ਗੁਰੂਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਆਲੇ ਦੁਆਲੇ ਵਿਰਾਸਤੀ ਦਿੱਖ ਛੇਤੀ ਹੀ ਹੋਵੇਗੀ ਬਹਾਲ : ਦੀਪਕ ਬਾਲੀ ਸ੍ਰੀ ਮੁਕਤਸਰ ਸਾਹਿਬ, 18 ਅਗਸਤ : ਚਾਲੀ ਮੁਕਤਿਆਂ…
View More ਦੀਪਕ ਬਾਲੀ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਏTag: Breaking news punjab
ਮਜ਼ਦੂਰ ਦੀ ਸੱਪ ਦੇ ਡੰਗਣ ਕਾਰਨ ਮੌਤ
ਪਰਿਵਾਰ ਵੱਲੋਂ ਮਦਦ ਦੀ ਗੁਹਾਰ ਫ਼ਾਜ਼ਿਲਕਾ, 18 ਅਗਸਤ : ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਨਿਵਾਸੀ ਇਕ ਮਜ਼ਦੂਰ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ।…
View More ਮਜ਼ਦੂਰ ਦੀ ਸੱਪ ਦੇ ਡੰਗਣ ਕਾਰਨ ਮੌਤਪਿਸਤੌਲ ’ਚੋਂ ਚੱਲੀ ਗੋਲੀ, 12 ਸਾਲ ਦੇ ਬੱਚੇ ਦੀ ਮੌਤ
ਘਰ ’ਚ ਪਈ ਪਿਸਤੌਲ ਨੂੰ ਖਿਡੋਣਾ ਸਮਝ ਕੇ ਦੇਖ ਰਿਹਾ ਸੀ ਫਿਰੋਜ਼ਪੁਰ, 18 ਅਗਸਤ : ਫਿਰੋਜ਼ਪੁਰ ਦੀ ਅਨੰਦ ਕਾਲੋਨੀ ’ਚ ਸੋਮਵਾਰ ਦੁਪਹਿਰ ਅਚਾਨਕ ਬੱਚੇ ਦੀ…
View More ਪਿਸਤੌਲ ’ਚੋਂ ਚੱਲੀ ਗੋਲੀ, 12 ਸਾਲ ਦੇ ਬੱਚੇ ਦੀ ਮੌਤਅੰਮ੍ਰਿਤਸਰ ’ਚ ਗੰਦਾ ਪਾਣੀ ਪੀਣ ਨਾਲ 3 ਲੋਕਾਂ ਦੀ ਮੌਤ
25 ਤੋਂ ਵੱਧ ਬੀਮਾਰ ਅੰਮ੍ਰਿਤਸਰ, 18 ਅਗਸਤ : ਜ਼ਿਲਾ ਅੰਮ੍ਰਿਤਸਰ ਵਿਚ ਨਗਰ ਨਿਗਮ ਦੀ ਵਾਰਡ ਨੰਬਰ 35 ਦੇ ਇਲਾਕੇ ਖਾਨਕੋਟ ਵਿਚ ਸੀਵਰੇਜ ਦਾ ਪਾਣੀ ਪੀਣ…
View More ਅੰਮ੍ਰਿਤਸਰ ’ਚ ਗੰਦਾ ਪਾਣੀ ਪੀਣ ਨਾਲ 3 ਲੋਕਾਂ ਦੀ ਮੌਤਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤੇ ਗਿ. ਗੌਹਰ ਵਿਚਾਲੇ ਵਿਵਾਦ ਹੋਇਆ ਹੱਲ
ਅੰਮ੍ਰਿਤਸਰ, 18 ਅਗਸਤ: ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵਿਚਕਾਰ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ…
View More ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤੇ ਗਿ. ਗੌਹਰ ਵਿਚਾਲੇ ਵਿਵਾਦ ਹੋਇਆ ਹੱਲਐਂਬੂਲੈਂਸ ’ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ
