ਇਤਿਹਾਸ ਤੋਂ ਜਾਣੂ ਕਰਵਾਉਣ ਬਦਲੇ ਸ਼ਰਧਾਲੂਆਂ ਤੋਂ ਲੈਂਦਾ ਸੀ ਮੋਟੀ ਰਕਮ ਅੰਮ੍ਰਿਤਸਰ, 13 ਜੁਲਾਈ :-ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਗਾਈਡ ਬਣ ਕੇ ਭੋਲੇ-ਭਾਲੇ ਸ਼ਰਧਾਲੂਆਂ…
View More ਦਰਬਾਰ ਸਾਹਿਬ ’ਚ ਠੱਗੀ ਮਾਰਨ ਵਾਲਾ ਕਾਬੂTag: Breaking news punjab
ਚਰਚ ’ਚ ਲੱਗਿਆ ਵਾਈਫਾਈ ਟਾਵਰ ਡਿੱਗਣ ਕਾਰਨ ਨੌਜਵਾਨ ਦੀ ਮੌਤ
ਪਟਿਆਲਾ, 13 ਜੁਲਾਈ : ਜ਼ਿਲਾ ਪਟਿਆਲਾ ’ਚ ਥਾਣਾ ਬਖਸ਼ੀਵਾਲਾ ਦੇ ਅਧੀਨ ਪੈਂਦੇ ਪਿੰਡ ਸਿੱਧੂਵਾਲ ਦੀ ਚਰਚ ’ਚ ਲੱਗੇ ਵਾਈਫਾਈ ਟਾਵਰ ਡਿੱਗਣ ਕਾਰਨ ਇਕ ਨੌਜਵਾਨ ਦੀ…
View More ਚਰਚ ’ਚ ਲੱਗਿਆ ਵਾਈਫਾਈ ਟਾਵਰ ਡਿੱਗਣ ਕਾਰਨ ਨੌਜਵਾਨ ਦੀ ਮੌਤਪੈਸੇ ਦੇ ਲਾਲਚ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ
ਪੁਲਸ ਨੇ ਨੂੰ ਹ ਖਿਲਾਫ ਕੇਸ ਦਰਜ ਕੇ ਗ੍ਰਿਫਤਾਰ ਨਾਭਾ, 13 ਜੁਲਾਈ : ਸੱਸ ਅਤੇ ਨੂੰਹ ਦਾ ਆਪਸੀ ਰਿਸ਼ਤਾ ਅਟੁੱਟ ਗੂੜਾ ਰਿਸ਼ਤਾ ਹੁੰਦਾ ਹੈ ਪਰ…
View More ਪੈਸੇ ਦੇ ਲਾਲਚ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆਸ਼੍ਰੋਮਣੀ ਕਮੇਟੀ ਦੇ ਇਜਲਾਸ ਵਿਚ ਵੱਡੇ ਪੰਥਕ ਮਸਲੇ ਉਠਾਵਾਂਗੇ : ਬੀਬੀ ਜਗੀਰ ਕੌਰ
ਲੁਧਿਆਣਾ, 13 ਜੁਲਾਈ :-ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਸ਼ਾਮ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬੁਲਾਏ…
View More ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿਚ ਵੱਡੇ ਪੰਥਕ ਮਸਲੇ ਉਠਾਵਾਂਗੇ : ਬੀਬੀ ਜਗੀਰ ਕੌਰਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਤਲਬੀਰ ਗਿੱਲ ਨੂੰ ਹਲਕਾ ਮਜੀਠਾ ਦੀ ਸੌਂਪੀ ਜ਼ਿੰਮੇਵਾਰੀ ਮਜੀਠਾ, 13 ਜੁਲਾਈ :- ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ…
View More ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਭਗਵੰਤ ਮਾਨਸਾਬਕਾ ਵਿਧਾਇਕ ਸੰਦੋਆ ਨੇ ‘ਆਪ’ ਤੋਂ ਦਿੱਤਾ ਅਸਤੀਫਾ
