ਜ਼ਖਮੀ ਨੂੰ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਪੱਟੀ, 19 ਅਕਤੂਬਰ : ਪੱਟੀ ਦੇ ਬਾਜ਼ਾਰ ’ਚ ਜਾ ਰਹੇ ਵਿਅਕਤੀ ਨਾਲ ਦੁੱਧ ਵਾਲਾ ਮੋਟਰਸਾਈਕਲ ਟਕਰਾ…
View More ਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀTag: Breaking news punjab
10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾ
ਢਾਈ ਪਹਿਲਾਂ ਆਇਆ ਸੀ ਵਿਦੇਸ਼ ਖਨੌਰੀ, 19 ਅਕਤੂਬਰ : ਅਮਰੀਕਾ ਵਿਚ 10 ਦਿਨਾਂ ਤੋਂ ਜ਼ਿਲਾ ਸੰਗਰੂਰ ਦੇ ਕਸਬਾ ਖਨੌਰੀ ਦੇ ਪਿੰਡ ਮੰਡਵੀ ਦਾ ਕਰਨਦੀਪ ਸਿੰਘ…
View More 10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ
ਸੁਨਾਮ, 18 ਅਕਤੂਬਰ : ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ…
View More ਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇਤਰਨਤਾਰਨ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਤਰਨਤਾਰਨ, 18 ਅਕਤੂਬਰ : ਵਿਧਾਨ ਸਭਾ ਹਲਕਾ 021-ਤਰਨਤਾਰਨ ਦੀ ਹੋ ਰਹੀ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਰਿਟਰਨਿੰਗ…
View More ਤਰਨਤਾਰਨ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇਇਸ ਸਾਲ 2,408 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਕੀਤਾ ਦੌਰਾ : ਸੰਧਵਾਂ
ਚੰਡੀਗੜ੍ਹ 18 ਅਕਤੂਬਰ : 1 ਜਨਵਰੀ 2025 ਤੋਂ ਹੁਣ ਤੱਕ ਵਿਧਾਨ ਸਭਾ ਦੀ ਅਸਲ ਕਾਰਵਾਈ ਦੇਖਣ ਲਈ ਸੈਸ਼ਨ ਦੌਰਾਨ 1,237 ਵਿਦਿਆਰਥੀਆਂ ਨੇ ਤੇ ਗ਼ੈਰ-ਸੈਸ਼ਨ ਦਿਨਾਂ…
View More ਇਸ ਸਾਲ 2,408 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਕੀਤਾ ਦੌਰਾ : ਸੰਧਵਾਂਮਜੀਠੀਆ ਦੀ ਨਿਆਇਕ ਹਿਰਾਸਤ 1 ਨਵੰਬਰ ਤੱਕ ਵਧੀ
ਮੋਹਾਲੀ, 18 ਅਕਤੂਬਰ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸ਼ਨੀਵਾਰ ਨੂੰ ਵਧੀਕ ਜ਼ਿਲਾ ਸੈਸ਼ਨ ਜੱਜ ਹਰਦੀਪ…
View More ਮਜੀਠੀਆ ਦੀ ਨਿਆਇਕ ਹਿਰਾਸਤ 1 ਨਵੰਬਰ ਤੱਕ ਵਧੀਬੀ. ਐੱਸ. ਐੱਫ. ਨੇ ਅਟਾਰੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਅੱਜ ਤੋਂ 5 ਵਜੇ ਸ਼ੁਰੂ ਹੋਇਆ ਕਰੇਗੀ ਪਰੇਡ ਅੰਮ੍ਰਿਤਸਰ, 18 ਅਕਤੂਬਰ : ਮੌਸਮ ਵਿਚ ਬਦਲਾਅ ਆਉਣ ਕਾਰਨ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਨੇ ਅਟਾਰੀ ਸਰਹੱਦ…
View More ਬੀ. ਐੱਸ. ਐੱਫ. ਨੇ ਅਟਾਰੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆਪਿਸ਼ਾਬ ਕਰਨ ਦੇ ਬਹਾਨੇ ਮੁਲਜ਼ਮ ਨੇ ਏਐੱਸਆਈ ਦਾ ਰਿਵਾਲਵਰ ਖੋਹਿਆ, ਚਲਾਈ ਗੋਲੀ
ਜਵਾਬੀ ਕਾਰਵਾਈ ਵਿਚ ਅਧਿਕਾਰੀ ਨੇ ਮੁਲਜ਼ਮ ਦੀ ਲੱਤ ਵਿਚ ਮਾਰੀ ਗੋਲੀ ਅੰਮ੍ਰਿਤਸਰ, 18 ਅਕਤੂਬਰ : ਪੁਲਿਸ ਹਿਰਾਸਤ ਵਿਚ ਡਕੈਤੀ ਦੇ ਮੁਲਜ਼ਮ ਵਿਕਰਮਜੀਤ ਸਿੰਘ ਉਰਫ਼ ਵਿੱਕੀ…
View More ਪਿਸ਼ਾਬ ਕਰਨ ਦੇ ਬਹਾਨੇ ਮੁਲਜ਼ਮ ਨੇ ਏਐੱਸਆਈ ਦਾ ਰਿਵਾਲਵਰ ਖੋਹਿਆ, ਚਲਾਈ ਗੋਲੀਬਦਲੀ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਕਮਿਸ਼ਨਰ ਨੂੰ ਸੌਂਪਿਆ ਸੁਸਾਈਡ ਨੋਟ ਲੁਧਿਆਣਾ, 18 ਅਕਤੂਬਰ : ਨਗਰ ਨਿਗਮ ਜ਼ੋਨ ਬੀ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਦਲੀ ਤੋਂ ਪ੍ਰੇਸ਼ਾਨ ਹੋ ਕੇ…
View More ਬਦਲੀ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ਰਾਜ ਮੰਤਰੀ ਬੰਡੀ ਸੰਜੇ ਕੁਮਾਰ ਵੱਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਗੁਰਦਾਸਪੁਰ, 18 ਅਕਤੂਬਰ : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ’ਚ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਨੇ ਅੱਜ ਸੈਕਟਰ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ, ਜਿਨ੍ਹਾਂ ਵਿਚ…
View More ਰਾਜ ਮੰਤਰੀ ਬੰਡੀ ਸੰਜੇ ਕੁਮਾਰ ਵੱਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