ਰੈਲੀ ਦੇ ਪ੍ਰਬੰਧਾਂ ਲਈ ਸਾਹਿਬ ਸਿੰਘ ਮੁੱਛਲ ਨੂੰ ਸੌਂਪੀ ਜ਼ਿੰਮੇਵਾਰੀ ਅੰਮ੍ਰਿਤਸਰ, 29 ਜੁਲਾਈ : ਪੰਜਾਬ ’ਚ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਹਰਿਆਣਾ ਦੇ ਮੁੱਖ…
View More ਪੰਜਾਬ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਸੈਣੀ ਕਰਨਗੇ ਵਿਸ਼ਾਲ ਰੈਲੀTag: Breaking news punjab
ਸੜਕ ਹਾਦਸੇ ’ਚ ਭੈਣ-ਭਰਾ ਦੀ ਮੌਤ
2 ਵਿਅਕਤੀ ਜ਼ਖਮੀ ਹਰਿਆਣਾ, 29 ਜੁਲਾਈ : – ਬੀਤੀ ਰਾਤ ਇਕ ਸੜਕ ਹਾਦਸੇ ਦੌਰਾਨ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀਆਂ ਦੇ ਜ਼ਖਮੀ ਹੋਣ…
View More ਸੜਕ ਹਾਦਸੇ ’ਚ ਭੈਣ-ਭਰਾ ਦੀ ਮੌਤ10 ਕਰੋੜ ਦੀ ਹੈਰੋਇਨ ਸਮੇਤ 6 ਡਰੋਨ ਅਤੇ ਪਿਸਤੌਲ ਜਬਤ
ਅੰਮ੍ਰਿਤਸਰ, 29 ਜੁਲਾਈ : – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਵਾਰ ਤੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਚਾਰ ਵੱਖ-ਵੱਖ ਪਿੰਡਾਂ ਤੋਂ…
View More 10 ਕਰੋੜ ਦੀ ਹੈਰੋਇਨ ਸਮੇਤ 6 ਡਰੋਨ ਅਤੇ ਪਿਸਤੌਲ ਜਬਤਪੰਜਾਬ ਵਿਚ ਸਰਕਾਰੀ ਛੁੱਟੀ ਦਾ ਐਲਾਨ
31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਗਜ਼ਟਿਡ ਛੁੱਟੀ ਰਹੇਗੀ – ਅਮਨ ਅਰੋੜਾ ਚੰਡੀਗੜ੍ਹ, 29 ਜੁਲਾਈ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ…
View More ਪੰਜਾਬ ਵਿਚ ਸਰਕਾਰੀ ਛੁੱਟੀ ਦਾ ਐਲਾਨ9 ਡਾਟਾ ਐਂਟਰੀ ਆਪ੍ਰੇਟਰ ਦੀਆਂ ਸੇਵਾਵਾਂ ਬਰਖ਼ਾਸਤ
ਡੀ. ਟੀ. ਸੀ. ਨੂੰ ਕਾਰਨ ਦੱਸੋ ਨੋਟਿਸ ਜਾਰੀ ਚੰਡੀਗੜ੍ਹ, 29 ਜੁਲਾਈ : ਟਰਾਂਸਪੋਰਟ ਵਿਭਾਗ ’ਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇਕ ਵੱਡਾ ਕਦਮ ਚੁੱਕਦੇ ਹੋਏ ਕੈਬਨਿਟ ਮੰਤਰੀ…
View More 9 ਡਾਟਾ ਐਂਟਰੀ ਆਪ੍ਰੇਟਰ ਦੀਆਂ ਸੇਵਾਵਾਂ ਬਰਖ਼ਾਸਤਸਰਹੱਦ ਦੇ ਨੇੜੇ ਮੰਦਰ ਦੀ ਖੁਦਾਈ ਦੌਰਾਨ ਨਿਕਲਿਆ ਸ਼ਿਵਲਿੰਗ
