ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਸੁਲਤਾਨਪੁਰ ਲੋਧੀ, 26 ਅਗਸਤ : ਅੱਜ ਜ਼ਿਲਾ ਕਪੂਰਥਲਾ ਵਿਚ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਮੰਡ ਖੇਤਰ ਦੇ ਆਹਲੀ ਕਲਾਂ ਪਿੰਡ…
View More ਪਿੰਡ ਆਹਲੀ ਵਾਲਾ ‘ਚ ਟੁੱਟਿਆ ਆਰਜੀ ਬੰਨ੍ਹTag: Breaking news punjab
ਪਾਕਿ ਤੋਂ ਭਾਰਤ ਪਹੁੰਚੇ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰ
ਅੰਮ੍ਰਿਤਸਰ, 26 ਅਗਸਤ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਤੋਂ ਭਾਰਤ ਪਹੁੰਚੇ 5 ਵਿਦੇਸ਼ੀ ਪਿਸਤੌਲਾਂ ਸਮੇਤ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ।…
View More ਪਾਕਿ ਤੋਂ ਭਾਰਤ ਪਹੁੰਚੇ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰਬਾਰਿਸ਼ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗੀ
ਜਾਨੀ ਨੁਕਸਾਨ ਤੋਂ ਬਚਾਅ ਅੰਮ੍ਰਿਤਸਰ, 26 ਅਗਸਤ : ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜ਼ਿਲਾ ਅੰਮ੍ਰਿਤਸਰ ਵਿਚ ਮੰਗਲਵਾਰ ਸਵੇਰੇ ਪੁਰਾਣੇ ਸ਼ਹਿਰ ਦੇ ਵਿਚਕਾਰ…
View More ਬਾਰਿਸ਼ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗੀਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀਆਂ ਰੋਡਵੇਜ਼ ਬੱਸਾਂ ਨੂੰ ਲੱਗੀ ਬ੍ਰੇਕ
ਅੰਮ੍ਰਿਤਸਰ, 25 ਅਗਸਤ : ਉੱਤਰ ਭਾਰਤ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ ਭਰ ਗਈਆਂ ਹਨ, ਜਿਸ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਰਿਹਾ…
View More ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀਆਂ ਰੋਡਵੇਜ਼ ਬੱਸਾਂ ਨੂੰ ਲੱਗੀ ਬ੍ਰੇਕਬਾਰਿਸ਼ ਦਾ ਕਹਿਰ, ਚੱਕੀ ਖੱਡ ’ਤੇ ਪੁਰਾਣਾ ਪੁਲ ਡਿੱਗਾ
ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ ਗਏ ਪਠਾਨਕੋਟ, 25 ਅਗਸਤ : ਪੰਜਾਬ ’ਚ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾ…
View More ਬਾਰਿਸ਼ ਦਾ ਕਹਿਰ, ਚੱਕੀ ਖੱਡ ’ਤੇ ਪੁਰਾਣਾ ਪੁਲ ਡਿੱਗਾਕੁਰੜ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਔਰਤ ਟੈਂਕੀ ’ਤੇ ਚੜ੍ਹੀ
ਵਰ੍ਹਦੇ ਮੀਂਹ ’ਚ ਟੈਂਕੀ ’ਤੇ ਬੈਠੀ ਮਨਪ੍ਰੀਤ ਕੌਰ ਨੇ ਇਨਸਾਫ ਦੀ ਕੀਤੀ ਮੰਗ ਬਰਨਾਲਾ, 25 ਅਗਸਤ : ਜ਼ਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ…
View More ਕੁਰੜ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਔਰਤ ਟੈਂਕੀ ’ਤੇ ਚੜ੍ਹੀਬਰਸਾਤ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤ
ਮੁਕੇਰੀਆਂ, 25 ਅਗਸਤ –-ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਦੇ ਕਾਰਨ ਉੱਪ ਮੰਡਲ ਮੁਕੇਰੀਆਂ ਦੇ ਕਸਬਾ ਪੁਰਾਣਾ ਭੰਗਲਾ ਵਿਖੇ ਇਕ ਘਰ ਦੀ ਛੱਤ…
View More ਬਰਸਾਤ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤਸਤਲੁਜ ਦਰਿਆ ਨਾਲ ਲੱਗਦੇ 20 ਪਿੰਡਾਂ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ
ਫਾਜ਼ਿਲਕਾ, 25 ਅਗਸਤ : ਫਾਜ਼ਿਲਕਾ ਜ਼ਿਲੇ ਚ ਹੜ੍ਹਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਅੱਜ ਦੇਰ ਸ਼ਾਮ ਆਰਡਰ ਜਾਰੀ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ…
View More ਸਤਲੁਜ ਦਰਿਆ ਨਾਲ ਲੱਗਦੇ 20 ਪਿੰਡਾਂ ਦੇ ਸਕੂਲਾਂ ’ਚ ਛੁੱਟੀ ਦਾ ਐਲਾਨਪੀ. ਡੀ. ਏ. ਨੇ ਅਣ-ਅਧਿਕਾਰਤ ਵਿਕਸਿਤ ਕਾਲੋਨੀਆਂ ਢਾਹੀਆਂ
ਪਟਿਆਲਾ, 25 ਅਗਸਤ : ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ. ਡੀ. ਏ.) ਵੱਲੋਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ…
View More ਪੀ. ਡੀ. ਏ. ਨੇ ਅਣ-ਅਧਿਕਾਰਤ ਵਿਕਸਿਤ ਕਾਲੋਨੀਆਂ ਢਾਹੀਆਂਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਲੁੱਟ ਦੀ ਕੋਸ਼ਿਸ਼
ਪਿਸਤੌਲ ਦਿਖਾ ਕੇ ਭੱਜੇ ਲੁਟੇਰੇ ਗੁਰਦਾਸਪੁਰ, 25 ਅਗਸਤ : ਜ਼ਿਲਾ ਗੁਰਦਾਸਪੁਰ ਵਿਚ ਦੇਰ ਸ਼ਾਮ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕੁਝ…
View More ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਲੁੱਟ ਦੀ ਕੋਸ਼ਿਸ਼