ਐਂਬੂਲੈਂਸ ਟੀਮ ਨੇ ਰਸਤੇ ’ਚ ਕਰਵਾਈ ਐਮਰਜੈਂਸੀ ਡਲਿਵਰੀ ਪਟਿਆਲਾ, 18 ਅਗਸਤ : ਜ਼ੈਨਪਲੱਸ ਪ੍ਰਾਈਵੇਟ ਲਿਮਟਿਡ ਦੁਆਰਾ ਚਲਾਈ ਜਾ ਰਹੀ 108 ਐਂਬੂਲੈਂਸ ਸੇਵਾ ਨੇ ਇਕ ਵਾਰ…
View More ਐਂਬੂਲੈਂਸ ’ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ8 ਹਜ਼ਾਰ ਦੀ ਰਿਸ਼ਵਤ ਲੈਂਦਾ ਵਿਚੋਲੇ ਸਣੇ ਥਾਣੇਦਾਰ ਕਾਬੂ
ਬਰਨਾਲਾ, 18 ਅਗਸਤ : ਸੋਮਵਾਰ ਨੂੰ ਬਾਅਦ ਦੁਪਹਿਰ ਜ਼ਿਲਾ ਬਰਨਾਲਾ ਅਧੀਨ ਆਉਂਦੇ ਥਾਣਾ ਧਨੌਲਾ ਵਿਖੇ ਤਾਇਨਾਤ ਥਾਣੇਦਾਰ ਨੂੰ ਰਿਸ਼ਵਤ ਲੈਂਦਿਆ ਵਿਜੀਲੈਂਸ ਨੇ ਰੰਗੇ ਹੱਥੀ ਦਬੋਚ…
View More 8 ਹਜ਼ਾਰ ਦੀ ਰਿਸ਼ਵਤ ਲੈਂਦਾ ਵਿਚੋਲੇ ਸਣੇ ਥਾਣੇਦਾਰ ਕਾਬੂਐੱਸ. ਸੀ. ਕਮਿਸ਼ਨ ਵੱਲੋਂ ਐੱਸ. ਐੱਸ. ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬ
ਪਿੰਡ ਸਾਰੰਗੜਾ ਦੇ ਗਾਲੀ-ਗਲੋਚ ਕਾਂਡ ਦਾ ਮਾਮਲਾ ਅੰਮ੍ਰਿਤਸਰ, 18 ਅਗਸਤ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੰਮ੍ਰਿਤਸਰ ਦੇ ਹਲਕਾ…
View More ਐੱਸ. ਸੀ. ਕਮਿਸ਼ਨ ਵੱਲੋਂ ਐੱਸ. ਐੱਸ. ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬਜਥੇਦਾਰ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ’ਤੇ ਗਿਆਨੀ ਰਘਬੀਰ ਸਿੰਘ ਨੇ ਚੁੱਕੇ ਸਵਾਲ
ਕਿਹਾ – ਗੁਰੂ ਦੀ ਸੇਵਾ ਸਭ ਤੋਂ ਵੱਡੀ, ਰਾਜਨੀਤੀ ਨੂੰ ਕਦੇ ਵੀ ਇਸ ਵਿਚ ਦਖਲ ਨਹੀਂ ਦੇਣਾ ਚਾਹੀਦਾ ਅੰਮ੍ਰਿਤਸਰ, 18 ਅਗਸਤ : ਸ੍ਰੀ ਅਕਾਲ ਤਖਤ…
View More ਜਥੇਦਾਰ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ’ਤੇ ਗਿਆਨੀ ਰਘਬੀਰ ਸਿੰਘ ਨੇ ਚੁੱਕੇ ਸਵਾਲਨਕਾਬਪੋਸ਼ ਲੁਟੇਰਿਆਂ ਨੇ ਔਰਤ ਨੂੰ ਬੰਦੀ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
25 ਤੋਲੇ ਸੋਨਾ, 6 ਲੱਖ ਰੁਪਏ ਅਤੇ 2 ਹਜ਼ਾਰ ਅਮਰੀਕੀ ਡਾਲਰ ਲੁੱਟੇ ਮੇਹਟੀਆਣਾ, 18 ਅਗਸਤ : ਜ਼ਿਲਾ ਹੁਸ਼ਿਆਰਪੁਰ ਵਿਚ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਟੋਡਰਪੁਰ…
View More ਨਕਾਬਪੋਸ਼ ਲੁਟੇਰਿਆਂ ਨੇ ਔਰਤ ਨੂੰ ਬੰਦੀ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