ਤਰਨ ਤਾਰਨ, 25 ਸਤੰਬਰ : ਜ਼ਿਲਾ ਤਰਨ ਤਾਰਨ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਚਾਰ ਗੈਂਗਸਟਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ…
View More ਪੁਲਿਸ ਨਾਲ ਮੁਕਾਬਲੇ ਦੌਰਾਨ 4 ਗੈਂਗਸਟਰ ਜ਼ਖ਼ਮੀTag: Breaking news punjab
ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਮੰਡੀ ’ਚ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਕਿਹਾ- ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਿਲ ਨਹੀਂ ਦੇਵੇਗੀ ਬਟਾਲਾ, 25 ਸਤੰਬਰ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ…
View More ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਮੰਡੀ ’ਚ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਕਾਰ ਸੇਵਾ ਵਾਲੇ ਬਾਬਿਆਂ ਨੇ ਚੁੱਕੀ ਦਰਿਆ ਪਾਰਲੇ 7 ਪਿੰਡਾਂ ਦੇ ਲੋਕਾਂ ਦੀ ਵੱਡੀ ਸੇਵਾ
ਟਰੈਕਟਰ ਲਗਾ ਕੇ ਰਾਵੀ ਵਿਚ ਚਲਾਇਆ ਵੱਡਾ ਬੇੜਾ, ਫੌਜੀਆਂ ਦੀਆਂ ਗੱਡੀਆਂ ਤੱਕ ਕਰਵਾ ਰਹੇ ਦਰਿਆ ਦੇ ਪਾਰ ਗੁਰਦਾਸਪੁਰ, 25 ਸਤੰਬਰ : ਜ਼ਿਲਾ ਗੁਰਦਾਸਪੁਰ ਅੰਦਰ ਰਾਵੀ…
View More ਕਾਰ ਸੇਵਾ ਵਾਲੇ ਬਾਬਿਆਂ ਨੇ ਚੁੱਕੀ ਦਰਿਆ ਪਾਰਲੇ 7 ਪਿੰਡਾਂ ਦੇ ਲੋਕਾਂ ਦੀ ਵੱਡੀ ਸੇਵਾਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ
ਪੁਲਸ ਨੇ ਲੁੱਟੇ 1,69,500 ਰੁਪਏ, ਫੋਨ, ਹਥਿਆਰ ਤੇ ਮੋਟਰਸਾਇਕਲ ਅਤੇ ਹੈਰੋਇਨ ਕੀਤੀ ਬਰਾਮਦ ਸੰਗਰੂਰ, 25 ਸਤੰਬਰ : ਜ਼ਿਲਾ ਪੁਲਿਸ ਸੰਗਰੂਰ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ…
View More ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰਗੱਦੇ ਦੀ ਫ਼ੈਕਟਰੀ ਵਿਚ ਲੱਗੀ ਅੱਗ, ਹਰ ਪਾਸੇ ਹੋਇਆ ਧੂੰਆਂ
ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਜਲੰਧਰ, 25 ਸਤੰਬਰ : ਕਪੂਰਥਲਾ-ਜਲੰਧਰ ਰੋਡ ‘ਤੇ ਸਥਿਤ ਇੱਕ ਗੱਦੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ,…
View More ਗੱਦੇ ਦੀ ਫ਼ੈਕਟਰੀ ਵਿਚ ਲੱਗੀ ਅੱਗ, ਹਰ ਪਾਸੇ ਹੋਇਆ ਧੂੰਆਂਪੁਰਾਣੇ ਟੈਕਸ ਬਕਾਏ ਲਈ ਅੰਤਿਮ ਇੱਕ ਵਾਰੀ ਨਿਪਟਾਰਾ ਯੋਜਨਾ ਪੇਸ਼ : ਹਰਪਾਲ ਚੀਮਾ
ਕਿਹਾ-ਇਹ ਸਕੀਮ ਮੰਗ ਰਕਮ ਦੇ ਅਧਾਰ ‘ਤੇ ਇੱਕ ਪੱਧਰੀ ਛੋਟ ਢਾਂਚਾ ਪੇਸ਼ ਕਰਦੀ ਹੈ ਚੰਡੀਗੜ੍ਹ, 25 ਸਤੰਬਰ : ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ…
View More ਪੁਰਾਣੇ ਟੈਕਸ ਬਕਾਏ ਲਈ ਅੰਤਿਮ ਇੱਕ ਵਾਰੀ ਨਿਪਟਾਰਾ ਯੋਜਨਾ ਪੇਸ਼ : ਹਰਪਾਲ ਚੀਮਾਸੂਬਾ ਸਰਕਾਰ ਕਿਸਾਨਾਂ ਨੂੰ ਮੁਫ਼ਤ ਕਣਕ ਦੇ ਬੀਜ ਮੁਹੱਈਆ ਕਰਵਾਏਗੀ : ਭਗਵੰਤ ਮਾਨ
ਕਿਹਾ-ਸੰਕਟ ਨੂੰ ਦੂਰ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਸਰਕਾਰ ਚੰਡੀਗੜ੍ਹ 25 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ…
View More ਸੂਬਾ ਸਰਕਾਰ ਕਿਸਾਨਾਂ ਨੂੰ ਮੁਫ਼ਤ ਕਣਕ ਦੇ ਬੀਜ ਮੁਹੱਈਆ ਕਰਵਾਏਗੀ : ਭਗਵੰਤ ਮਾਨਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਵਿਭਾਗ ਰਾਹਤ ਫੰਡ ‘ਚ ਪਾਵੇਗਾ ਯੋਗਦਾਨ
ਚੰਡੀਗੜ੍ਹ 25 ਸਤੰਬਰ : ਸੰਕਟ ਸਮੇਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਮਾਨਵਤਾਵਾਦੀ ਇਸ਼ਾਰੇ ਵਜੋਂ…
View More ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਵਿਭਾਗ ਰਾਹਤ ਫੰਡ ‘ਚ ਪਾਵੇਗਾ ਯੋਗਦਾਨਮੁੱਖ ਮੰਤਰੀ ਮਾਨ ਨੇ ਮੀਟਿੰਗ ਦੌਰਾਨ ਪੁਲਸ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਕਿਹਾ-ਸ਼ਰਾਰਤੀ ਤੱਤਾਂ ਨਾਲ ਬਿਲਕੁੱਲ ਲਿਹਾਜ਼ ਨਾ ਵਰਤਣ ਜਾਵੇ ਚੰਡੀਗੜ੍ਹ, 24 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੁਲਿਸ ਕਮਿਸ਼ਨਰਾਂ ਤੇ ਸੀਨੀਅਰ ਪੁਲਿਸ…
View More ਮੁੱਖ ਮੰਤਰੀ ਮਾਨ ਨੇ ਮੀਟਿੰਗ ਦੌਰਾਨ ਪੁਲਸ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਰਾਹਤ
9 ਸਾਲ ਪੁਰਾਣੇ ਧਰਨਾ ਮਾਮਲੇ ’ਚ 21 ਸਾਥੀਆਂ ਸਮੇਤ ਬਰੀ ਲੁਧਿਆਣਾ, 24 ਸਤੰਬਰ : ਮੁੱਖ ਨਿਆਂਇਕ ਮੈਜਿਸਟ੍ਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਅੱਜ ਸਾਬਕਾ ਵਿਧਾਇਕ…
View More ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਰਾਹਤ