59885 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਹੁਸ਼ਿਆਰਪੁਰ, 17 ਅਗਸਤ : ਜ਼ਿਲਾ ਹੁਸ਼ਿਆਰਪੁਰ ਪੈਂਦੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ…
View More ਪੌਂਗ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ, ਲੋਕਾਂ ’ਚ ਡਰTag: Breaking news punjab
ਡੀ.ਐੱਸ.ਜੀ.ਐੱਮ.ਸੀ. ਨੇ ਸਾਈਬਰ ਕ੍ਰਾਈਮ ਸੈੱਲ ਨੂੰ ਕੀਤੀ ਸ਼ਿਕਾਇਤ
ਡਾ. ਮਨਮੋਹਨ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੀਆਂ ਏ. ਆਈ. ਨਾਲ ਗਲਤ ਤਸਵੀਰਾਂ ਬਣਾ ਕੇ ਵਾਇਰਲ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ ਦਿੱਲੀ, 17…
View More ਡੀ.ਐੱਸ.ਜੀ.ਐੱਮ.ਸੀ. ਨੇ ਸਾਈਬਰ ਕ੍ਰਾਈਮ ਸੈੱਲ ਨੂੰ ਕੀਤੀ ਸ਼ਿਕਾਇਤਬੀਜੇਪੀ ਨੇ ਰਾਜਪੁਰਾ ’ਚ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਕੀਤੀ
ਬਾਹਰਲੇ ਲੋਕ ਪੰਜਾਬ ਸਰਕਾਰ ਚਲਾ ਰਹੇ : ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਰਾਜਪੁਰਾ, 17 ਅਗਸਤ : ਭਾਰਤੀ ਜਨਤਾ ਪਾਰਟੀ (ਬੀਜੇਪੀ) ਪੰਜਾਬ ਨੇ ਅੱਜ ਰਾਜਪੁਰਾ ਵਿਖੇ ਆਮ…
View More ਬੀਜੇਪੀ ਨੇ ਰਾਜਪੁਰਾ ’ਚ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਕੀਤੀਪ੍ਰਧਾਨ ਧਾਮੀ ਨੇ ਅੰਮ੍ਰਿਤਧਾਰੀ ਸਰਪੰਚ ਨੂੰ ਲਾਲ ਕਿਲ੍ਹੇ ’ਤੇ ਜਾਣ ਤੋਂ ਰੋਕਣਾ ਦੀ ਕੀਤੀ ਨਿੰਦਾ
ਅੰਮ੍ਰਿਤਸਰ, 17 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 15 ਅਗਸਤ ਨੂੰ ਲਾਲ ਕਿਲੇ ’ਤੇ ਹੋ ਰਹੇ ਸਮਾਗਮ ਵਿਚ…
View More ਪ੍ਰਧਾਨ ਧਾਮੀ ਨੇ ਅੰਮ੍ਰਿਤਧਾਰੀ ਸਰਪੰਚ ਨੂੰ ਲਾਲ ਕਿਲ੍ਹੇ ’ਤੇ ਜਾਣ ਤੋਂ ਰੋਕਣਾ ਦੀ ਕੀਤੀ ਨਿੰਦਾਵੀ. ਸੀ. ਦਾ ਆਰ.ਐੱਸ.ਐੱਸ. ਪ੍ਰਤੀ ਝੁਕਾ ਯੂਨੀਵਰਸਿਟੀ ਦੀ ਹੌਂਦ ਲਈ ਖਤਰਾ : ਜਥੇਦਾਰ
ਕਿਹਾ-ਡਾ.ਕਰਮਜੀਤ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਸਮੇਂ ਦੇ ਮੁਤਾਬਿਕ ਬਹੁਤ ਜ਼ਰੂਰੀ ਅੰਮ੍ਰਿਤਸਰ, 17 ਅਗਸਤ : ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ…
