ਅੰਮ੍ਰਿਤਸਰ, 4 ਅਗਸਤ : ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੋਂ ਬਾਅਦ 26 ਜੁਲਾਈ ਨੂੰ ਪੱਤਰ ਦੇ ਕੇ ਸ਼੍ਰੋਮਣੀ ਕਮੇਟੀ ਪਾਸੋਂ ਤੇਜਾ…
View More ਪੰਜ ਮੈਂਬਰੀ ਕਮੇਟੀ ਵੱਲੋਂ 11 ਦੇ ਇਜਲਾਸ ਸਬੰਧੀ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾTag: Breaking news punjab
‘ਆਪ’ ਆਗੂ ਨੇ ਦਿੱਤਾ ਅਸਤੀਫ਼ਾ
ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਮੁੜ ਵਿਚਾਰ ਕਰਨ ਦੀ ਦਿੱਤੀ ਸਲਾਹ ਮੋਗਾ, 4 ਅਗਸਤ : ਲੈਂਡ ਪੂਲਿੰਗ ਪਾਲਿਸੀ ਮਾਮਲੇ ਜਿੱਥੇ ਪੰਜਾਬ ਭਰ ਵਿਚ ਸਰਕਾਰ…
View More ‘ਆਪ’ ਆਗੂ ਨੇ ਦਿੱਤਾ ਅਸਤੀਫ਼ਾਕੈਦੀ ਖੁਦਕੁਸ਼ੀ ਮਾਮਲੇ ‘ਚ ਜੇਲ ਸੁਪਰਡੈਂਟ ਦਾ ਤਬਾਦਲਾ
ਪਰਿਵਾਰ ਨੇ ਕਤਲ ਦਾ ਲਾਇਆ ਦੋਸ਼ ਸੰਗਰੂਰ, 4 ਅਗਸਤ : ਜ਼ਿਲਾ ਜੇਲ ਸੰਗਰੂਰ ਵਿਚ ਸ਼ੁੱਕਰਵਾਰ ਰਾਤ ਨੂੰ ਇੱਕ ਕੈਦੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਜੇਲ…
View More ਕੈਦੀ ਖੁਦਕੁਸ਼ੀ ਮਾਮਲੇ ‘ਚ ਜੇਲ ਸੁਪਰਡੈਂਟ ਦਾ ਤਬਾਦਲਾਵਿਆਹੁਤਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ
2 ਧੀਆਂ ਦਾ ਪਿਤਾ ਸੀ ਹਰੀਸ਼ ਗੁਰੂਗ੍ਰਾਮ, 4 ਅਗਸਤ : ਗੁਰੂਗ੍ਰਾਮ ਵਿਚ ਇਕ ਪ੍ਰੇਮਿਕਾ ਨੇ ਆਪਣੇ ਵਿਆਹੁਤਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ,…
View More ਵਿਆਹੁਤਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐੱਨ
ਜੰਕ ਫੂਡ, ਡੱਬਾਬੰਦ ਭੋਜਨ, ਸ਼ਰਾਬ ਦੀ ਵਰਤੋਂ ਅਤੇ ਘੱਟ ਸਰੀਰਕ ਗਤੀਵਿਧੀ ਨਾਲ ਵਧਦੈ ਬਾਂਝਪਣ ਦਾ ਜ਼ੋਖਮ ਵਾਤਾਵਰਣ ਅਤੇ ਜੈਨੇਟਿਕ ਕਾਰਕਾਂ ਦਾ ਕੀਤਾ ਵਿਸ਼ਲੇਸ਼ਣ ਪਟਿਆਲਾ, 3…
View More ਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐੱਨਤੇਲ ਵਾਲੇ ਟੈਂਕਰ ’ਚੋਂ 41 ਪੇਟੀਆਂ ਸ਼ਰਾਬ ਬਰਾਮਦ
ਚਾਲਕ ਗ੍ਰਿਫ਼ਤਾਰ ਗੁਰਦਾਸਪੁਰ, 3 ਅਗਸਤ : ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਪੁਲਸ ਨੇ ਇਕ ਤੇਲ ਵਾਲੇ ਟੈਂਕਰ ’ਚ ਲੁਕਾ ਕੇ…
View More ਤੇਲ ਵਾਲੇ ਟੈਂਕਰ ’ਚੋਂ 41 ਪੇਟੀਆਂ ਸ਼ਰਾਬ ਬਰਾਮਦਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆ
ਮਜੀਠੀਆ ’ਤੇ ਦਰਜ ਮਾਮਲਿਆਂ ਬਾਰੇ ਬੋਲੇ-ਸਰਕਾਰ ਕਰ ਰਹੀ ਹੈ ਗਲਤ ਪਰ ਸੱਚ ਦੀ ਜਿੱਤ ਹੋਵੇਗੀ ਤਲਵੰਡੀ ਸਾਬੋ, 3 ਅਗਸਤ : ਵਿਜੀਲੈਂਸ ਕੇਸ ’ਚ ਨਾਮਜ਼ਦ ਕਰ…
View More ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆਪਤੀ ਹੀ ਨਿਕਲਿਆ ਕਾਤਲ
ਸਨੌਰ ਮਹਿਲਾ ਕਤਲ ਮਾਮਲਾ ਪਟਿਆਲਾ, 3 ਅਗਸਤ : ਜ਼ਿਲਾ ਪਟਿਆਲਾ ਵਿਚ ਖਾਲਸਾ ਕਾਲੋਨੀ ਸਨੌਰ ਵਿਖੇ ਲੰਘੇ ਕੱਲ ਸਪਨਾ ਕੁਮਾਰੀ ਉਮਰ 24 ਸਾਲ ਦੇ ਹੋਏ ਕਤਲਕਾਂਡ…
View More ਪਤੀ ਹੀ ਨਿਕਲਿਆ ਕਾਤਲਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰ
ਪਿੰਡਾਂ ਤੇ ਸ਼ਹਿਰਾਂ ’ਚ ਵੱਜੀ ਖਤਰੇ ਦੀ ਘੰਟੀ ਅੰਮ੍ਰਿਤਸਰ, 3 ਅਗਸਤ :-ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਸਰਗਰਮ ਹੋਣ ਕਾਰਨ ਸਥਿਤੀ ਵਿਗੜਦੀ ਜਾ ਰਹੀ…
View More ਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰਲੈਂਡ ਪੂਲਿੰਗ ਨੀਤੀ ਕਿਸਾਨਾਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ : ਰਾਮੂਵਾਲੀਆ
ਸੰਗਰੂਰ, 3 ਅਗਸਤ : ਪੰਜਾਬ ਦੇ ਕਿਸਾਨਾਂ ਦੇ ਖੇਤੀਬਾੜੀ ਵਾਲੀ 65 ਹਜ਼ਾਤ ਏਕੜ ਜ਼ਮੀਨ ਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਅਧੀਨ ਕਬਜ਼ੇ ਵਿਚ ਕਰਨ…
View More ਲੈਂਡ ਪੂਲਿੰਗ ਨੀਤੀ ਕਿਸਾਨਾਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ : ਰਾਮੂਵਾਲੀਆ