ਬੀਤੇ ਦਿਨੀ ‘ਆਪ’ ਨੇ ਪਾਟਰੀ ’ਚੋਂ ਕੀਤਾ ਸੀ ਬਾਹਰ ਚੰਡੀਗੜ੍ਹ, 13 ਜੁਲਾਈ : ਜ਼ਿਲਾ ਰੋਪੜ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਮ ਆਦਮੀ ਪਾਰਟੀ…
View More ਸਾਬਕਾ ਵਿਧਾਇਕ ਸੰਦੋਆ ਨੇ ‘ਆਪ’ ਤੋਂ ਦਿੱਤਾ ਅਸਤੀਫਾਅਸ਼ਵਨੀ ਸ਼ਰਮਾ ਨੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ
ਸੂਬਾ ਪ੍ਰਧਾਨ ਜਾਖੜ ਤੇ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਦਿੱਤੀ ਮੁਬਾਰਕਬਾਦ ਚੰਡੀਗੜ੍ਹ, 13 ਜੁਲਾਈ : ਅੱਜ ਚੰਡੀਗੜ੍ਹ ਦੇ ਸੈਕਟਰ-37 ’ਚ ਇਕ ਸਮਾਗਮ ਦੌਰਾਨ ਅਸ਼ਵਨੀ ਸ਼ਰਮਾ…
View More ਅਸ਼ਵਨੀ ਸ਼ਰਮਾ ਨੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆਦਲਜੀਤ ਸਿੰਘ ਨੇ ਅਮਰੀਕਾ ‘ਚ ਭਾਰਤ ਦਾ ਵਧਾਇਆ ਮਾਣ
ਵਿਸ਼ਵ ਪੁਲਿਸ ਖੇਡਾਂ ਵਿਚ ਜੈਵਲਿਨ ਥ੍ਰੋਅ ‘ਚ ਜਿੱਤਿਆ ਗੋਲਡ ਮੈਡਲ ਅਮਰੀਕਾ, 12 ਜਲਾਈ : ਪੰਜਾਬ ਪੁਲਿਸ ਦੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀ ਦਲਜੀਤ ਸਿੰਘ…
View More ਦਲਜੀਤ ਸਿੰਘ ਨੇ ਅਮਰੀਕਾ ‘ਚ ਭਾਰਤ ਦਾ ਵਧਾਇਆ ਮਾਣਰਿਸ਼ਵਤ ਕੇਸ ਦੀ ਜਾਂਚ ਦੌਰਾਨ ਸਰਕਾਰੀ ਰਿਕਾਰਡ ਸਾੜਿਆ
ਰੀਡਰ ਨੇ ਕਿਹਾ-ਫਾਲਤੂ ਕਾਗਜ਼ ਸਨ ਬਠਿੰਡਾ, 12 ਜੁਲਾਈ : ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਧਰੇ ਗਏ ਡੀ. ਐੱਸ. ਪੀ. ਭੁੱਚੋ ਦੇ ਗੰਨਮੈਨ ਰਾਜ ਕੁਮਾਰ…
View More ਰਿਸ਼ਵਤ ਕੇਸ ਦੀ ਜਾਂਚ ਦੌਰਾਨ ਸਰਕਾਰੀ ਰਿਕਾਰਡ ਸਾੜਿਆਡਾ. ਬਲਬੀਰ ਸਿੰਘ ਨੇ ਵੱਡੀ ਨਦੀ ’ਤੇ ਬਣ ਰਹੇ ਪੁਲ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ
ਅਧਿਕਾਰੀਆਂ ਨੂੰ ਹਦਾਇਤ, ਸਥਾਨਕ ਵਸਨੀਕਾਂ ਤੇ ਉਦਯੋਗਿਕ ਇਕਾਈਆਂ ਨੂੰ ਬਰਸਾਤੀ ਮੌਸਮ ਦੌਰਾਨ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ ਪਟਿਆਲਾ, 12 ਜੁਲਾਈ : ਕੈਬਨਿਟ ਮੰਤਰੀ ਡਾ.…
View More ਡਾ. ਬਲਬੀਰ ਸਿੰਘ ਨੇ ਵੱਡੀ ਨਦੀ ’ਤੇ ਬਣ ਰਹੇ ਪੁਲ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