਮੋਹਾਲੀ ਦਫ਼ਤਰਾਂ ਦਾ ਨਿਰੀਖਣਦੋ ਧਿਰਾਂ ਵਿਚ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ, 4 ਜ਼ਖ਼ਮੀ
ਨਿੱਜੀ ਕਾਲਜ ’ਚ ਪੜ੍ਹਦੇ ਵਿਦਿਆਰਥੀਆਂ ਦੀ ਹੋਈ ਸੀ ਤਕਰਾਰ ਗੁਰਦਾਸਪੁਰ, 12 ਅਗਸਤ : ਥਾਣਾ ਸਦਰ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਵਰਨਾ ਕਾਰ…
View More ਦੋ ਧਿਰਾਂ ਵਿਚ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ, 4 ਜ਼ਖ਼ਮੀਐੱਸ.ਸੀ ਕਮਿਸ਼ਨ ਨੇ ਸੰਤ ਰਾਮਾਨੰਦ ਚੌਕ ‘ਚੋਂ ਬੋਰਡ ਪੁੱਟਣ ਦਾ ਲਿਆ ਨੋਟਿਸ
ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਜਲੰਧਰ ਤੋਂ ਰਿਪੋਰਟ ਕੀਤੀ ਤਲਬ ਚੰਡੀਗੜ੍ਹ, 12 ਅਗਸਤ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ…
View More ਐੱਸ.ਸੀ ਕਮਿਸ਼ਨ ਨੇ ਸੰਤ ਰਾਮਾਨੰਦ ਚੌਕ ‘ਚੋਂ ਬੋਰਡ ਪੁੱਟਣ ਦਾ ਲਿਆ ਨੋਟਿਸਸ਼ਰਾਬ ਦੇ ਠੇਕੇ ‘ਤੇ ਹੱਥਗੋਲਾ ਸੁੱਟਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ‘ਚ ਜ਼ਖ਼ਮੀ
ਇਸ ਮਾਮਲੇ ਵਿਚ ਸ਼ਾਮਲ ਸਾਰੇ ਪੰਜ ਮੁਲਜ਼ਮ ਗ੍ਰਿਫ਼ਤਾਰ ਨਵਾਂਸ਼ਹਿਰ, 12 ਅਗਸਤ : ਜ਼ਿਲਾ ਨਵਾਂਸ਼ਹਿਰ ਵਿਚ ਵੀਰਵਾਰ ਰਾਤ 11:30 ਵਜੇ ਡਾ. ਅੰਬੇਡਕਰ ਚੌਕ ਨੇੜੇ ਸ਼ਰਾਬ ਦੇ…
View More ਸ਼ਰਾਬ ਦੇ ਠੇਕੇ ‘ਤੇ ਹੱਥਗੋਲਾ ਸੁੱਟਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ‘ਚ ਜ਼ਖ਼ਮੀ350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਗੁ. ਧੁਬੜੀ ਸਾਹਿਬ ਅਸਾਮ ਤੋਂ ਹੋਣਗੇ ਸ਼ੁਰੂ : ਧਾਮੀ
ਗਿਆਨੀ ਹਰਪ੍ਰੀਤ ਸਿੰਘ ਦੀ ਦੋ ਅਕਾਲੀ ਦਲ ਬਣਾਉਣ ਦੀ ਮਨਸ਼ਾ ਪੂਰੀ ਹੋਈ : ਸ਼੍ਰੋਮਣੀ ਕਮੇਟੀ ਪ੍ਰਧਾਨ ਅੰਮ੍ਰ੍ਤਸਰ, 12 ਅਗਸਤ : 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ…
View More 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਗੁ. ਧੁਬੜੀ ਸਾਹਿਬ ਅਸਾਮ ਤੋਂ ਹੋਣਗੇ ਸ਼ੁਰੂ : ਧਾਮੀਸੜਕ ਹਾਦਸੇ ਵਿਚ ਸਰਪੰਚ ਦੀ ਧੀ ਦੀ ਮੌਤ
ਅੱਗੇ ਕੁੱਤਾ ਆਉਣ ‘ਤੇ ਗੱਡੀ ਖੰਭੇ ਨਾਲ ਟਕਰਾ ਕੇ ਖੇਤ ‘ਚ ਪਲਟੀ ਬਰਨਾਲਾ, 12 ਅਗਸਤ : ਜ਼ਿਲਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਮੌਜੂਦਾ ਸਰਪੰਚ…
View More ਸੜਕ ਹਾਦਸੇ ਵਿਚ ਸਰਪੰਚ ਦੀ ਧੀ ਦੀ ਮੌਤਭਿਆਨਕ ਹਾਦਸੇ ਨੇ 2 ਪਰਿਵਾਰਾਂ ਦੇ ਚਿਰਾਗ ਬੁਝਾਏ
ਤਿੰਨ ਨੌਜਵਾਨ ਰੇਲਗੱਡੀ ਦੀ ਲਪੇਟ ਆਏ, 2 ਮੌਤ, ਇਕ ਜ਼ਖਮੀ ਸ੍ਰੀ ਮੁਕਤਸਰ ਸਾਹਿਬ, 12 ਅਗਸਤ : ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਨੇੜੇ ਵਾਪਰੇ ਭਿਆਨਕ…
View More ਭਿਆਨਕ ਹਾਦਸੇ ਨੇ 2 ਪਰਿਵਾਰਾਂ ਦੇ ਚਿਰਾਗ ਬੁਝਾਏ