ਸਮੂਹ ਵਿਭਾਗਾਂ ਨੂੰ ਮਿਹਨਤ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਬਟਾਲਾ, 28 ਅਗਸਤ : ਪੰਜਾਬ ਸਰਕਾਰ ਵੱਲੋਂ 30 ਅਗਸਤ ਨੂੰ ਬਾਬਾ ਜੀ ਦੇ…
View More ਡਿਊਟੀ ’ਚ ਕੁਤਾਹੀ ਵਰਤਣ ’ਤੇ ਨਗਰ ਨਿਗਮਦਾ ਸੈਨੇਟਰੀ ਇੰਸਪੈਕਟਰ ਸਸਪੈਂਡTag: Breaking news punjab
ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਪਠਾਨਕੋਟ, 28 ਅਗਸਤ : ਜ਼ਿਲਾ ਪਠਾਨਕੋਟ ਵਿਚ ਸੁਜਾਨਪੁਰ ਅਤੇਹਪੁਰ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਕਾਰਨ…
View More ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤਗੁਰਦੁਆਰਾ ਸਾਹਿਬ ਤੋਂ ਘਰ ਆ ਰਹੀ ਔਰਤ ਨਾਲ ਵਾਪਰਿਆ ਹਾਦਸਾ
ਖੇਤ ’ਚ ਭਰੇ ਹੜ੍ਹਾਂ ਦੇ ਪਾਣੀ ’ਚ ਡੁੱਬ ਕੇ ਹੋਈ ਮੌਤ ਡੇਰਾ ਬਾਬਾ ਨਾਨਕ, 28 ਅਗਸਤ : ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ…
View More ਗੁਰਦੁਆਰਾ ਸਾਹਿਬ ਤੋਂ ਘਰ ਆ ਰਹੀ ਔਰਤ ਨਾਲ ਵਾਪਰਿਆ ਹਾਦਸਾਮੀਂਹ ਕਾਰਨ ਘਰ ਦੀ ਛੱਤ ਡਿੱਗਣ ਵਿਅਕਤੀ ਦੀ ਮੌਤ
ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ ਬਰਨਾਲਾ, 28 ਅਗਸਤ: ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ ਕਰ ਕੇ ਲੋਕਾਂ ਨੂੰ…
View More ਮੀਂਹ ਕਾਰਨ ਘਰ ਦੀ ਛੱਤ ਡਿੱਗਣ ਵਿਅਕਤੀ ਦੀ ਮੌਤਅਦਾਲਤ ਵੱਲੋਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸੰਮਨ ਜਾਰੀ
2 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਸਮਰਾਲਾ, 28 ਅਗਸਤ : ਸਮਰਾਲਾ ਨੇੜਲੇ ਪਿੰਡ ਬਰਮਾ ਦੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਅਧਾਰਿਤ ਅਦਾਲਤ ਵੱਲੋਂ ਪੰਜਾਬੀ…
View More ਅਦਾਲਤ ਵੱਲੋਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸੰਮਨ ਜਾਰੀਲੋਕਾਂ ਦੀ ਮਦਦ ਕਰਨ ਗਿਆ ਵਿਅਕਤੀ ਪਾਣੀ ’ਚ ਡੁੱਬਿਆ
ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਟਾਂਡਾ ਉੜਮੁੜ, 28 ਅਗਸਤ : ਬਿਆਸ ਦਰਿਆ ਵਿਚ ਹੜ੍ਹ ਆਉਣ ਕਾਰਨ ਪਿੰਡ ਰਾੜਾ ਦਾ ਇਕ ਵਿਅਕਤੀ ਜਦੋਂ ਕਸਬਾ ਟਾਂਡਾ…
View More ਲੋਕਾਂ ਦੀ ਮਦਦ ਕਰਨ ਗਿਆ ਵਿਅਕਤੀ ਪਾਣੀ ’ਚ ਡੁੱਬਿਆਘੁੰਨਸ ਡਰੇਨ ਵਿਚ 39 ਮੱਝਾਂ ਦੀ ਮੌਤ
ਤਪਾ ਮੰਡੀ, 27 ਅਗਸਤ : ਅੱਜ ਬਰਨਾਲਾ-ਬਠਿੰਡਾ ਹਾਈਵੇ ’ਤੇ ਸਥਿਤ ਘੁੰਨਸ ਨੇੜੇ ਇਕ ਡਰੇਨ ’ਤੇ ਇਕ ਦਰਦਨਾਕ ਹਾਦਸਾ ਵਾਪਰਨ ਨਾਲ 39 ਮੱਝਾਂ ਜਲਬੂਟੀ ਦੀ ਲਪੇਟ…
View More ਘੁੰਨਸ ਡਰੇਨ ਵਿਚ 39 ਮੱਝਾਂ ਦੀ ਮੌਤਮਾਧੋਪੁਰ ਹੈੱਡਵਰਕਸ ਦੇ ਟੁੱਟਣ ਨਾਲ ਗੁਰਦਾਸਪੁਰ-ਪਠਾਨਕੋਟ ਲਈ ਪੈਦਾ ਹੋਇਆ ਖਤਰਾ
ਮੁੜ ਸੁੱਕੇ ਲੋਕਾਂ ਦੇ ਸਾਹ ਗੁਰਦਾਸਪੁਰ, 27 ਅਗਸਤ :-ਦੋ ਦਿਨ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਅੰਦਰ ਵੱਡਾ ਕਹਿਰ ਮਚਾਉਣ ਵਾਲੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ…
View More ਮਾਧੋਪੁਰ ਹੈੱਡਵਰਕਸ ਦੇ ਟੁੱਟਣ ਨਾਲ ਗੁਰਦਾਸਪੁਰ-ਪਠਾਨਕੋਟ ਲਈ ਪੈਦਾ ਹੋਇਆ ਖਤਰਾਸ਼ਤਾਬਦੀ ਦੇ ਸਬੰਧ ’ਚ ਨਗਰ ਕੀਰਤਨ ਜਮਸ਼ੇਦਪੁਰ ਟਾਟਾ ਨਗਰ ਤੋਂ ਰਾਂਚੀ ਲਈ ਰਵਾਨਾ
ਰਸਤੇ ਵਿਚ ਸੰਗਤਾਂ ਨੇ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅੰਮ੍ਰਿਤਸਰ, 27 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…
View More ਸ਼ਤਾਬਦੀ ਦੇ ਸਬੰਧ ’ਚ ਨਗਰ ਕੀਰਤਨ ਜਮਸ਼ੇਦਪੁਰ ਟਾਟਾ ਨਗਰ ਤੋਂ ਰਾਂਚੀ ਲਈ ਰਵਾਨਾਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਲਿਆ ਰਾਵੀ ਦਰਿਆ ਦਾ ਜਾਇਜ਼ਾ
ਅੰਮ੍ਰਿਤਸਰ, 27 ਅਗਸਤ : ਜ਼ਿਲਾ ਅੰਮ੍ਰਿਤਸਰ ਵਿਚ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਰਾਵੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ…
View More ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਲਿਆ ਰਾਵੀ ਦਰਿਆ ਦਾ ਜਾਇਜ਼ਾ