ਪੱਤ ਲੱਗਣ ’ਤੇ ਸ਼ਰਧਾਲੂ ਪਹੁੰਚਣੇ ਹੋਏ ਸ਼ੁਰੂ ਗੁਰਦਾਸਪੁਰ, 28 ਜੁਲਾਈ :-ਭਾਰਤ-ਪਾਕਿਸਤਾਨ ਸਰਹੱਦ ਦੇ ਕਸਬਾ ਦੋਰਾਂਗਲਾ ’ਚ ਪ੍ਰਾਚੀਨ ਬਾਬਾ ਤੁਰਤ ਨਾਥ ਦੀ ਸਮਾਧੀ ਮੰਦਰ ’ਚ ਖੁਦਾਈ…
View More ਸਰਹੱਦ ਦੇ ਨੇੜੇ ਮੰਦਰ ਦੀ ਖੁਦਾਈ ਦੌਰਾਨ ਨਿਕਲਿਆ ਸ਼ਿਵਲਿੰਗਪੰਜਾਬ ਦੀਆਂ ਜੇਲਾਂ ਵਿਚ 60 ਮਨੋਵਿਗਿਆਨੀ ਸਲਾਹਕਾਰ ਕੀਤੇ ਜਾਣਗੇ ਭਾਰਤੀ : ਚੀਮਾ
ਸੁਧਾਰ ਘਰਾਂ ਵਿਚ ਮਾਨਸਿਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਚੰਡੀਗੜ੍ਹ, 28 ਜੁਲਾਈ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ…
View More ਪੰਜਾਬ ਦੀਆਂ ਜੇਲਾਂ ਵਿਚ 60 ਮਨੋਵਿਗਿਆਨੀ ਸਲਾਹਕਾਰ ਕੀਤੇ ਜਾਣਗੇ ਭਾਰਤੀ : ਚੀਮਾਨਸ਼ਿਆਂ ਵਿਰੁੱਧ ਜੰਗ ਦਾ ਤੀਜਾ ਪੜਾਅ ਹੁਣ ਸਕੂਲਾਂ ਵਿਚੋਂ ਵੀ ਚੱਲੇਗਾ : ਮੰਤਰੀ ਬੈਂਸ
ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ 1 ਅਗਸਤ ਤੋਂ ਸਕੂਲ ਆਫ਼ ਐਮੀਨੈਂਸ ਤੋਂ ਸ਼ੁਰੂਆਤ ਕਰਨਗੇ ਚੰਡੀਗੜ੍ਹ, 28 ਜੁਲਾਈ : ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਿਛਲੀਆਂ ਸਰਕਾਰਾਂ…
View More ਨਸ਼ਿਆਂ ਵਿਰੁੱਧ ਜੰਗ ਦਾ ਤੀਜਾ ਪੜਾਅ ਹੁਣ ਸਕੂਲਾਂ ਵਿਚੋਂ ਵੀ ਚੱਲੇਗਾ : ਮੰਤਰੀ ਬੈਂਸਅੰਤ੍ਰਿੰਗ ਕਮੇਟੀ ਨੇ ਲਏ ਕਈ ਅਹਿਮ ਫੈਸਲੇ
ਸ੍ਰੀ ਫ਼ਤਹਿਗੜ੍ਹ ਸਾਹਿਬ ’ਵਰਸਿਟੀ ਵਿਖੇ ਨੌਵੇਂ ਪਾਤਸ਼ਾਹ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਨੂੰ ਪ੍ਰਵਾਨਗੀ ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ…
View More ਅੰਤ੍ਰਿੰਗ ਕਮੇਟੀ ਨੇ ਲਏ ਕਈ ਅਹਿਮ ਫੈਸਲੇਪੰਜਾਬ ਪੁਲਸ ਸਬ-ਇੰਸਪੈਕਟਰ ਨੂੰ ਪੰਜ ਸਾਲ ਦੀ ਕੈਦ
ਮਾਲਖਾਨੇ ’ਚ ਪਈ ਹੈਰੋਇਨ ਨਾਲ ਛੇੜਛਾੜ ਕਰਨ ਦਾ ਦੋਸ਼ ਫਾਜ਼ਿਲਕਾ, 28 ਜੁਲਾਈ : ਪੰਜਾਬ ਪੁਲਸ ਦੇ ਇਕ ਸਬ-ਇੰਸਪੈਕਟਰ ਨੂੰ ਕੇਂਦਰੀਕ੍ਰਿਤ ਪੁਲਸ ਮਾਲਖਾਨੇ ’ਚ ਹੈਰੋਇਨ ਨਾਲ…
View More ਪੰਜਾਬ ਪੁਲਸ ਸਬ-ਇੰਸਪੈਕਟਰ ਨੂੰ ਪੰਜ ਸਾਲ ਦੀ ਕੈਦ