View More ਵੀ. ਸੀ. ਦਾ ਆਰ.ਐੱਸ.ਐੱਸ. ਪ੍ਰਤੀ ਝੁਕਾ ਯੂਨੀਵਰਸਿਟੀ ਦੀ ਹੌਂਦ ਲਈ ਖਤਰਾ : ਜਥੇਦਾਰਮਾਂ ਦੇ ਨਾਜਾਇਜ਼ ਸਬੰਧਾਂ ਨੇ ਲੈ ਲਈ ਪੁੱਤ ਦੀ ਜਾਨ
ਨਹਿਰ ਕਿਨਾਰੇ ਝਾੜੀਆਂ ਵਿਚ ਨੌਜਵਾਨ ਦਾ ਕਤਲ ਕਰ ਕੇ ਸੁੱਟਣ ਵਾਲੇ 2 ਗ੍ਰਿਫਤਾਰ ਬਠਿੰਡਾ, 17 ਅਗਸਤ : ਬੀਤੇ ਦਿਨੀਂ ਬੀੜ ਤਲਾਬ ਸਥਿਤ ਨਹਿਰ ਕਿਨਾਰੇ ਝਾੜੀਆਂ…
View More ਮਾਂ ਦੇ ਨਾਜਾਇਜ਼ ਸਬੰਧਾਂ ਨੇ ਲੈ ਲਈ ਪੁੱਤ ਦੀ ਜਾਨਰਾਹੁਲ ਗਾਂਧੀ ਦੀ ਜਗਦੀਸ਼ ਟਾਈਟਲਰ ਨਾਲ ਤਸਵੀਰ ਹੋਈ ਵਾਇਰਲ
ਰਾਹੁਲ ਗਾਂਧੀ ਨੂੰ ਸਿੱਖ ਕਤਲੇਆਮ ਦੇ ਦੋਸ਼ੀ ਟਾਈਟਲਰ ਦੀ ਪੁਸ਼ਤ ਪਨਾਹੀ ਦਾ ਕੋਈ ਅਫਸੋਸ ਨਹੀਂ : ਕਾਲਕਾ, ਕਾਹਲੋਂ ਦਿੱਲੀ, 17 ਅਗਸਤ : ਦਿੱਲੀ ਸਿੱਖ ਗੁਰਦੁਆਰਾ…
View More ਰਾਹੁਲ ਗਾਂਧੀ ਦੀ ਜਗਦੀਸ਼ ਟਾਈਟਲਰ ਨਾਲ ਤਸਵੀਰ ਹੋਈ ਵਾਇਰਲਨਰਸਿੰਗ ਕਾਲਜ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ
ਗੜ੍ਹਸ਼ੰਕਰ, 17 ਅਗਸਤ : ਗੜ੍ਹਸ਼ੰਕਰ-ਚੰਡੀਗੜ੍ਹ ਰੋਡ ’ਤੇ ਸਥਿਤ ਗੁਰਸੇਵਾ ਨਰਸਿੰਗ ਕਾਲਜ ਦੇ ਬੀ. ਐੱਸ. ਸੀ. ਦੇ ਪੰਜਵੇਂ ਸਮੈਸਟਰ ’ਚ ਪੜ੍ਹਦੇ ਦਵਿੰਦਰ ਕੁਮਾਰ ਵੱਲੋਂ ਕਮਰੇ ਵਿਚ…
View More ਨਰਸਿੰਗ ਕਾਲਜ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆਨਸ਼ਾ ਸਮੱਗਲਰ 3 ਕਿਲੋ 406 ਗ੍ਰਾਮ ਅਫੀਮ ਸਣੇ ਗ੍ਰਿਫਤਾਰ
ਫਿਰੋਜ਼ਪੁਰ, 17 ਅਗਸਤ : ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਕ…
View More ਨਸ਼ਾ ਸਮੱਗਲਰ 3 ਕਿਲੋ 406 ਗ੍ਰਾਮ ਅਫੀਮ ਸਣੇ ਗ੍ਰਿਫਤਾਰਸਾਦਕੀ ਬਾਰਡਰ ’ਤੇ ਹੁਣ ਸ਼ਾਮ 6:30 ਵਜੇ ਹੋਇਆ ਕਰੇਗੀ ਰੀਟਰੀਟ ਸੈਰੇਮਨੀ
ਫਾਜ਼ਿਲਕਾ, 17 ਅਗਸਤ : ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਹਰ ਰੋਜ਼ ਸ਼ਾਮ ਨੂੰ ਦੋਨਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਰੀਟਰੀਟ ਸੈਰੇਮਨੀ (ਪਰੇਡ) ਹੁਣ ਸ਼ਾਮ…
View More ਸਾਦਕੀ ਬਾਰਡਰ ’ਤੇ ਹੁਣ ਸ਼ਾਮ 6:30 ਵਜੇ ਹੋਇਆ ਕਰੇਗੀ ਰੀਟਰੀਟ ਸੈਰੇਮਨੀ